Raat Di Gedi (DJ Dackton Remix)
🎵 2692 characters
⏱️ 3:57 duration
🆔 ID: 25973684
📜 Lyrics
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਓ, ਜੱਟ ਰੌਲ਼ਿਆ 'ਚ ਘੁੰਮੇ, ਬੱਲੀਏ
ਹਰ ਚੌਂਕ ਹਥਿਆਰ-ਬੰਦ ਝੱਲੀਏ
Light ਮਿਤਰਾਂ ਦੇ ਬੁਲਟ ਦੀ ਲਿਸ਼ਕ ਦੀ, ਹੋ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
ਹੋ, ਯਾਰ ਘੁੰਮੇ ਤਾਰਿਆਂ ਦੇ ਚਾਨਣੇ
ਕਾਹਤੋਂ ਕਰੇ ਹੇਰਾ-ਫੇਰੀ, ਹਾਨਣੇ?
ਜਾਵੇ ਦੇਖ ਕੇ ਬਨੇਰਿਆਂ ਤੋਂ ਖਿਸਕਦੀ, ਹੋ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ, ਓਏ
ਹੋ, ਪਿਆਰ ਤੇਰਾ ਮੁਟਿਆਰੇ, ਤੇ ਲੋਕਾਂ ਟੱਕੂਏ ਸ਼ਿੰਗਾਰੇ
ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
ਹੋ, ਪਿਆਰ ਤੇਰਾ ਮੁਟਿਆਰੇ, ਲੋਕਾਂ ਟੱਕੂਏ ਸ਼ਿੰਗਾਰੇ
ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
ਓ, ਤੈਨੂੰ ਮਿਲ਼ਨਾ ਦਲੇਰੀ ਵਾਲ਼ਾ ਮਸਲਾ
ਲੋਕਾਂ ਹੱਥ ਆ ਨਜਾਇਜ ਅਸਲਾ
ਦੇਖ ਹਾਨਣੇ ਟਟੀਹਰੀ ਵੀ ਨਾ ਸਿਸਕਦੀ, ਹੋ

⏱️ Synced Lyrics
[00:39.39] ਹੋ, ਰਾਤ ਦੀ ਗੇੜੀ ਗੱਲ risk ਦੀ
[00:41.79] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[00:47.89] ਹੋ, ਰਾਤ ਦੀ ਗੇੜੀ ਗੱਲ risk ਦੀ
[00:50.22] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[00:52.03] ਓ, ਜੱਟ ਰੌਲ਼ਿਆ 'ਚ ਘੁੰਮੇ, ਬੱਲੀਏ
[00:54.38] ਹਰ ਚੌਂਕ ਹਥਿਆਰ-ਬੰਦ ਝੱਲੀਏ
[00:56.45] Light ਮਿਤਰਾਂ ਦੇ ਬੁਲਟ ਦੀ ਲਿਸ਼ਕ ਦੀ, ਹੋ
[01:01.14] ਹੋ, ਰਾਤ ਦੀ ਗੇੜੀ ਗੱਲ risk ਦੀ
[01:03.20] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[01:05.59] ਰਾਤ ਦੀ ਗੇੜੀ ਗੱਲ risk ਦੀ
[01:07.62] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[01:09.98]
[01:20.58] ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
[01:24.95] ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
[01:29.22] ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
[01:33.61] ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
[01:38.22] ਹੋ, ਯਾਰ ਘੁੰਮੇ ਤਾਰਿਆਂ ਦੇ ਚਾਨਣੇ
[01:40.59] ਕਾਹਤੋਂ ਕਰੇ ਹੇਰਾ-ਫੇਰੀ, ਹਾਨਣੇ?
[01:42.57] ਜਾਵੇ ਦੇਖ ਕੇ ਬਨੇਰਿਆਂ ਤੋਂ ਖਿਸਕਦੀ, ਹੋ
[01:47.15] ਹੋ, ਰਾਤ ਦੀ ਗੇੜੀ ਗੱਲ risk ਦੀ
[01:49.64] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[01:51.61] ਰਾਤ ਦੀ ਗੇੜੀ ਗੱਲ risk ਦੀ
[01:53.65] ਤਾਂਘ ਛਿੜੀ ਆ ਤੇਰੇ ਇਸ਼ਕ ਦੀ, ਓਏ
[01:56.34]
[02:06.40] ਹੋ, ਪਿਆਰ ਤੇਰਾ ਮੁਟਿਆਰੇ, ਤੇ ਲੋਕਾਂ ਟੱਕੂਏ ਸ਼ਿੰਗਾਰੇ
[02:10.88] ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
[02:15.36] ਹੋ, ਪਿਆਰ ਤੇਰਾ ਮੁਟਿਆਰੇ, ਲੋਕਾਂ ਟੱਕੂਏ ਸ਼ਿੰਗਾਰੇ
[02:19.58] ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
[02:24.04] ਓ, ਤੈਨੂੰ ਮਿਲ਼ਨਾ ਦਲੇਰੀ ਵਾਲ਼ਾ ਮਸਲਾ
[02:26.08] ਲੋਕਾਂ ਹੱਥ ਆ ਨਜਾਇਜ ਅਸਲਾ
[02:28.43] ਦੇਖ ਹਾਨਣੇ ਟਟੀਹਰੀ ਵੀ ਨਾ ਸਿਸਕਦੀ, ਹੋ
[02:33.05] ਹੋ, ਰਾਤ ਦੀ ਗੇੜੀ ਗੱਲ risk ਦੀ
[02:35.06] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[02:37.11] ਰਾਤ ਦੀ ਗੇੜੀ ਗੱਲ risk ਦੀ
[02:39.45] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[02:41.66] ਰਾਤ ਦੀ ਗੇੜੀ ਗੱਲ risk ਦੀ
[02:44.03] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[02:46.18] ਰਾਤ ਦੀ ਗੇੜੀ ਗੱਲ risk ਦੀ
[02:48.24] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[02:51.29]