Home 🎬 Bollywood 🎵 Pakistani 🎤 English Pop

Oye Hoye

👤 Song, Nirvair Pannu, Jassi X 🎼 null ⏱️ 2:05
🎵 2994 characters
⏱️ 2:05 duration
🆔 ID: 26053368

📜 Lyrics

ਬੰਦ ਅੱਖਾਂ ਨੇ ਮਹਿਕ ਪਛਾਣੀ
ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
ਜਦ ਉਹ ਬੋਲ਼ੀ, ਓਏ, ਹੋਏ-ਹੋਏ

ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
ਜਦ ਉਹ ਬੋਲ਼ੀ, ਓਏ, ਹੋਏ-ਹੋਏ

ਹੋ, ਕੀ ਸਿਫ਼ਤਾਂ ਨੇ ਮੁਟਿਆਰ ਦੀਆਂ
ਸਭ ਸੱਸੀਆਂ, ਹੀਰਾਂ-
ਓ, ਸਭ ਸੱਸੀਆਂ ਹੀਰਾਂ ਹਾਰ ਗਈਆਂ
ਕੀ ਸਿਫ਼ਤਾਂ ਨੇ-

ਹੋਏ, ਓਹਦੇ ਲਫ਼ਜ ਵੀ ਮਿੱਠੇ ਸ਼ਹਿਦ ਜਿਹੇ
ਜੋ ਮਿਸ਼ਰੀ ਘੋਲੀ, ਓਏ, ਹੋਏ-ਹੋਏ

ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
ਜਦ ਉਹ ਬੋਲ਼ੀ, ਓਏ, ਹੋਏ-ਹੋਏ

ਓ, ਹੱਥ ਲੱਕ 'ਤੇ ਰੱਖ ਕੇ ਖੜ੍ਹਦੀ ਆ
ਫ਼ੁੱਲਾਂ ਨਾਲ਼ ਗੱਲਾਂ-
ਓ, ਫ਼ੁੱਲਾਂ ਨਾਲ਼ ਗੱਲਾਂ ਕਰਦੀ ਆ
ਹੱਥ ਲੱਕ 'ਤੇ ਰੱਖ ਕੇ-

ਫ਼ਿਰ ਕਿਹੜੇ ਫ਼ੁੱਲ ਗ਼ੁਲਾਬਾਂ ਦੇ?
ਸਭ ਜਾਵੇ ਰੋਲ਼ੀ, ਓਏ, ਹੋਏ-ਹੋਏ

ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
ਜਦ ਉਹ ਬੋਲ਼ੀ, ਓਏ, ਹੋਏ-ਹੋਏ

(ਓਏ, ਹੋਏ-ਹੋਏ-ਹੋਏ)
(ਜਦ ਓਹ ਬੋਲ਼ੀ, ਓਏ, ਹੋਏ-ਹੋਏ)
(ਓਏ, ਹੋਏ-ਹੋਏ-ਹੋਏ)
(ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ)

ਜਿਸ ਤੋਂ ਬਾਅਦ 'ਚ ਕੁੱਝ ਨਈਂ ਹੁੰਦਾ
ਤੂੰ ਤੇ ਜਮਾਂ ਅਖ਼ੀਰ ਜਿਹੀ ਏਂ
Shiv ਤੋਂ ਬਣੀ ਨੀ ਜਿਹੜੀ
ਤੂੰ ਤਾਂ ਉਹ ਤਸਵੀਰ ਜਿਹੀ ਏਂ

ਹੋ, Nirvair ਦੇ ਰੋਜ਼ ਖ਼ਿਆਲਾਂ ਵਿੱਚ
ਤੂੰ ਪਾਵੇਂ ਬੋਲੀ, ਓਏ, ਹੋਏ-ਹੋਏ

ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
ਜਦ ਉਹ ਬੋਲ਼ੀ, ਓਏ, ਹੋਏ-ਹੋਏ

Jassi oye!
(ਓਏ, ਹੋਏ-ਹੋਏ-ਹੋਏ)
(ਜਦ ਉਹ ਬੋਲ਼ੀ, ਓਏ, ਹੋਏ-ਹੋਏ)
(ਓਏ, ਹੋਏ-ਹੋਏ-ਹੋਏ)
(ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ)
(ਓਏ, ਹੋਏ-ਹੋਏ-ਹੋਏ)

⏱️ Synced Lyrics

[00:09.12] ਬੰਦ ਅੱਖਾਂ ਨੇ ਮਹਿਕ ਪਛਾਣੀ
[00:11.40] ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
[00:13.76] ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
[00:16.02] ਜਦ ਉਹ ਬੋਲ਼ੀ, ਓਏ, ਹੋਏ-ਹੋਏ
[00:18.57] ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
[00:20.82] ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
[00:23.16] ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
[00:25.29] ਜਦ ਉਹ ਬੋਲ਼ੀ, ਓਏ, ਹੋਏ-ਹੋਏ
[00:27.99] ਹੋ, ਕੀ ਸਿਫ਼ਤਾਂ ਨੇ ਮੁਟਿਆਰ ਦੀਆਂ
[00:29.97] ਸਭ ਸੱਸੀਆਂ, ਹੀਰਾਂ-
[00:32.41] ਓ, ਸਭ ਸੱਸੀਆਂ ਹੀਰਾਂ ਹਾਰ ਗਈਆਂ
[00:34.73] ਕੀ ਸਿਫ਼ਤਾਂ ਨੇ-
[00:37.22] ਹੋਏ, ਓਹਦੇ ਲਫ਼ਜ ਵੀ ਮਿੱਠੇ ਸ਼ਹਿਦ ਜਿਹੇ
[00:39.62] ਜੋ ਮਿਸ਼ਰੀ ਘੋਲੀ, ਓਏ, ਹੋਏ-ਹੋਏ
[00:41.88] ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
[00:44.31] ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
[00:46.75] ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
[00:49.05] ਜਦ ਉਹ ਬੋਲ਼ੀ, ਓਏ, ਹੋਏ-ਹੋਏ
[00:51.65] ਓ, ਹੱਥ ਲੱਕ 'ਤੇ ਰੱਖ ਕੇ ਖੜ੍ਹਦੀ ਆ
[00:53.85] ਫ਼ੁੱਲਾਂ ਨਾਲ਼ ਗੱਲਾਂ-
[00:55.99] ਓ, ਫ਼ੁੱਲਾਂ ਨਾਲ਼ ਗੱਲਾਂ ਕਰਦੀ ਆ
[00:58.32] ਹੱਥ ਲੱਕ 'ਤੇ ਰੱਖ ਕੇ-
[01:00.52] ਫ਼ਿਰ ਕਿਹੜੇ ਫ਼ੁੱਲ ਗ਼ੁਲਾਬਾਂ ਦੇ?
[01:02.93] ਸਭ ਜਾਵੇ ਰੋਲ਼ੀ, ਓਏ, ਹੋਏ-ਹੋਏ
[01:05.48] ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
[01:07.93] ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
[01:10.31] ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
[01:12.52] ਜਦ ਉਹ ਬੋਲ਼ੀ, ਓਏ, ਹੋਏ-ਹੋਏ
[01:15.23] (ਓਏ, ਹੋਏ-ਹੋਏ-ਹੋਏ)
[01:17.48] (ਜਦ ਓਹ ਬੋਲ਼ੀ, ਓਏ, ਹੋਏ-ਹੋਏ)
[01:20.08] (ਓਏ, ਹੋਏ-ਹੋਏ-ਹੋਏ)
[01:22.26] (ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ)
[01:24.09] ਜਿਸ ਤੋਂ ਬਾਅਦ 'ਚ ਕੁੱਝ ਨਈਂ ਹੁੰਦਾ
[01:26.53] ਤੂੰ ਤੇ ਜਮਾਂ ਅਖ਼ੀਰ ਜਿਹੀ ਏਂ
[01:29.37] Shiv ਤੋਂ ਬਣੀ ਨੀ ਜਿਹੜੀ
[01:31.27] ਤੂੰ ਤਾਂ ਉਹ ਤਸਵੀਰ ਜਿਹੀ ਏਂ
[01:33.75] ਹੋ, Nirvair ਦੇ ਰੋਜ਼ ਖ਼ਿਆਲਾਂ ਵਿੱਚ
[01:35.84] ਤੂੰ ਪਾਵੇਂ ਬੋਲੀ, ਓਏ, ਹੋਏ-ਹੋਏ
[01:38.45] ਓਏ, ਬੰਦ ਅੱਖਾਂ ਨੇ ਮਹਿਕ ਪਛਾਣੀ
[01:41.15] ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ
[01:43.40] ਮੈਂ ਮੁੱਖੜੇ 'ਤੇ ਫ਼ਿਦਾ ਹੀ ਸੀ, ਬਾਈ
[01:45.76] ਜਦ ਉਹ ਬੋਲ਼ੀ, ਓਏ, ਹੋਏ-ਹੋਏ
[01:48.17] Jassi oye!
[01:50.71] (ਓਏ, ਹੋਏ-ਹੋਏ-ਹੋਏ)
[01:52.78] (ਜਦ ਉਹ ਬੋਲ਼ੀ, ਓਏ, ਹੋਏ-ਹੋਏ)
[01:55.46] (ਓਏ, ਹੋਏ-ਹੋਏ-ਹੋਏ)
[01:57.51] (ਜਦ ਅੱਖ ਖੋਲ੍ਹੀ, ਓਏ, ਹੋਏ-ਹੋਏ)
[02:00.13] (ਓਏ, ਹੋਏ-ਹੋਏ-ਹੋਏ)
[02:01.02]

⭐ Rate These Lyrics

Average: 0.0/5 • 0 ratings