Kala Chasma
🎵 3294 characters
⏱️ 4:28 duration
🆔 ID: 2646754
📜 Lyrics
ਤੇਰੇ ਨਾ ਦੀਆਂ ਧੂਮਾ ਪੈ ਗਈਆਂ
ਤੂੰ ਚੰਡੀਗੜ੍ਹ ਤੋ ਆਈ ਨੀ
ਚੰਡੀਗੜ੍ਹ ਤੋ ਆਈ ਨੀ
ਤੈਨੂੰ ਦੇਖ ਕੇ ਹੋਕੇ ਪਰਦੇ ਨੇ
ਖੜ੍ਹੇ ਚੋਂਕਾਂ ਵਿਚ ਸਿਪਾਹੀ ਨੀ
ਠੋਡੀ ਤੇ ਕਾਲਾ ਤਿਲ ਕੁੜੀਏ
ਠੋਡੀ ਤੇ ਕਾਲਾ ਤਿਲ ਕੁੜੀਏ
ਜੋ ਦਾਗ ਏ ਚੰਨ ਦੇ ਟੁਕੜੇ ਤੇ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਤੂੰ Bobby Cut ਕਟਵਾ ਲਾਏ ਨੇ
ਤੇ ਪਾਵੇਂ ਪੈਂਟਾਂ Jean ਦੀਆਂ
ਹਰ ਵੇਲ਼ੇ ਗੱਲਾਂ ਕਰਦੀ ਏ
ਬੱਸ ਤੂੰ ਫ਼ਿਲਮਾਂ ਦੇ Scene ਦੀਆਂ
ਮੈਨੂੰ ਸਮਝ ਨਾ ਆਉਂਦੀ ਹਾਣਦੀਏ
ਸਮਝ ਨਾ ਆਉਂਦੀ ਹਾਣ ਦੀਏ
ਤੈਨੂੰ ਹਾਲ ਸੁਣਾਵਾਂ ਦੁਖੜੇ ਦੇ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਜਦ Hello Hi ਕਰਦੀ ਏ
ਮੁੰਡਿਆਂ ਵਿਚ ਪਰਥੂ ਪੈ ਜਾਂਦਾ
ਜਿਹੜਾ ਇਕ ਵਾਰੀ ਤੱਕ ਲੈਂਦਾ ਇਹ
ਬੱਸ ਤੇਰੇ ਜੋਗਾ ਰਹਿ ਜਾਂਦਾ
ਤੂੰ ਛੱਡ ਪੰਜਾਬੀ ਹਿੰਦੀ ਨੂੰ
ਹਾਏ ਛੱਡ ਪੰਜਾਬੀ ਹਿੰਦੀ ਨੂੰ
ਪਿੰਡ ਆ ਕੇ ਨਖਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ
ਮੈਂ ਕਿਹਾ ਕਾਲਾ ਚਸ਼ਮਾ
ਹਾਏ ਨੀ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਹਾਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਇਹ ਗੋਰੇ ਮੁਖੜੇ ਤੇ
ਹਾਏ ਪਿੰਡ ਤਲਵੰਡੀ ਚੌਧਰੀਆਂਨ ਵਿਚ
ਥੋੜੈ ਦਿਨ ਮਹਿਮਾਨ ਤੁਸੀ
ਓਥੋਂ ਦੇ ਹੈ ਅਮਰੀਕ ਲਈ
ਸੱਚ ਜਾਣਿਓ ਜਿੰਦ ਤੇ ਜਾਨ ਤੁਸੀ
ਤੁਸੀ ਸੁਣਿਆ ਛੇਤੀ ਤੂਰ ਜਾਣਾ
ਹਾਏ ਸੁਣਿਆ ਛੇਤੀ ਤੂਰ ਜਾਣਾ
ਸਾਡੇ ਦਿਲ ਨੇ ਉਖੜੇ ਉਖੜੇ ਜੇ
ਤੈਨੂੰ ਕਾਲਾ ਚਸ਼ਮਾ
ਹਾਏ ਨੀ ਕਾਲਾ ਚਸ਼ਮਾ
ਸੋਣੀਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਹਾਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਹਾਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਤੂੰ ਚੰਡੀਗੜ੍ਹ ਤੋ ਆਈ ਨੀ
ਚੰਡੀਗੜ੍ਹ ਤੋ ਆਈ ਨੀ
ਤੈਨੂੰ ਦੇਖ ਕੇ ਹੋਕੇ ਪਰਦੇ ਨੇ
ਖੜ੍ਹੇ ਚੋਂਕਾਂ ਵਿਚ ਸਿਪਾਹੀ ਨੀ
ਠੋਡੀ ਤੇ ਕਾਲਾ ਤਿਲ ਕੁੜੀਏ
ਠੋਡੀ ਤੇ ਕਾਲਾ ਤਿਲ ਕੁੜੀਏ
ਜੋ ਦਾਗ ਏ ਚੰਨ ਦੇ ਟੁਕੜੇ ਤੇ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਤੂੰ Bobby Cut ਕਟਵਾ ਲਾਏ ਨੇ
ਤੇ ਪਾਵੇਂ ਪੈਂਟਾਂ Jean ਦੀਆਂ
ਹਰ ਵੇਲ਼ੇ ਗੱਲਾਂ ਕਰਦੀ ਏ
ਬੱਸ ਤੂੰ ਫ਼ਿਲਮਾਂ ਦੇ Scene ਦੀਆਂ
ਮੈਨੂੰ ਸਮਝ ਨਾ ਆਉਂਦੀ ਹਾਣਦੀਏ
ਸਮਝ ਨਾ ਆਉਂਦੀ ਹਾਣ ਦੀਏ
ਤੈਨੂੰ ਹਾਲ ਸੁਣਾਵਾਂ ਦੁਖੜੇ ਦੇ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏਹ ਗੋਰੇ ਮੁਖੜੇ ਤੇ
ਜਦ Hello Hi ਕਰਦੀ ਏ
ਮੁੰਡਿਆਂ ਵਿਚ ਪਰਥੂ ਪੈ ਜਾਂਦਾ
ਜਿਹੜਾ ਇਕ ਵਾਰੀ ਤੱਕ ਲੈਂਦਾ ਇਹ
ਬੱਸ ਤੇਰੇ ਜੋਗਾ ਰਹਿ ਜਾਂਦਾ
ਤੂੰ ਛੱਡ ਪੰਜਾਬੀ ਹਿੰਦੀ ਨੂੰ
ਹਾਏ ਛੱਡ ਪੰਜਾਬੀ ਹਿੰਦੀ ਨੂੰ
ਪਿੰਡ ਆ ਕੇ ਨਖਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ
ਮੈਂ ਕਿਹਾ ਕਾਲਾ ਚਸ਼ਮਾ
ਹਾਏ ਨੀ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਹਾਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਇਹ ਗੋਰੇ ਮੁਖੜੇ ਤੇ
ਹਾਏ ਪਿੰਡ ਤਲਵੰਡੀ ਚੌਧਰੀਆਂਨ ਵਿਚ
ਥੋੜੈ ਦਿਨ ਮਹਿਮਾਨ ਤੁਸੀ
ਓਥੋਂ ਦੇ ਹੈ ਅਮਰੀਕ ਲਈ
ਸੱਚ ਜਾਣਿਓ ਜਿੰਦ ਤੇ ਜਾਨ ਤੁਸੀ
ਤੁਸੀ ਸੁਣਿਆ ਛੇਤੀ ਤੂਰ ਜਾਣਾ
ਹਾਏ ਸੁਣਿਆ ਛੇਤੀ ਤੂਰ ਜਾਣਾ
ਸਾਡੇ ਦਿਲ ਨੇ ਉਖੜੇ ਉਖੜੇ ਜੇ
ਤੈਨੂੰ ਕਾਲਾ ਚਸ਼ਮਾ
ਹਾਏ ਨੀ ਕਾਲਾ ਚਸ਼ਮਾ
ਸੋਣੀਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਹਾਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਹਾਏ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁਖੜੇ ਤੇ