Home 🎬 Bollywood 🎵 Pakistani 🎤 English Pop

Regret

👤 Song, Navaan Sandhu, Gurinder Gill, 🎼 null ⏱️ 4:37
🎵 4059 characters
⏱️ 4:37 duration
🆔 ID: 26622784

📜 Lyrics

ਹਾਂ-ਆਂ-ਆਂ-ਆਂ
ਹਾਂ-ਆਂ-ਆਂ-ਆਂ

ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
ਹੁਣ ਪਛਤੋਂਉਂਦੀ ਐ (ਰੋ-ਰੋ ਦੇਂਦੀ ਸਫਾਈਆਂ)
ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
ਹੁਣ ਪਛਤੋਂਉਂਦੀ ਐ

ਜਦੋਂ ਦੀ ਮੈਂ ਖਾਧੀ ਪਿਆਰ ਵਿੱਚ ਸੱਟ ਤਾਹੀਂਓ ਹੁਣ ਇਸ਼ਕ'ਏ ਦੀ ਨਹੀਓਂ ਚੜ੍ਹਦੀ ਲੋਰ
ਹੁਣ ਸੁੱਖ ਮੈਨੂੰ ਦਿੰਦੇ ਆਂ ਦਿਲਾਸੇ ਤਾਹੀਂਓ ਦਿਲ 'ਤੇ ਦਿਮਾਗ ਵਿੱਚ ਰਹਿਆ ਨਹੀਓਂ ਸ਼ੋਰ
ਜਦੋਂ ਦੀ ਮੈਂ ਖਾਧੀ ਪਿਆਰ ਵਿੱਚ ਸੱਟ ਤਾਹੀਂਓ ਹੁਣ ਇਸ਼ਕ'ਏ ਦੀ ਨਹੀਓਂ ਚੜ੍ਹਦੀ ਲੋਰ
ਹੁਣ ਸੁੱਖ ਮੈਨੂੰ ਦਿੰਦੇ ਆਂ ਦਿਲਾਸੇ ਤਾਹੀਂਓ ਦਿਲ 'ਤੇ ਦਿਮਾਗ ਵਿੱਚ ਰਹਿਆ ਨਹੀਓਂ ਸ਼ੋਰ

ਸੱਚੀਆਂ ਕਹਿੰਦੀ ਸੀ, ਝੂਠਾਂ ਨੂੰ ਅੱਗੇ ਕਰਕੇ
ਰੁੱਸ-ਰੁੱਸ ਬਹਿੰਦੀ ਸੀ, ਜਿਹੜੀ ਸਿਰ ਉੱਤੇ ਹੱਥ ਧਰ ਕੇ

ਹੁਣ ਪਛਤੋਂਉਂਦੀ ਐ
ਹੁਣ ਪਛਤੋਂਉਂਦੀ ਐ

ਕਿੰਨੇ ਦਿਨ ਕਿੰਨੀਆਂ ਰਾਤਾਂ ਨੀ? ਪੌਣਾਂ ਨਾਲ਼ ਕਰੀਆਂ ਬਾਤਾਂ ਨੀ
ਕੱਲੇ ਬਹਿ ਕਮੀਆਂ ਲੱਭਦਾ ਰਿਹਾ, ਧੂੰਏਂ ਵਿੱਚ ਉਡਾ ਕੇ ਯਾਦਾਂ ਨੀ
ਸਾਡੇ ਦਿੱਤੇ ਹੋਏ ਕੱਜਲੇ, ਪਾ ਕੇ ਮਿਲਦੀ ਰਹੀ ਗੈਰਾਂ ਨੂੰ
ਉਹਨੂੰ ਕੀ ਦੱਸੀਏ ਕਿੰਨਾ ਪੀਤਾ ਅਸੀਂ ਅੱਖੀਂ ਵੇਖ ਕੇ ਜ਼ਹਿਰਾਂ ਨੂੰ?

ਵਾਅਦੇ ਝੂਠੇ ਸੀ, ਭਰੀਆਂ ਸੀ ਫਰੇਬ ਨਾ' ਅੱਖੀਆਂ
ਪੀੜਾਂ ਦੇਂਦੀਆਂ ਨੇ, ਮੇਰੇ ਸਿਰ ਦੀਆਂ ਸੌਹਾਂ ਚੱਕੀਆਂ

ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
ਹੁਣ ਪਛਤੋਂਉਂਦੀ ਐ
ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
ਹੁਣ ਪਛਤੋਂਉਂਦੀ ਐ

ਉਹਨੂੰ ਕੱਢਤਾ ਖ਼ਿਆਲਾਂ 'ਚੋਂ, ਮੈਂ ਦਿਲ 'ਤੇ ਪੱਥਰ ਧਰਿਆ
ਸੀ ਜਿਹਨੂੰ ਚਾਹ ਬੜਾ ਨਵੇਂਆਂ ਦਾ, ਉਹ ਨਾ' ਵਰਤ ਕੇ ਪਾਸੇ ਧਰਿਆ
ਇਸ਼ਕ'ਏ ਦੀ ਤੌਹੀਨ ਸੀ ਕਰਦੀ, ਮਹਿੰਗੇ ਵੇਚ ਕੇ ਕੂਫ਼ਰਾਂ ਨੂੰ
ਹੁਣ ਰੋਂਦੀ ਹੋਊ ਹੌਕੇ ਲੈ ਨਾਲ਼ ਮਲਦੀ ਹੋਊਗੀ ਨੁਕਰਾਂ ਨੂੰ

ਸੱਚੀਆਂ ਕਹਿੰਦੀ ਸੀ, ਝੂਠਾਂ ਨੂੰ ਅੱਗੇ ਕਰਕੇ
ਰੁੱਸ-ਰੁੱਸ ਬਹਿੰਦੀ ਸੀ, ਜਿਹੜੀ ਸਿਰ ਉੱਤੇ ਹੱਥ ਧਰ ਕੇ

ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
ਹੁਣ ਪਛਤੋਂਉਂਦੀ ਐ
ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
ਹੁਣ ਪਛਤੋਂਉਂਦੀ ਐ

ਇਸ਼ਕ'ਏ ਦੀ ਮਹਿਕ ਦੇ ਗਿਆ, ਮਹਿਕ ਇੱਕ ਦਿਲ
'ਤੇ ਅੱਗੋਂ ਇਸ਼ਕ਼ ਨੇ ਮੇਰੀ ਦੁਨੀਆ ਹੀ ਠੱਗ ਲਈ
ਇਸ ਇਸ਼ਕ਼ ਨੇ ਬੜੇ-ਬੜੇ ਠੱਗ ਲਏ
'ਤੇ ਕਾਰੂ ਬਾਦਸ਼ਾਹ ਕੀ ਬਾਦਸ਼ਾਹੀ ਠੱਗ ਲਈ
ਹੋ, ਤੂੰ ਕੀ ਠੱਗਿਆ ਇਸ ਇਸ਼ਕ਼ ਕੋਲੋਂ ਯਾਰਾਂ?
ਇਸ ਇਸ਼ਕ਼ ਨੇ ਖੁਦਾ ਦੀ ਖੁਦਾਈ ਠੱਗ ਲਈ
ਤੇ ਇਸ ਇਸ਼ਕ਼ ਨੇ ਖੁਦਾ ਦੀ ਖੁਦਾਈ ਠੱਗ ਲਈ

⏱️ Synced Lyrics

[00:04.58] ਹਾਂ-ਆਂ-ਆਂ-ਆਂ
[00:09.47] ਹਾਂ-ਆਂ-ਆਂ-ਆਂ
[00:13.76] ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
[00:18.40] ਹੁਣ ਪਛਤੋਂਉਂਦੀ ਐ (ਰੋ-ਰੋ ਦੇਂਦੀ ਸਫਾਈਆਂ)
[00:23.24] ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
[00:28.17] ਹੁਣ ਪਛਤੋਂਉਂਦੀ ਐ
[00:33.57] ਜਦੋਂ ਦੀ ਮੈਂ ਖਾਧੀ ਪਿਆਰ ਵਿੱਚ ਸੱਟ ਤਾਹੀਂਓ ਹੁਣ ਇਸ਼ਕ'ਏ ਦੀ ਨਹੀਓਂ ਚੜ੍ਹਦੀ ਲੋਰ
[00:38.35] ਹੁਣ ਸੁੱਖ ਮੈਨੂੰ ਦਿੰਦੇ ਆਂ ਦਿਲਾਸੇ ਤਾਹੀਂਓ ਦਿਲ 'ਤੇ ਦਿਮਾਗ ਵਿੱਚ ਰਹਿਆ ਨਹੀਓਂ ਸ਼ੋਰ
[00:43.03] ਜਦੋਂ ਦੀ ਮੈਂ ਖਾਧੀ ਪਿਆਰ ਵਿੱਚ ਸੱਟ ਤਾਹੀਂਓ ਹੁਣ ਇਸ਼ਕ'ਏ ਦੀ ਨਹੀਓਂ ਚੜ੍ਹਦੀ ਲੋਰ
[00:47.86] ਹੁਣ ਸੁੱਖ ਮੈਨੂੰ ਦਿੰਦੇ ਆਂ ਦਿਲਾਸੇ ਤਾਹੀਂਓ ਦਿਲ 'ਤੇ ਦਿਮਾਗ ਵਿੱਚ ਰਹਿਆ ਨਹੀਓਂ ਸ਼ੋਰ
[00:52.15] ਸੱਚੀਆਂ ਕਹਿੰਦੀ ਸੀ, ਝੂਠਾਂ ਨੂੰ ਅੱਗੇ ਕਰਕੇ
[00:56.61] ਰੁੱਸ-ਰੁੱਸ ਬਹਿੰਦੀ ਸੀ, ਜਿਹੜੀ ਸਿਰ ਉੱਤੇ ਹੱਥ ਧਰ ਕੇ
[01:01.36] ਹੁਣ ਪਛਤੋਂਉਂਦੀ ਐ
[01:06.37] ਹੁਣ ਪਛਤੋਂਉਂਦੀ ਐ
[01:11.42] ਕਿੰਨੇ ਦਿਨ ਕਿੰਨੀਆਂ ਰਾਤਾਂ ਨੀ? ਪੌਣਾਂ ਨਾਲ਼ ਕਰੀਆਂ ਬਾਤਾਂ ਨੀ
[01:16.38] ਕੱਲੇ ਬਹਿ ਕਮੀਆਂ ਲੱਭਦਾ ਰਿਹਾ, ਧੂੰਏਂ ਵਿੱਚ ਉਡਾ ਕੇ ਯਾਦਾਂ ਨੀ
[01:21.06] ਸਾਡੇ ਦਿੱਤੇ ਹੋਏ ਕੱਜਲੇ, ਪਾ ਕੇ ਮਿਲਦੀ ਰਹੀ ਗੈਰਾਂ ਨੂੰ
[01:25.82] ਉਹਨੂੰ ਕੀ ਦੱਸੀਏ ਕਿੰਨਾ ਪੀਤਾ ਅਸੀਂ ਅੱਖੀਂ ਵੇਖ ਕੇ ਜ਼ਹਿਰਾਂ ਨੂੰ?
[01:30.64] ਵਾਅਦੇ ਝੂਠੇ ਸੀ, ਭਰੀਆਂ ਸੀ ਫਰੇਬ ਨਾ' ਅੱਖੀਆਂ
[01:35.02] ਪੀੜਾਂ ਦੇਂਦੀਆਂ ਨੇ, ਮੇਰੇ ਸਿਰ ਦੀਆਂ ਸੌਹਾਂ ਚੱਕੀਆਂ
[01:40.07] ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
[01:44.69] ਹੁਣ ਪਛਤੋਂਉਂਦੀ ਐ
[01:49.80] ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
[01:54.29] ਹੁਣ ਪਛਤੋਂਉਂਦੀ ਐ
[01:59.72] ਉਹਨੂੰ ਕੱਢਤਾ ਖ਼ਿਆਲਾਂ 'ਚੋਂ, ਮੈਂ ਦਿਲ 'ਤੇ ਪੱਥਰ ਧਰਿਆ
[02:04.13] ਸੀ ਜਿਹਨੂੰ ਚਾਹ ਬੜਾ ਨਵੇਂਆਂ ਦਾ, ਉਹ ਨਾ' ਵਰਤ ਕੇ ਪਾਸੇ ਧਰਿਆ
[02:09.99] ਇਸ਼ਕ'ਏ ਦੀ ਤੌਹੀਨ ਸੀ ਕਰਦੀ, ਮਹਿੰਗੇ ਵੇਚ ਕੇ ਕੂਫ਼ਰਾਂ ਨੂੰ
[02:14.46] ਹੁਣ ਰੋਂਦੀ ਹੋਊ ਹੌਕੇ ਲੈ ਨਾਲ਼ ਮਲਦੀ ਹੋਊਗੀ ਨੁਕਰਾਂ ਨੂੰ
[02:18.54] ਸੱਚੀਆਂ ਕਹਿੰਦੀ ਸੀ, ਝੂਠਾਂ ਨੂੰ ਅੱਗੇ ਕਰਕੇ
[02:23.20] ਰੁੱਸ-ਰੁੱਸ ਬਹਿੰਦੀ ਸੀ, ਜਿਹੜੀ ਸਿਰ ਉੱਤੇ ਹੱਥ ਧਰ ਕੇ
[02:28.20] ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
[02:32.93] ਹੁਣ ਪਛਤੋਂਉਂਦੀ ਐ
[02:37.79] ਹੁਣ ਪਛਤੋਂਉਂਦੀ ਐ, ਰੋ-ਰੋ ਦੇਂਦੀ ਸਫਾਈਆਂ
[02:42.75] ਹੁਣ ਪਛਤੋਂਉਂਦੀ ਐ
[02:47.80]
[03:16.93] ਇਸ਼ਕ'ਏ ਦੀ ਮਹਿਕ ਦੇ ਗਿਆ, ਮਹਿਕ ਇੱਕ ਦਿਲ
[03:25.72] 'ਤੇ ਅੱਗੋਂ ਇਸ਼ਕ਼ ਨੇ ਮੇਰੀ ਦੁਨੀਆ ਹੀ ਠੱਗ ਲਈ
[03:33.22] ਇਸ ਇਸ਼ਕ਼ ਨੇ ਬੜੇ-ਬੜੇ ਠੱਗ ਲਏ
[03:40.59] 'ਤੇ ਕਾਰੂ ਬਾਦਸ਼ਾਹ ਕੀ ਬਾਦਸ਼ਾਹੀ ਠੱਗ ਲਈ
[03:46.68] ਹੋ, ਤੂੰ ਕੀ ਠੱਗਿਆ ਇਸ ਇਸ਼ਕ਼ ਕੋਲੋਂ ਯਾਰਾਂ?
[03:55.15] ਇਸ ਇਸ਼ਕ਼ ਨੇ ਖੁਦਾ ਦੀ ਖੁਦਾਈ ਠੱਗ ਲਈ
[04:03.55] ਤੇ ਇਸ ਇਸ਼ਕ਼ ਨੇ ਖੁਦਾ ਦੀ ਖੁਦਾਈ ਠੱਗ ਲਈ
[04:10.62]

⭐ Rate These Lyrics

Average: 0.0/5 • 0 ratings