Home 🎬 Bollywood 🎵 Pakistani 🎤 English Pop

Insane (Lofi Flip)

👤 Alakh 🎼 Insane (Lofi Flip) ⏱️ 3:20
🎵 3511 characters
⏱️ 3:20 duration
🆔 ID: 2735890

📜 Lyrics

ਝੱਲੀ ਕਰ ਜਾ...
ਇਹਨਾਂ ਨੇ ਕੱਲੀ ਕਰ ਜਾ...
ਝੱਲੀ ਕਰ ਜਾ...
ਇਹਨਾਂ ਨੇ ਕੱਲੀ ਕਰ ਜਾ...

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ (Alakh, you made this?)
ਇਹਨਾਂ ਨੇ ਝੱਲੀ ਕਰ ਜਾਣਾ, ਲੋਕਾਂ ਵਿੱਚ ਕੱਲੀ ਕਰ ਜਾਣਾ
ਸੱਟ ਤੈਥੋਂ ਜਰ ਕਿੱਥੇ ਹੋਣੀ, ਬਿਨ ਪੀਤਿਆਂ ਟੱਲੀ ਕਰ ਜਾਣਾ

ਹੁਸਨ ਤੇਰੇ ਤੋਂ ਨੇ ਹਾਰੇ, ਕਰਨ ਨੂੰ ਫ਼ਿਰਦੇ ਨੇ ਕਾਰੇ
ਗੱਲਾਂ ਵਿੱਚ ਗੱਲ ਤੂੰ ਟਾਲੀ ਜਾ, ਨਾ ਸੁਣ, ਨਾ ਕਹਿ

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਨਾ ਤੂੰ ਚੋਬਰਾਂ ਤੋਂ ਡਰਦੀ, ਇਸ਼ਾਰੇ ਫ਼ਿਰੇ ਕਰਦੀ
ਨੀ ਵੇਖ-ਵੇਖ ਤੈਨੂੰ ਮੇਰੀ ਹਿੱਕ ਜਾਂਦੀ ਠਰਦੀ
ਨੀ ਮੁੰਡਿਆਂ ਦੇ ਦਿਲ ਉੱਤੇ ਬਿਜਲੀ ਏ ਵਰਦੀ
ਨੀ ਚੰਨ ਵਾਲ਼ੀ ਚਾਨਣੀ ਵੀ ਤੇਰੇ ਅੱਗੇ ਹਰਦੀ

ਬਾਵਲੇ ਹੋਏ ਪਏ ਨੇ ਤਾਰੇ, ਤੋੜ ਤੇਰਾ ਲੱਭਦੇ ਬਿਚਾਰੇ
ਨਜ਼ਰ ਨਾ ਲੱਗ ਜਾਏ ਦੁਨੀਆ ਦੀ, ਮੇਰੇ ਕੋਲ਼ੇ ਬਹਿ

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਨੀ ਮੰਨ ਜਾ ਗੱਲ ਤੂੰ ਮੇਰੀ, ਅੱਗ ਦੀ ਲਾਟ, ਕੱਲੀ ਕੈਰੀ
ਬਚਾ ਕੇ ਰੱਖ ਲਵਾਂ ਤੈਨੂੰ, ਕਿਤੇ ਨਾ ਕਰ ਦੇਵੀਂ ਦੇਰੀ

ਲੱਭਦੇ ਫ਼ਿਰਦੇ ਆ ਚਾਰੇ, high ਹੋਏ ਪਏ ਨੇ ਪਾਰੇ
ਕਿ ਸੱਭ ਤੇਰੇ ਨਾਮ ਕਰਨ ਨੂੰ ਫ਼ਿਰਦੇ, ਜੋ ਕੁੱਝ ਹੈ

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

⏱️ Synced Lyrics

[00:02.47] ਝੱਲੀ ਕਰ ਜਾ...
[00:07.09] ਇਹਨਾਂ ਨੇ ਕੱਲੀ ਕਰ ਜਾ...
[00:13.23] ਝੱਲੀ ਕਰ ਜਾ...
[00:17.79] ਇਹਨਾਂ ਨੇ ਕੱਲੀ ਕਰ ਜਾ...
[00:23.08] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[00:28.47] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ (Alakh, you made this?)
[00:33.73] ਇਹਨਾਂ ਨੇ ਝੱਲੀ ਕਰ ਜਾਣਾ, ਲੋਕਾਂ ਵਿੱਚ ਕੱਲੀ ਕਰ ਜਾਣਾ
[00:39.14] ਸੱਟ ਤੈਥੋਂ ਜਰ ਕਿੱਥੇ ਹੋਣੀ, ਬਿਨ ਪੀਤਿਆਂ ਟੱਲੀ ਕਰ ਜਾਣਾ
[00:44.44] ਹੁਸਨ ਤੇਰੇ ਤੋਂ ਨੇ ਹਾਰੇ, ਕਰਨ ਨੂੰ ਫ਼ਿਰਦੇ ਨੇ ਕਾਰੇ
[00:49.68] ਗੱਲਾਂ ਵਿੱਚ ਗੱਲ ਤੂੰ ਟਾਲੀ ਜਾ, ਨਾ ਸੁਣ, ਨਾ ਕਹਿ
[00:55.05] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[01:00.39] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[01:05.69] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[01:11.14] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[01:16.36] ਨਾ ਤੂੰ ਚੋਬਰਾਂ ਤੋਂ ਡਰਦੀ, ਇਸ਼ਾਰੇ ਫ਼ਿਰੇ ਕਰਦੀ
[01:19.00] ਨੀ ਵੇਖ-ਵੇਖ ਤੈਨੂੰ ਮੇਰੀ ਹਿੱਕ ਜਾਂਦੀ ਠਰਦੀ
[01:21.88] ਨੀ ਮੁੰਡਿਆਂ ਦੇ ਦਿਲ ਉੱਤੇ ਬਿਜਲੀ ਏ ਵਰਦੀ
[01:24.48] ਨੀ ਚੰਨ ਵਾਲ਼ੀ ਚਾਨਣੀ ਵੀ ਤੇਰੇ ਅੱਗੇ ਹਰਦੀ
[01:27.01] ਬਾਵਲੇ ਹੋਏ ਪਏ ਨੇ ਤਾਰੇ, ਤੋੜ ਤੇਰਾ ਲੱਭਦੇ ਬਿਚਾਰੇ
[01:32.47] ਨਜ਼ਰ ਨਾ ਲੱਗ ਜਾਏ ਦੁਨੀਆ ਦੀ, ਮੇਰੇ ਕੋਲ਼ੇ ਬਹਿ
[01:37.70] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[01:43.16] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[01:48.54] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[01:53.95] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[01:59.27] ਨੀ ਮੰਨ ਜਾ ਗੱਲ ਤੂੰ ਮੇਰੀ, ਅੱਗ ਦੀ ਲਾਟ, ਕੱਲੀ ਕੈਰੀ
[02:04.48] ਬਚਾ ਕੇ ਰੱਖ ਲਵਾਂ ਤੈਨੂੰ, ਕਿਤੇ ਨਾ ਕਰ ਦੇਵੀਂ ਦੇਰੀ
[02:09.84] ਲੱਭਦੇ ਫ਼ਿਰਦੇ ਆ ਚਾਰੇ, high ਹੋਏ ਪਏ ਨੇ ਪਾਰੇ
[02:15.18] ਕਿ ਸੱਭ ਤੇਰੇ ਨਾਮ ਕਰਨ ਨੂੰ ਫ਼ਿਰਦੇ, ਜੋ ਕੁੱਝ ਹੈ
[02:20.47] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[02:25.88] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[02:31.04] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[02:36.53] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[02:41.99] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[02:47.07] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[02:52.33] ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
[02:57.78] ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
[03:02.33]

⭐ Rate These Lyrics

Average: 0.0/5 • 0 ratings