Paapi
🎵 7364 characters
⏱️ 4:29 duration
🆔 ID: 2736397
📜 Lyrics
Aye yo the Kidd!
ਹੋ, ਸੋਚ ਅੰਬਰਾਂ ਤੋਂ ਉੱਚੀ ਜੱਟ range ਵਿੱਚੋਂ ਬਾਹਰ
ਵੇਖ ਕਰਦਿਆ cop follow ਮੇਰੀ ਕਾਲੀ ਕਾਰ
ਹੁੰਦੇ ੬ ਮਹੀਨੇ ਅੰਦਰ ਤੇ ੬ ਮਹੀਨੇ ਬਾਹਰ
ਬੀਬਾ ਜੇਲਾਂ ਨਾਲ ਜੱਟਾਂ ਦੇ ਤਾਂ ਮੁੱਢੋਂ ਹੀ ਪਿਆਰ
ਹਾਂ-ਹਾਂ ਉਚੇ ਲੁੱਚੇ ਸੁੱਚੇ ਸਾਡੇ ਸਾਰੇ ਕਿਰਦਾਰ
ਰੱਥੇ ਗੱਡੀਆਂ ਤੋਂ ਮਹਿੰਗੇ ਕੋਲ ਦੇਖ ਹਥਿਆਰ
ਨਾ-ਨਾ I don't give-, ਮੈਥੋਂ ਖਾਂਦੇ ਜਿਹੜੇ ਖ਼ਾਰ
ਹੋ, ਪਾਪੀਆਂ ਦਾ ਪਾਪੀ ਰੰਗਰੇਜ ਤੇਰਾ ਯਾਰ
ਚਿੱਤ ਕੀਤਾ ਦਿਲ ਜਾਕੇ ਲੈਕੇ ਦੇਖ-ਲੀਂ
ਨਾਮ ਹੀ ਆ ਕਾਫੀ ਇਹੋ ਜੱਟ ਦੀ ਪਛਾਣ ਨੀ
ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤ-ਲਾਂ ਜਹਾਨ ਨੀ
ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ

Cleopatra ਜੇਹੀ beauty ਤੇਰੀ ਮਾਰਦੀ current
ਮੇਰੇ ਯਾਰ ਖੜੇ ਪਿੱਛੇ ਜੱਟ ਸਾਂਭਦਾ front
ਵੈਰੀ ਕਰਦੇ ਆ ਸ਼ੁਰੂ, ਅਸੀਂ ਕਰੀਦਾ ਆ ਅੰਤ
ਨੀ Canada ਵਿਚ ਬੈਠਾ ਯਾਰੀ ਕਰਦਾ brunt
ਹੋ, ਮੇਰੇ ਫੰਡੇ ਆ clear ਮੈਂ ਖੇਡਾਂ ਨਾ stunt
ਹੁਣ ਪੱਕੇ ਆ ਨਿਸ਼ਾਨੇ ਕਦੇ ਹੁੰਦੇ ਸੀ grunt
ਦੇਖ ਘਰੋਂ ਕੱਢ-ਕੱਢ ਵੈਰੀ ਕਰੀ ਦੇ hunt
ਸਾਡੀ ਬੋਲ ਬਾਣੀ ਰੁੱਖੀ ਲੋਕੀ ਆਖਦੇ blunt
ਹੋ, ਬੱੜਿਆ ਦੀ ਹਿੱਕ ਵਿੱਚੋਂ ਤੀਰ ਲੰਘਣਾ
ਨਿਸ਼ਾਨੇ ਉਤੇ ਦੇਖ ਰੱਖੀ ਫਿਰਦਾ ਕਮਾਨ ਨੀ

ਯਾਰੀਆਂ ਤੋਂ ਕਰਦਾ ਆ ਗੱਭਰੂ ਤਾਂ ਮਾਨ ਨੀ

ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ

ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ (Aye!)
ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤ-ਲਾਂ ਜਹਾਨ ਨੀ (Sidhu Moose Wala)
ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ (ਓਹ ਦਿੱਲ ਦਾ ਨੀ ਮਾੜਾ)
ਹੋ, feeling-ਆਂ ਮੈਂ ਚਕਦਾ ਨੀ, ਫੁਕਰੀ ਦੇ ਪੱਖ ਦਾ ਨੀ
ਬਣਦਾ ਬਰੋਲਾ ਕਿਹੜਾ ਦੱਸ ਹੁਣੀ ਡੱਕਦਾ ਨੀ
ਹੋ, ਪਿੰਡੇ ਉਤੇ ਪਾਏ ਭਾਵੇਂ ਲੀੜੇ ਸਾਦੇ ਗੋਰੀਏ
ਡੱਬ ਦਾ ੪੫ ਲੱਗਾ ਸਾਡੇ ੧੪ ਲੱਖ ਦਾ ਨੀ
ਲੇਖਾਂ ਵਿਚ ਪਾਪ ਮੇਰੇ ਮੋਢਿਆਂ ਤੇ ਮੌਤ ਐ ਨੀ
ਜੁੱਸੇ ਤੇ ਜਵਾਨੀ ਅਤੇ ਜੇਬਾਂ ਵਿੱਚ ਨੋਟ ਐ ਨੀ
ਬਣਦਾ ਮੈਂ front ਦਾ ਨੀ ਫ਼ਿਕਰ ਨਾ ਅੰਤ ਦਾ ਨੀ
ਲੈਣਗੇ revenge ਆਪੇ ਪਿੱਛੇ ਮੇਰੇ ਬਹੁਤ ਐ
ਵੈਰੀ ਕਹਿੰਦੇ ਚੇਰਾ ਮੇਰਾ photo ਜਿਵੇਂ ਕਾਲ ਦੀ
ਭੱਜੂ ਮੂਹਰੇ ਦੁਨੀਆ ਜੋ ਵਹਿਮ ਫਿਰੇ ਭਾਲਦੀ
ਜਿੰਨੇ case ਬਾਹਰ ਮੇਰੇ ਬੱਸ ਓਹੀ ਯਾਰ ਮੇਰੇ
Facebook ਵਾਲੀ ਨੀ ਲਗੋੜ ਰੱਖੀ ਨਾਲ ਨੀ
ਓਹ ਚੁੱਪ ਆ ਪੇਛਾਣ ਸਾਡੀ ਬਹੁਤਾ ਨਾਇਓ ਬੋਲੀਦਾ
ਸਾਡੇ ਕੋਲ ਜਵਾਬ ਆ ਹਰ ਇਕ ਕਾਵਾਂ ਰੋਲੀ ਦਾ
ਮਾਣ ਕਿਸੇ ਗੱਲ ਦਾ ਨੀ ਹੋਣੀ ਵਾਂਗੂੰ ਟੱਲਦਾ ਨੀ
ਜ਼ਿੰਦਗੀ ਤੇ ਮੌਤ ਵਿਚ ਫਰਕ ਐ ਗੋਲੀ ਦਾ
ਓਹ ਡਰ ਸਿਰੋਂ ਚਲੇ ਕਾਰੋਬਾਰ ਜੱਟ ਦਾ
ਸਿੱਧੂ ਮੁੱਸੇ ਵਾਲਾ ਤੇਰਾ ਕੱਢ ਦਾ ਪ੍ਰਾਨ ਨੀ

ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤਣਾ ਜਹਾਨ ਨੀ
ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਣਾ ਜਹਾਨ ਨੀ
ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
ਹੋ, ਮੁੰਡਾ nature ਤੋਂ shy ਭਾਵੇਂ ruffian ਮੱਤ ਨੀ
ਮੈਂ ਸ਼ੋਂਕ ਨਾਲ ਚੜਾਇਆ ਬਿੱਲੋ gold ਦਾ ਵੱਟ
News'an ਵਿਚ ਰਹਿੰਦਾ ਹੁਣ ਤੇਰੇ ਆਲਾ ਜੱਟ
Heel ਕਰਦੀ ਨਾ medicine ਸਾਡੀ ਮਾਰੀ ਸੱਟ
ਨੇ Notorious ਯਾਰ ਮੇਰੇ ਲਾਟ ਜਿਵੇਂ ਅੱਗ
ਰਹਿੰਦਾ ਯਾਰੀ ਦਾ flag ਸਾਡਾ always up
ਫਿਰ ਨੱਪ ਦੇ ਆਂ ਸਿਰੀਆਂ ਜੋ ਬਣਦੇ ਆ ਸੱਪ
ਮੇਰੀ fake ਨਾ ਕੋਈ ਗੱਲ ਆਖੀ ਕੱਲੀ-ਕੱਲੀ ਸੱਚ
ਹੋ, ਬੋਲਦੇ ਆਂ ਘੱਟ ਥੋੜਾ calm ਰਹਿਣੇ ਆਂ
ਅੜੀ ਉਤੇ ਆਜੇ ਗੱਲ ਬਣਦੇ ਤੂਫਾਨ ਨੀ

ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ

⏱️ Synced Lyrics
[00:07.28] Aye yo the Kidd!
[00:11.54]
[00:21.95] ਹੋ, ਸੋਚ ਅੰਬਰਾਂ ਤੋਂ ਉੱਚੀ ਜੱਟ range ਵਿੱਚੋਂ ਬਾਹਰ
[00:24.82] ਵੇਖ ਕਰਦਿਆ cop follow ਮੇਰੀ ਕਾਲੀ ਕਾਰ
[00:27.91] ਹੁੰਦੇ ੬ ਮਹੀਨੇ ਅੰਦਰ ਤੇ ੬ ਮਹੀਨੇ ਬਾਹਰ
[00:30.46] ਬੀਬਾ ਜੇਲਾਂ ਨਾਲ ਜੱਟਾਂ ਦੇ ਤਾਂ ਮੁੱਢੋਂ ਹੀ ਪਿਆਰ
[00:33.32] ਹਾਂ-ਹਾਂ ਉਚੇ ਲੁੱਚੇ ਸੁੱਚੇ ਸਾਡੇ ਸਾਰੇ ਕਿਰਦਾਰ
[00:35.97] ਰੱਥੇ ਗੱਡੀਆਂ ਤੋਂ ਮਹਿੰਗੇ ਕੋਲ ਦੇਖ ਹਥਿਆਰ
[00:38.62] ਨਾ-ਨਾ I don't give-, ਮੈਥੋਂ ਖਾਂਦੇ ਜਿਹੜੇ ਖ਼ਾਰ
[00:41.77] ਹੋ, ਪਾਪੀਆਂ ਦਾ ਪਾਪੀ ਰੰਗਰੇਜ ਤੇਰਾ ਯਾਰ
[00:44.49] ਚਿੱਤ ਕੀਤਾ ਦਿਲ ਜਾਕੇ ਲੈਕੇ ਦੇਖ-ਲੀਂ
[00:47.10] ਨਾਮ ਹੀ ਆ ਕਾਫੀ ਇਹੋ ਜੱਟ ਦੀ ਪਛਾਣ ਨੀ
[00:50.08] ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[00:52.71] ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
[00:55.54] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤ-ਲਾਂ ਜਹਾਨ ਨੀ
[00:58.21] ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
[01:01.11] ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[01:03.88] ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
[01:06.41] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤ-ਲਾਂ ਜਹਾਨ ਨੀ
[01:09.25] ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
[01:12.40]
[01:25.86] Cleopatra ਜੇਹੀ beauty ਤੇਰੀ ਮਾਰਦੀ current
[01:28.56] ਮੇਰੇ ਯਾਰ ਖੜੇ ਪਿੱਛੇ ਜੱਟ ਸਾਂਭਦਾ front
[01:31.16] ਵੈਰੀ ਕਰਦੇ ਆ ਸ਼ੁਰੂ, ਅਸੀਂ ਕਰੀਦਾ ਆ ਅੰਤ
[01:33.99] ਨੀ Canada ਵਿਚ ਬੈਠਾ ਯਾਰੀ ਕਰਦਾ brunt
[01:36.73] ਹੋ, ਮੇਰੇ ਫੰਡੇ ਆ clear ਮੈਂ ਖੇਡਾਂ ਨਾ stunt
[01:39.43] ਹੁਣ ਪੱਕੇ ਆ ਨਿਸ਼ਾਨੇ ਕਦੇ ਹੁੰਦੇ ਸੀ grunt
[01:42.13] ਦੇਖ ਘਰੋਂ ਕੱਢ-ਕੱਢ ਵੈਰੀ ਕਰੀ ਦੇ hunt
[01:44.98] ਸਾਡੀ ਬੋਲ ਬਾਣੀ ਰੁੱਖੀ ਲੋਕੀ ਆਖਦੇ blunt
[01:50.83] ਹੋ, ਬੱੜਿਆ ਦੀ ਹਿੱਕ ਵਿੱਚੋਂ ਤੀਰ ਲੰਘਣਾ
[01:53.40] ਨਿਸ਼ਾਨੇ ਉਤੇ ਦੇਖ ਰੱਖੀ ਫਿਰਦਾ ਕਮਾਨ ਨੀ
[01:56.32] ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[01:59.13] ਯਾਰੀਆਂ ਤੋਂ ਕਰਦਾ ਆ ਗੱਭਰੂ ਤਾਂ ਮਾਨ ਨੀ
[02:01.69] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤ-ਲਾਂ ਜਹਾਨ ਨੀ
[02:04.47] ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
[02:07.25] ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[02:10.20] ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ (Aye!)
[02:12.94] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤ-ਲਾਂ ਜਹਾਨ ਨੀ (Sidhu Moose Wala)
[02:15.98] ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ (ਓਹ ਦਿੱਲ ਦਾ ਨੀ ਮਾੜਾ)
[02:18.37] ਹੋ, feeling-ਆਂ ਮੈਂ ਚਕਦਾ ਨੀ, ਫੁਕਰੀ ਦੇ ਪੱਖ ਦਾ ਨੀ
[02:21.15] ਬਣਦਾ ਬਰੋਲਾ ਕਿਹੜਾ ਦੱਸ ਹੁਣੀ ਡੱਕਦਾ ਨੀ
[02:23.83] ਹੋ, ਪਿੰਡੇ ਉਤੇ ਪਾਏ ਭਾਵੇਂ ਲੀੜੇ ਸਾਦੇ ਗੋਰੀਏ
[02:26.66] ਡੱਬ ਦਾ ੪੫ ਲੱਗਾ ਸਾਡੇ ੧੪ ਲੱਖ ਦਾ ਨੀ
[02:29.35] ਲੇਖਾਂ ਵਿਚ ਪਾਪ ਮੇਰੇ ਮੋਢਿਆਂ ਤੇ ਮੌਤ ਐ ਨੀ
[02:32.21] ਜੁੱਸੇ ਤੇ ਜਵਾਨੀ ਅਤੇ ਜੇਬਾਂ ਵਿੱਚ ਨੋਟ ਐ ਨੀ
[02:34.96] ਬਣਦਾ ਮੈਂ front ਦਾ ਨੀ ਫ਼ਿਕਰ ਨਾ ਅੰਤ ਦਾ ਨੀ
[02:37.67] ਲੈਣਗੇ revenge ਆਪੇ ਪਿੱਛੇ ਮੇਰੇ ਬਹੁਤ ਐ
[02:40.51] ਵੈਰੀ ਕਹਿੰਦੇ ਚੇਰਾ ਮੇਰਾ photo ਜਿਵੇਂ ਕਾਲ ਦੀ
[02:43.29] ਭੱਜੂ ਮੂਹਰੇ ਦੁਨੀਆ ਜੋ ਵਹਿਮ ਫਿਰੇ ਭਾਲਦੀ
[02:45.86] ਜਿੰਨੇ case ਬਾਹਰ ਮੇਰੇ ਬੱਸ ਓਹੀ ਯਾਰ ਮੇਰੇ
[02:48.61] Facebook ਵਾਲੀ ਨੀ ਲਗੋੜ ਰੱਖੀ ਨਾਲ ਨੀ
[02:51.53] ਓਹ ਚੁੱਪ ਆ ਪੇਛਾਣ ਸਾਡੀ ਬਹੁਤਾ ਨਾਇਓ ਬੋਲੀਦਾ
[02:54.01] ਸਾਡੇ ਕੋਲ ਜਵਾਬ ਆ ਹਰ ਇਕ ਕਾਵਾਂ ਰੋਲੀ ਦਾ
[02:56.97] ਮਾਣ ਕਿਸੇ ਗੱਲ ਦਾ ਨੀ ਹੋਣੀ ਵਾਂਗੂੰ ਟੱਲਦਾ ਨੀ
[02:59.79] ਜ਼ਿੰਦਗੀ ਤੇ ਮੌਤ ਵਿਚ ਫਰਕ ਐ ਗੋਲੀ ਦਾ
[03:04.79] ਓਹ ਡਰ ਸਿਰੋਂ ਚਲੇ ਕਾਰੋਬਾਰ ਜੱਟ ਦਾ
[03:07.89] ਸਿੱਧੂ ਮੁੱਸੇ ਵਾਲਾ ਤੇਰਾ ਕੱਢ ਦਾ ਪ੍ਰਾਨ ਨੀ
[03:10.62] ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[03:13.34] ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
[03:16.19] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿੱਤਣਾ ਜਹਾਨ ਨੀ
[03:18.85] ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
[03:21.64] ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[03:24.31] ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
[03:27.80] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਣਾ ਜਹਾਨ ਨੀ
[03:29.93] ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
[03:32.78] ਹੋ, ਮੁੰਡਾ nature ਤੋਂ shy ਭਾਵੇਂ ruffian ਮੱਤ ਨੀ
[03:35.55] ਮੈਂ ਸ਼ੋਂਕ ਨਾਲ ਚੜਾਇਆ ਬਿੱਲੋ gold ਦਾ ਵੱਟ
[03:38.12] News'an ਵਿਚ ਰਹਿੰਦਾ ਹੁਣ ਤੇਰੇ ਆਲਾ ਜੱਟ
[03:40.81] Heel ਕਰਦੀ ਨਾ medicine ਸਾਡੀ ਮਾਰੀ ਸੱਟ
[03:43.62] ਨੇ Notorious ਯਾਰ ਮੇਰੇ ਲਾਟ ਜਿਵੇਂ ਅੱਗ
[03:46.39] ਰਹਿੰਦਾ ਯਾਰੀ ਦਾ flag ਸਾਡਾ always up
[03:49.38] ਫਿਰ ਨੱਪ ਦੇ ਆਂ ਸਿਰੀਆਂ ਜੋ ਬਣਦੇ ਆ ਸੱਪ
[03:51.76] ਮੇਰੀ fake ਨਾ ਕੋਈ ਗੱਲ ਆਖੀ ਕੱਲੀ-ਕੱਲੀ ਸੱਚ
[03:56.34] ਹੋ, ਬੋਲਦੇ ਆਂ ਘੱਟ ਥੋੜਾ calm ਰਹਿਣੇ ਆਂ
[04:00.21] ਅੜੀ ਉਤੇ ਆਜੇ ਗੱਲ ਬਣਦੇ ਤੂਫਾਨ ਨੀ
[04:03.05] ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[04:06.00] ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
[04:08.58] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ
[04:11.46] ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
[04:14.18] ਹੋ, ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ ਨੀ
[04:16.95] ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਨ ਨੀ
[04:19.69] ਤੂੰ ਗੱਲਾਂ ਕਰੇ ਕਿਹੜੀਆਂ ਮੈਂ ਜਿਤਲਾਂ ਜਹਾਨ ਨੀ
[04:22.53] ਓ, ਦਬਿਆ ਨਾ ਕਰ ਤੂੰ ਏ ਜੱਟ ਦੀ ਰਕਾਨ ਨੀ
[04:26.45]