Home 🎬 Bollywood 🎵 Pakistani 🎤 English Pop

Sanun Nahar Wale Pool

👤 Noor Jehan 🎼 Sayonee Mera Mahi ⏱️ 6:40
🎵 3591 characters
⏱️ 6:40 duration
🆔 ID: 27417374

📜 Lyrics

ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
ਆਵੇਂਗਾ ਮਨਾਵਾਂਗੀ ਮੈਂ ਹੱਥ ਜੋਡ਼ ਕੇ
ਮਾਹੀ ਵੇ ਤੂ ਗੁੱਸਾ ਕੀਤਾ ਕਿਹਦੀ ਗੱਲ ਦਾ
ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ
ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਿਹ ਗਿਆ
ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
ਮੁੱਲ ਕਿਹਦਾ ਪਾਇਆ ਵੇ ਤੂ ਸਾਡੇ ਪਿਆਰ ਦਾ
ਹਰ ਵੇਲੇ ਤੇਰੀਆਂ ਮੈਂ ਖੈਰ ਮੰਗਦੀ
ਸਾਡੇ ਪੈਰਾਂ ਵਿਚ ਬੇੜੀਆਂ ਪਾਕੇ
ਸਾਡੇ ਪੈਰਾਂ ਵਿਚ ਬੇੜੀਆਂ ਪਾਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
ਡਾਢਾ ਸਾਨੂ ਕੀਤਾ ਏ ਤੂ ਤੰਗ ਸੋਹਣਿਆਂ
ਬਦਲੇ ਲਵੇਂਗੀ ਤੈਥੋਂ ਚੁਣ ਚੁਣ ਕੇ
ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ

⏱️ Synced Lyrics

[00:22.42] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[00:24.37] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[00:27.04] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[00:30.10] ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
[00:34.21] ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
[00:36.80] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[00:39.99] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[00:43.53] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[00:45.78] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[01:06.39] ਉਡਦਾ ਦੁਪੱਟਾ ਮੇਰਾ ਮਲਮਲ ਦਾ
[01:07.67] ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
[01:14.53] ਉਡਦਾ ਦੁਪੱਟਾ ਮੇਰਾ ਮਲਮਲ ਦਾ
[01:16.81] ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
[01:20.72] ਆਵੇਂਗਾ ਮਨਾਵਾਂਗੀ ਮੈਂ ਹੱਥ ਜੋਡ਼ ਕੇ
[01:22.77] ਮਾਹੀ ਵੇ ਤੂ ਗੁੱਸਾ ਕੀਤਾ ਕਿਹਦੀ ਗੱਲ ਦਾ
[01:26.48] ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ
[01:29.07] ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ
[01:32.74] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[01:36.36] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[01:38.61] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[01:40.99] ਤੇ ਖੌਰੇ ਮਾਹੀ ਕਿੱਥੇ ਰਿਹ ਗਿਆ
[02:04.57] ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
[02:06.12] ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
[02:12.78] ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
[02:15.66] ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
[02:18.76] ਮੁੱਲ ਕਿਹਦਾ ਪਾਇਆ ਵੇ ਤੂ ਸਾਡੇ ਪਿਆਰ ਦਾ
[02:21.82] ਹਰ ਵੇਲੇ ਤੇਰੀਆਂ ਮੈਂ ਖੈਰ ਮੰਗਦੀ
[02:24.90] ਸਾਡੇ ਪੈਰਾਂ ਵਿਚ ਬੇੜੀਆਂ ਪਾਕੇ
[02:27.85] ਸਾਡੇ ਪੈਰਾਂ ਵਿਚ ਬੇੜੀਆਂ ਪਾਕੇ
[02:29.92] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[02:34.15] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[02:38.51] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[02:39.69] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[03:00.04] ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
[03:02.40] ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
[03:04.64] ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
[03:09.63] ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
[03:14.56] ਡਾਢਾ ਸਾਨੂ ਕੀਤਾ ਏ ਤੂ ਤੰਗ ਸੋਹਣਿਆਂ
[03:16.98] ਬਦਲੇ ਲਵੇਂਗੀ ਤੈਥੋਂ ਚੁਣ ਚੁਣ ਕੇ
[03:19.90] ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
[03:22.55] ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
[03:25.36] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[03:29.07] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[03:32.04] ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
[03:34.73] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
[03:38.16] ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
[03:41.23] ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
[03:44.32] ਤੇ ਖੌਰੇ ਮਾਹੀ ਕਿੱਥੇ ਰਹਿ ਗਿਆ

⭐ Rate These Lyrics

Average: 0.0/5 • 0 ratings