Breakup Mashup
🎵 3898 characters
⏱️ 4:40 duration
🆔 ID: 28074555
📜 Lyrics
ਵੇ ਮੈਥੋਂ ਤੇਰਾ ਮੰਨ ਭਰਿਆ
ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ
ਐਸਾ ਮੈਂ ਪਰਿੰਦਾ ਹਾਂ ਜਿਹਨੂੰ ਮਾਰ ਦੇਣ ਹਵਾਵਾਂ
ਜੇ ਮੈਂ ਨਿਕਲਾ ਬਾਹਰ, ਮੈਨੂੰ ਦਿਸਣਾ ਮੇਰਾ ਯਾਰ
ਕਦੇ ਨਹੀਂ ਮਿਲਣਾ ਜਿਹਨੇ, ਲੱਖਾਂ ਤਰਲੇ ਪਾਵਾਂ
कुछ तो मुझमें कमी थी, कुछ थी तेरी ख़ामियाँ
ज़िंदा होके मरे हैं, तेरी मेहरबानियाँ
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ

ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ

ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਰੱਜ ਕੇ ਧੁੱਪਾਂ ਦੇ ਵਿੱਚ ਸਾੜੋ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਮੈਨੂੰ ਖਾਵਣ ਇਹ ਛਾਵਾਂ
ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਐ ਯਾਰਾ
ਵੇ ਮੈਨੂੰ ਤੇਰਾ ਪਿਆਰ ਚਾਹੀਦੈ, ਰੱਖ ਦੌਲਤਾਂ ਤੇਰੀਆਂ ਤੇਰੇ ਕੋਲੇ
ਵੇ ਤੇਰੇ ਬਿਨਾਂ ਕੁੱਜ ਵੀ ਨਹੀਂ ਤੇਰੀ ਸੌਂਹ, ਸੱਜਣਾਂ ਵੇ ਮੇਰੇ ਕੋਲੇ
क्यूँ और किसकी वजह से मेरे साथ की बेईमानियाँ?
ज़िंदा होके मरे हैं, तेरी मेहरबानियाँ
ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

⏱️ Synced Lyrics
[00:03.58] ਵੇ ਮੈਥੋਂ ਤੇਰਾ ਮੰਨ ਭਰਿਆ
[00:10.23] ਕਿਸਮਤ ਬਦਲਦੀ ਵੇਖੀ ਮੈਂ
[00:12.63] ਇਹ ਜੱਗ ਬਦਲਦਾ ਵੇਖਿਆ
[00:15.24] ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
[00:20.39] ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ
[00:25.63] ਐਸਾ ਮੈਂ ਪਰਿੰਦਾ ਹਾਂ ਜਿਹਨੂੰ ਮਾਰ ਦੇਣ ਹਵਾਵਾਂ
[00:30.41] ਜੇ ਮੈਂ ਨਿਕਲਾ ਬਾਹਰ, ਮੈਨੂੰ ਦਿਸਣਾ ਮੇਰਾ ਯਾਰ
[00:35.73] ਕਦੇ ਨਹੀਂ ਮਿਲਣਾ ਜਿਹਨੇ, ਲੱਖਾਂ ਤਰਲੇ ਪਾਵਾਂ
[00:40.73] कुछ तो मुझमें कमी थी, कुछ थी तेरी ख़ामियाँ
[00:50.59] ज़िंदा होके मरे हैं, तेरी मेहरबानियाँ
[01:00.28] ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
[01:05.26] ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
[01:10.40] ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
[01:15.34] ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
[01:23.57] ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
[01:28.47] ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
[01:33.86] ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
[01:38.44] ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
[01:43.46] ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ ਦੋ ਪਲ ਦਾ
[01:48.54] ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ
[01:56.00] ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
[02:01.46] ਐਸਾ ਮੈਂ ਪਰਿੰਦਾ ਹਾਂ ਜਿਹਨੂੰ ਮਾਰ ਦੇਣ ਹਵਾਵਾਂ
[02:06.27] ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਰੱਜ ਕੇ ਧੁੱਪਾਂ ਦੇ ਵਿੱਚ ਸਾੜੋ
[02:11.31] ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਮੈਨੂੰ ਖਾਵਣ ਇਹ ਛਾਵਾਂ
[02:15.28] ਵੇ ਮੈਥੋਂ ਤੇਰਾ ਮੰਨ ਭਰਿਆ
[02:21.25] ਮੰਨ ਭਰਿਆ, ਬਦਲ ਗਿਆ ਸਾਰਾ
[02:25.21] ਵੇ ਤੂੰ ਮੈਨੂੰ ਛੱਡ ਜਾਣਾ
[02:31.23] ਗੱਲਾਂ ਤੇਰੀਆਂ ਤੋਂ ਲੱਗਦਾ ਐ ਯਾਰਾ
[02:36.11] ਵੇ ਮੈਨੂੰ ਤੇਰਾ ਪਿਆਰ ਚਾਹੀਦੈ, ਰੱਖ ਦੌਲਤਾਂ ਤੇਰੀਆਂ ਤੇਰੇ ਕੋਲੇ
[02:43.77] ਵੇ ਤੇਰੇ ਬਿਨਾਂ ਕੁੱਜ ਵੀ ਨਹੀਂ ਤੇਰੀ ਸੌਂਹ, ਸੱਜਣਾਂ ਵੇ ਮੇਰੇ ਕੋਲੇ
[02:54.70] क्यूँ और किसकी वजह से मेरे साथ की बेईमानियाँ?
[03:04.89] ज़िंदा होके मरे हैं, तेरी मेहरबानियाँ
[03:14.90] ਕਿਸਮਤ ਬਦਲਦੀ ਵੇਖੀ ਮੈਂ
[03:17.43] ਇਹ ਜੱਗ ਬਦਲਦਾ ਵੇਖਿਆ
[03:20.03] ਮੈਂ ਬਦਲਦੇ ਵੇਖੇ ਆਪਣੇ
[03:22.49] ਮੈਂ ਰੱਬ ਬਦਲਦਾ ਵੇਖਿਆ
[03:24.95] ਕਿਸਮਤ ਬਦਲਦੀ ਵੇਖੀ ਮੈਂ
[03:27.55] ਇਹ ਜੱਗ ਬਦਲਦਾ ਵੇਖਿਆ
[03:29.90] ਮੈਂ ਬਦਲਦੇ ਵੇਖੇ ਆਪਣੇ
[03:32.60] ਮੈਂ ਰੱਬ ਬਦਲਦਾ ਵੇਖਿਆ
[03:34.03] ਵੇ ਮੈਥੋਂ ਤੇਰਾ ਮੰਨ ਭਰਿਆ
[03:39.88] ਮੰਨ ਭਰਿਆ, ਬਦਲ ਗਿਆ ਸਾਰਾ
[03:44.05] ਵੇ ਤੂੰ ਮੈਨੂੰ ਛੱਡ ਜਾਣਾ
[03:49.92] ਗੱਲਾਂ ਤੇਰੀਆਂ ਤੋਂ ਲੱਗਦਾ ਐ ਯਾਰਾ
[03:55.62]