Gaddi Shokeen Jatt Di Trap Mix
🎵 1593 characters
⏱️ 1:48 duration
🆔 ID: 28252680
📜 Lyrics
ਸ਼ੋਂਕ ਨਾਲ ਗੱਡੀ ਅਸੀਂ ਸੋਹਣੀਏ ਸ਼ਿੰਗਾਰੀ
ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
ਵਿੱਚ ਮਹਿਫਲਾਂ ਦੇ
ਨੀ, ਵਿੱਚ ਮਹਿਫਲਾਂ ਦੇ
ਵਿੱਚ ਮਹਿਫਲਾਂ ਦੇ ਅੱਜਬ ਨਜਾਰੇ
ਗੱਡੀ ਹੈ ਸ਼ੋਕੀਨ ਜੱਟ ਦੀ ਨੀ
ਜੁੱਤੀ ਝਾੜ ਕੇ
ਨੀ, ਜੁੱਤੀ ਝਾੜ ਕੇ
ਜੁੱਤੀ ਝਾੜ ਕੇ ਚੜੀ ਮੁਟਿਆਰੇ
ਗੱਡੀ ਹੈ ਸ਼ੋਕੀਨ ਜੱਟ ਦੀ ਨੀ
ਜੁੱਤੀ ਝਾੜ ਕੇ
ਨੀ, ਜੁੱਤੀ ਝਾੜ ਕੇ
ਨੀ, ਜੁੱਤੀ ਝਾੜ ਕੇ
ਜੱਟੀ ਵੀ ਸ਼ੌਕੀਨ ਗੱਲ ਕਰੇ ਅੱਖ ਨਾਲ ਵੇ
ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
ਮੇਰਾ ਡੰਗਿਆ
ਵੇ ਮੇਰਾ ਡੰਗਿਆ ਹਾਏ
ਵੇ ਮੇਰਾ ਡੰਗਿਆ ਮੰਗੇ ਨਾ ਪਾਣੀ
ਜਦੋਂ ਜੱਟੀ ਵਿੱਚ ਬੈਠ ਗਈ
ਵੇਖੀ ਉੱਡ ਦੀ
ਹੋ, ਵੇਖੀ ਉੱਡ ਦੀ
ਵੇਖੀ ਉੱਡ ਦੀ ਹਵਾਂ 'ਚ ਗੱਡੀ ਜਾਣੀ
ਜਦੋਂ ਜੱਟੀ ਵਿੱਚ ਬੈਠ ਗਈ
ਵੇਖੀ ਉੱਡ ਦੀ
ਹੋ, ਵੇਖੀ ਉੱਡ ਦੀ
ਵੇਖੀ ਉੱਡ ਦੀ
ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
ਵਿੱਚ ਮਹਿਫਲਾਂ ਦੇ
ਨੀ, ਵਿੱਚ ਮਹਿਫਲਾਂ ਦੇ
ਵਿੱਚ ਮਹਿਫਲਾਂ ਦੇ ਅੱਜਬ ਨਜਾਰੇ
ਗੱਡੀ ਹੈ ਸ਼ੋਕੀਨ ਜੱਟ ਦੀ ਨੀ
ਜੁੱਤੀ ਝਾੜ ਕੇ
ਨੀ, ਜੁੱਤੀ ਝਾੜ ਕੇ
ਜੁੱਤੀ ਝਾੜ ਕੇ ਚੜੀ ਮੁਟਿਆਰੇ
ਗੱਡੀ ਹੈ ਸ਼ੋਕੀਨ ਜੱਟ ਦੀ ਨੀ
ਜੁੱਤੀ ਝਾੜ ਕੇ
ਨੀ, ਜੁੱਤੀ ਝਾੜ ਕੇ
ਨੀ, ਜੁੱਤੀ ਝਾੜ ਕੇ
ਜੱਟੀ ਵੀ ਸ਼ੌਕੀਨ ਗੱਲ ਕਰੇ ਅੱਖ ਨਾਲ ਵੇ
ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
ਮੇਰਾ ਡੰਗਿਆ
ਵੇ ਮੇਰਾ ਡੰਗਿਆ ਹਾਏ
ਵੇ ਮੇਰਾ ਡੰਗਿਆ ਮੰਗੇ ਨਾ ਪਾਣੀ
ਜਦੋਂ ਜੱਟੀ ਵਿੱਚ ਬੈਠ ਗਈ
ਵੇਖੀ ਉੱਡ ਦੀ
ਹੋ, ਵੇਖੀ ਉੱਡ ਦੀ
ਵੇਖੀ ਉੱਡ ਦੀ ਹਵਾਂ 'ਚ ਗੱਡੀ ਜਾਣੀ
ਜਦੋਂ ਜੱਟੀ ਵਿੱਚ ਬੈਠ ਗਈ
ਵੇਖੀ ਉੱਡ ਦੀ
ਹੋ, ਵੇਖੀ ਉੱਡ ਦੀ
ਵੇਖੀ ਉੱਡ ਦੀ
⏱️ Synced Lyrics
[00:09.46] ਸ਼ੋਂਕ ਨਾਲ ਗੱਡੀ ਅਸੀਂ ਸੋਹਣੀਏ ਸ਼ਿੰਗਾਰੀ
[00:14.36] ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
[00:18.72] ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
[00:23.49] ਵਿੱਚ ਮਹਿਫਲਾਂ ਦੇ
[00:25.53] ਨੀ, ਵਿੱਚ ਮਹਿਫਲਾਂ ਦੇ
[00:28.12] ਵਿੱਚ ਮਹਿਫਲਾਂ ਦੇ ਅੱਜਬ ਨਜਾਰੇ
[00:32.47] ਗੱਡੀ ਹੈ ਸ਼ੋਕੀਨ ਜੱਟ ਦੀ ਨੀ
[00:35.43] ਜੁੱਤੀ ਝਾੜ ਕੇ
[00:37.53] ਨੀ, ਜੁੱਤੀ ਝਾੜ ਕੇ
[00:40.84] ਜੁੱਤੀ ਝਾੜ ਕੇ ਚੜੀ ਮੁਟਿਆਰੇ
[00:44.73] ਗੱਡੀ ਹੈ ਸ਼ੋਕੀਨ ਜੱਟ ਦੀ ਨੀ
[00:47.39] ਜੁੱਤੀ ਝਾੜ ਕੇ
[00:49.60] ਨੀ, ਜੁੱਤੀ ਝਾੜ ਕੇ
[00:51.99] ਨੀ, ਜੁੱਤੀ ਝਾੜ ਕੇ
[00:58.36] ਜੱਟੀ ਵੀ ਸ਼ੌਕੀਨ ਗੱਲ ਕਰੇ ਅੱਖ ਨਾਲ ਵੇ
[01:02.76] ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
[01:07.34] ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
[01:11.65] ਮੇਰਾ ਡੰਗਿਆ
[01:13.45] ਵੇ ਮੇਰਾ ਡੰਗਿਆ ਹਾਏ
[01:16.32] ਵੇ ਮੇਰਾ ਡੰਗਿਆ ਮੰਗੇ ਨਾ ਪਾਣੀ
[01:20.28] ਜਦੋਂ ਜੱਟੀ ਵਿੱਚ ਬੈਠ ਗਈ
[01:23.18] ਵੇਖੀ ਉੱਡ ਦੀ
[01:25.50] ਹੋ, ਵੇਖੀ ਉੱਡ ਦੀ
[01:28.25] ਵੇਖੀ ਉੱਡ ਦੀ ਹਵਾਂ 'ਚ ਗੱਡੀ ਜਾਣੀ
[01:32.60] ਜਦੋਂ ਜੱਟੀ ਵਿੱਚ ਬੈਠ ਗਈ
[01:35.58] ਵੇਖੀ ਉੱਡ ਦੀ
[01:37.76] ਹੋ, ਵੇਖੀ ਉੱਡ ਦੀ
[01:40.37] ਵੇਖੀ ਉੱਡ ਦੀ
[01:42.78]
[00:14.36] ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
[00:18.72] ਹੁੰਦੀ ਹੈ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ
[00:23.49] ਵਿੱਚ ਮਹਿਫਲਾਂ ਦੇ
[00:25.53] ਨੀ, ਵਿੱਚ ਮਹਿਫਲਾਂ ਦੇ
[00:28.12] ਵਿੱਚ ਮਹਿਫਲਾਂ ਦੇ ਅੱਜਬ ਨਜਾਰੇ
[00:32.47] ਗੱਡੀ ਹੈ ਸ਼ੋਕੀਨ ਜੱਟ ਦੀ ਨੀ
[00:35.43] ਜੁੱਤੀ ਝਾੜ ਕੇ
[00:37.53] ਨੀ, ਜੁੱਤੀ ਝਾੜ ਕੇ
[00:40.84] ਜੁੱਤੀ ਝਾੜ ਕੇ ਚੜੀ ਮੁਟਿਆਰੇ
[00:44.73] ਗੱਡੀ ਹੈ ਸ਼ੋਕੀਨ ਜੱਟ ਦੀ ਨੀ
[00:47.39] ਜੁੱਤੀ ਝਾੜ ਕੇ
[00:49.60] ਨੀ, ਜੁੱਤੀ ਝਾੜ ਕੇ
[00:51.99] ਨੀ, ਜੁੱਤੀ ਝਾੜ ਕੇ
[00:58.36] ਜੱਟੀ ਵੀ ਸ਼ੌਕੀਨ ਗੱਲ ਕਰੇ ਅੱਖ ਨਾਲ ਵੇ
[01:02.76] ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
[01:07.34] ਲੰਗ ਜਾਵਾਂ ਜਿੱਧਰੋਂ ਵੀ ਪੈ ਜੇ ਧਮਾਲ ਵੇ
[01:11.65] ਮੇਰਾ ਡੰਗਿਆ
[01:13.45] ਵੇ ਮੇਰਾ ਡੰਗਿਆ ਹਾਏ
[01:16.32] ਵੇ ਮੇਰਾ ਡੰਗਿਆ ਮੰਗੇ ਨਾ ਪਾਣੀ
[01:20.28] ਜਦੋਂ ਜੱਟੀ ਵਿੱਚ ਬੈਠ ਗਈ
[01:23.18] ਵੇਖੀ ਉੱਡ ਦੀ
[01:25.50] ਹੋ, ਵੇਖੀ ਉੱਡ ਦੀ
[01:28.25] ਵੇਖੀ ਉੱਡ ਦੀ ਹਵਾਂ 'ਚ ਗੱਡੀ ਜਾਣੀ
[01:32.60] ਜਦੋਂ ਜੱਟੀ ਵਿੱਚ ਬੈਠ ਗਈ
[01:35.58] ਵੇਖੀ ਉੱਡ ਦੀ
[01:37.76] ਹੋ, ਵੇਖੀ ਉੱਡ ਦੀ
[01:40.37] ਵੇਖੀ ਉੱਡ ਦੀ
[01:42.78]