Home 🎬 Bollywood 🎵 Pakistani 🎤 English Pop

Ishqa Ve

👤 Zeeshan Ali, 70M plays 🎼 Ishqa Ve ⏱️ 3:27
🎵 3295 characters
⏱️ 3:27 duration
🆔 ID: 28636472

📜 Lyrics

ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਤੱਕਦੇ ਆਂ ਜਿਹਨੂੰ ਉਹ ਤੱਕਦਾ ਨੀਂ ਸਾਨੂੰ
ਤੱਕਦੇ ਆਂ ਜਿਹਨੂੰ ਉਹ ਤੱਕਦਾ ਨੀਂ ਸਾਨੂੰ

ਫ਼ਿਰਦੇ ਆਂ ਜਿਹਨੂੰ ਖ਼ਿਆਲਾਂ 'ਚ ਸਾਂਭੀ
ਫ਼ਿਰਦੇ ਆਂ ਜਿਹਨੂੰ ਖ਼ਿਆਲਾਂ 'ਚ ਸਾਂਭੀ
ਨਜ਼ਰਾਂ ਦੇ ਵਿੱਚ ਵੀ ਉਹ ਰੱਖਦਾ ਨੀਂ ਸਾਨੂੰ

ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ

ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਮੰਗਦੇ ਆਂ ਜਿਹਨੂੰ ਦੁਆਵਾਂ ਤੋਂ ਜ਼ਿਆਦਾ
ਮੰਗਦੇ ਆਂ ਜਿਹਨੂੰ ਦੁਆਵਾਂ ਤੋਂ ਜ਼ਿਆਦਾ

ਮੰਜ਼ਿਲ ਨਈਂ ਫ਼ਿਰ ਉੱਥੇ ਰਾਹਵਾਂ ਤੋਂ ਜ਼ਿਆਦਾ
ਮੰਜ਼ਿਲ ਨਈਂ ਫ਼ਿਰ ਉੱਥੇ ਰਾਹਵਾਂ ਤੋਂ ਜ਼ਿਆਦਾ
ਰਾਹਾਂ 'ਚ ਡਿੱਗਿਆਂ ਨੂੰ ਚੱਕਦਾ ਨੀਂ ਸਾਨੂੰ

ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ

ਦਿਲ ਦੀ ਜੇ ਤੈਨੂੰ ਸੁਣਾਵਾਂ, ਨੀਂ ਸੁਣਦਾ
ਦਿਲ ਦੀ ਜੇ ਤੈਨੂੰ ਸੁਣਾਵਾਂ, ਨੀਂ ਸੁਣਦਾ
ਹੌਂਕੇ ਨੀਂ ਸੁਣਦਾ, ਤੂੰ ਹਾਵਾਂ ਨੀਂ ਸੁਣਦਾ
ਹੌਂਕੇ ਨੀਂ ਸੁਣਦਾ, ਤੂੰ ਹਾਵਾਂ ਨੀਂ ਸੁਣਦਾ

ਸੱਜਣ ਵੀ ਕਰੀਆਂ ਦੁਆਵਾਂ ਨੀਂ ਸੁਣਦਾ
ਸੱਜਣ ਵੀ ਕਰੀਆਂ ਦੁਆਵਾਂ ਨੀਂ ਸੁਣਦਾ
ਤੇ ਆਪਣਾ ਬਣਾ ਕੇ ਵੀ ਰੱਖਦਾ ਨੀਂ ਸਾਨੂੰ

ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ

ਮੋਮਿਨ ਨਾ ਛੱਡੇ, ਤੂੰ ਹਿੰਦੂ ਨਾ ਛੱਡੇ
ਮੋਮਿਨ ਨਾ ਛੱਡੇ, ਤੂੰ ਹਿੰਦੂ ਨਾ ਛੱਡੇ
ਲੰਘਿਆ ਏਂ ਧਰਮਾਂ ਤੇ ਜ਼ਾਤਾਂ ਤੋਂ ਅੱਗੇ
ਲੰਘਿਆ ਏਂ ਧਰਮਾਂ ਤੇ ਜ਼ਾਤਾਂ ਤੋਂ ਅੱਗੇ

Ranjhe ਬਣਾਏ ਤੇ Majnu ਨੇ ਠੱਗੇ
Ranjhe ਬਣਾਏ ਤੇ Majnu ਨੇ ਠੱਗੇ
ਲੱਗਦਾ ਤੂੰ ਸਾਡੇ ਵੀ ਵੱਸਦਾ ਨੀਂ ਸਾਨੂੰ

ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ

⏱️ Synced Lyrics

[00:09.47] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[00:13.77] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[00:17.99] ਤੱਕਦੇ ਆਂ ਜਿਹਨੂੰ ਉਹ ਤੱਕਦਾ ਨੀਂ ਸਾਨੂੰ
[00:22.18] ਤੱਕਦੇ ਆਂ ਜਿਹਨੂੰ ਉਹ ਤੱਕਦਾ ਨੀਂ ਸਾਨੂੰ
[00:26.32] ਫ਼ਿਰਦੇ ਆਂ ਜਿਹਨੂੰ ਖ਼ਿਆਲਾਂ 'ਚ ਸਾਂਭੀ
[00:30.62] ਫ਼ਿਰਦੇ ਆਂ ਜਿਹਨੂੰ ਖ਼ਿਆਲਾਂ 'ਚ ਸਾਂਭੀ
[00:34.98] ਨਜ਼ਰਾਂ ਦੇ ਵਿੱਚ ਵੀ ਉਹ ਰੱਖਦਾ ਨੀਂ ਸਾਨੂੰ
[00:39.18] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[00:43.30] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[00:56.00] ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
[01:00.36] ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
[01:04.53] ਮੰਗਦੇ ਆਂ ਜਿਹਨੂੰ ਦੁਆਵਾਂ ਤੋਂ ਜ਼ਿਆਦਾ
[01:08.87] ਮੰਗਦੇ ਆਂ ਜਿਹਨੂੰ ਦੁਆਵਾਂ ਤੋਂ ਜ਼ਿਆਦਾ
[01:13.02] ਮੰਜ਼ਿਲ ਨਈਂ ਫ਼ਿਰ ਉੱਥੇ ਰਾਹਵਾਂ ਤੋਂ ਜ਼ਿਆਦਾ
[01:17.06] ਮੰਜ਼ਿਲ ਨਈਂ ਫ਼ਿਰ ਉੱਥੇ ਰਾਹਵਾਂ ਤੋਂ ਜ਼ਿਆਦਾ
[01:21.45] ਰਾਹਾਂ 'ਚ ਡਿੱਗਿਆਂ ਨੂੰ ਚੱਕਦਾ ਨੀਂ ਸਾਨੂੰ
[01:25.78] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[01:30.07] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[01:42.66] ਦਿਲ ਦੀ ਜੇ ਤੈਨੂੰ ਸੁਣਾਵਾਂ, ਨੀਂ ਸੁਣਦਾ
[01:46.87] ਦਿਲ ਦੀ ਜੇ ਤੈਨੂੰ ਸੁਣਾਵਾਂ, ਨੀਂ ਸੁਣਦਾ
[01:51.16] ਹੌਂਕੇ ਨੀਂ ਸੁਣਦਾ, ਤੂੰ ਹਾਵਾਂ ਨੀਂ ਸੁਣਦਾ
[01:55.32] ਹੌਂਕੇ ਨੀਂ ਸੁਣਦਾ, ਤੂੰ ਹਾਵਾਂ ਨੀਂ ਸੁਣਦਾ
[01:59.51] ਸੱਜਣ ਵੀ ਕਰੀਆਂ ਦੁਆਵਾਂ ਨੀਂ ਸੁਣਦਾ
[02:03.85] ਸੱਜਣ ਵੀ ਕਰੀਆਂ ਦੁਆਵਾਂ ਨੀਂ ਸੁਣਦਾ
[02:07.94] ਤੇ ਆਪਣਾ ਬਣਾ ਕੇ ਵੀ ਰੱਖਦਾ ਨੀਂ ਸਾਨੂੰ
[02:12.38] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[02:16.55] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[02:29.29] ਮੋਮਿਨ ਨਾ ਛੱਡੇ, ਤੂੰ ਹਿੰਦੂ ਨਾ ਛੱਡੇ
[02:33.42] ਮੋਮਿਨ ਨਾ ਛੱਡੇ, ਤੂੰ ਹਿੰਦੂ ਨਾ ਛੱਡੇ
[02:37.69] ਲੰਘਿਆ ਏਂ ਧਰਮਾਂ ਤੇ ਜ਼ਾਤਾਂ ਤੋਂ ਅੱਗੇ
[02:41.93] ਲੰਘਿਆ ਏਂ ਧਰਮਾਂ ਤੇ ਜ਼ਾਤਾਂ ਤੋਂ ਅੱਗੇ
[02:46.18] Ranjhe ਬਣਾਏ ਤੇ Majnu ਨੇ ਠੱਗੇ
[02:50.45] Ranjhe ਬਣਾਏ ਤੇ Majnu ਨੇ ਠੱਗੇ
[02:54.53] ਲੱਗਦਾ ਤੂੰ ਸਾਡੇ ਵੀ ਵੱਸਦਾ ਨੀਂ ਸਾਨੂੰ
[02:58.97] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[03:03.27] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[03:07.35] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[03:11.66] ਇਸ਼ਕਾ ਵੇ, ਛੱਡਿਆ ਤੂੰ ਕੱਖ ਦਾ ਨੀਂ ਸਾਨੂੰ
[03:15.86]

⭐ Rate These Lyrics

Average: 0.0/5 • 0 ratings