Home 🎬 Bollywood 🎵 Pakistani 🎤 English Pop

Bamb Jatt Ft Jasmine Sandlas

👤 Amrit Maan 🎼 Asian Music Chart ⏱️ 3:55
🎵 3901 characters
⏱️ 3:55 duration
🆔 ID: 29097433

📜 Lyrics

Goniana ਆਲਿਆ
Jasmine Sandlas

ਕਹਿਣ ਦੀ ਨੀ ਗੱਲ (yeah), ਬਿੱਲੋ
ਜੱਗ ਸਾਰਾ ਜਾਣਦਾ
(ਜੱਗ ਸਾਰਾ ਜਾਣਦਾ, c'mon)
(ਜੱਗ ਸਾਰਾ ਜਾਣਦਾ)
Car'an ਦਾ ਨੀ ਸ਼ੌਕ
ਥੱਲ੍ਹੇ Jonga ਏ Nissan ਦਾ
(Jonga ਏ Nissan ਦਾ, aha!)
(Jonga ਏ Nissan ਦਾ)

Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ
ਸਾਡੀਆਂ ਹੀ fan ਨੇ friend'an ਤੇਰੀਆਂ
Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ
ਹੋ, ਸਾਡੀਆਂ ਹੀ fan ਨੇ friend'an ਤੇਰੀਆਂ

ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ
ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ

Dolled up ਹੋ ਕੇ ਕੁੜੀ ਜੱਚਦੀ ਏ ਬਾਹਲ਼ੀ ਵੇ
(ਜੱਚਦੀ ਏ ਬਾਹਲ਼ੀ ਵੇ)
(ਜੱਚਦੀ ਏ ਬਾਹਲ਼ੀ ਵੇ)
ਲਈ ਏ Milan ਤੋਂ Roberto Cavalli ਵੇ
(Roberto Cavalli ਵੇ, yeah!)
(Roberto Cavalli ਵੇ)

ਮੇਰੇ ਲਈ ਤੂੰ ਕਰਦਾ ਏਂ jogging ਸਵੇਰੇ ਜੇ
ਪਿੱਛਲੇ December ਦਾ ਮਰਦਾਂ ਏਂ ਮੇਰੇ 'ਤੇ
ਮੇਰੇ ਲਈ ਤੂੰ ਕਰਦਾ ਏਂ jogging ਸਵੇਰੇ ਜੇ
ਪਿੱਛਲੇ December ਦਾ ਮਰਦਾਂ ਏਂ ਮੇਰੇ 'ਤੇ

ਨਾ ਐਵੇਂ ਖੰਘ ਵੇ, ਹੱਥ ਮੇਰਾ ਮੰਗ ਵੇ
ਜੱਟੀ grenade ਐ, ਤੂੰ ਵੀ ਜੱਟਾਂ ਬੰਬ ਵੇ
ਨਾ ਐਵੇਂ ਖੰਘ ਵੇ, ਹੱਥ ਮੇਰਾ ਮੰਗ ਵੇ
ਜੱਟੀ grenade ਐ, ਤੂੰ ਵੀ ਜੱਟਾਂ ਬੰਬ ਵੇ

ਮੈ ਕਿਹਾ ਜੀ
ਗ਼ੌਰ ਕਰਿਓ ਮਾੜਾ ਜਿਹਾ ਇੱਧਰ
ਸੁਣ ਸੋਹਣਿਆਂ ਵੇ, ਗੱਲ ਸੁਣ ਸੋਹਣਿਆਂ
ਗੱਲਾਂ ਨਾਲ਼ ਸਾਰਦੇ ਜੋ, ਹੋਰ ਹੋਣੇ ਆਂ

ਦਿਲ ਸਾਡਾ ਮੰਗਦਾ ਦੀਦਾਰ ਤੇਰੇ ਚਿਹਰੇ ਦਾ
ਇੱਕ-ਮਿੱਕ ਹੋ ਜਾਈਏ, ਕੀ ਰੌਲ਼ਾ ਤੇਰੇ-ਮੇਰੇ ਦਾ?
ਕੋਈ ਚੱਕਰ ਈ ਨਹੀਂ 'ਗਾ(yeah)

ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠੇ ਆਂ
ਦਿਲ ਅਸੀਂ ਤੇਰੇ ਕਦਮਾਂ 'ਚ ਧਰੀ ਬੈਠੇ ਆਂ
ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ, ਗੋਰੀਏ
ਰੱਬ ਕਰਦਾ ਨੀਂ ਮਾਫ਼, ਦਿਲ ਜਾਣਕੇ ਨਾ ਤੋੜੀਏ

ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ
ਨਾ ਐਵੇਂ ਖੰਘ ਵੇ, ਹੱਥ ਮੇਰਾ ਮੰਗ ਵੇ
ਜੱਟੀ grenade ਐ, ਤੂੰ ਵੀ ਜੱਟਾਂ ਬੰਬ ਵੇ (yeah)

ਹੋ, ਤੇਰੇ dad ਨੂੰ ਮਾਨਵਾਂਗੇ, ਲੈ ਜਾਂਦੇ ਨਈਓ ਕੱਢ ਕੇ
Goniana ਆਲਿਆਂ ਵੇ, ਜਾਵੀਂ ਨਾ ਤੂੰ ਛੱਡ ਕੇ
ਮੇਰੀ ਬਣ ਜਾ fiancé, ਐਵੇਂ ਹੋ ਨਾ confuse ਤੂੰ
ਵੇਖੀਂ ਮੇਰੇ ਦਿਲ ਦਾ ਉਡਾਂ ਜਈਂ ਨਾ fuse ਤੂੰ

ਵੇ ਮੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਐਂ Maan'an ਤੇਰੀ ਅੱਖ ਦਾ
ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ

⏱️ Synced Lyrics

[00:04.42] Goniana ਆਲਿਆ
[00:07.43] Jasmine Sandlas
[00:09.74] ਕਹਿਣ ਦੀ ਨੀ ਗੱਲ (yeah), ਬਿੱਲੋ
[00:11.54] ਜੱਗ ਸਾਰਾ ਜਾਣਦਾ
[00:13.31] (ਜੱਗ ਸਾਰਾ ਜਾਣਦਾ, c'mon)
[00:15.17] (ਜੱਗ ਸਾਰਾ ਜਾਣਦਾ)
[00:16.78] Car'an ਦਾ ਨੀ ਸ਼ੌਕ
[00:18.36] ਥੱਲ੍ਹੇ Jonga ਏ Nissan ਦਾ
[00:20.59] (Jonga ਏ Nissan ਦਾ, aha!)
[00:22.28] (Jonga ਏ Nissan ਦਾ)
[00:24.05] Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ
[00:27.68] ਸਾਡੀਆਂ ਹੀ fan ਨੇ friend'an ਤੇਰੀਆਂ
[00:31.34] Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ
[00:34.62] ਹੋ, ਸਾਡੀਆਂ ਹੀ fan ਨੇ friend'an ਤੇਰੀਆਂ
[00:39.52] ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
[00:42.68] ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ
[00:46.67] ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
[00:49.95] ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ
[00:54.66] Dolled up ਹੋ ਕੇ ਕੁੜੀ ਜੱਚਦੀ ਏ ਬਾਹਲ਼ੀ ਵੇ
[00:58.16] (ਜੱਚਦੀ ਏ ਬਾਹਲ਼ੀ ਵੇ)
[00:59.95] (ਜੱਚਦੀ ਏ ਬਾਹਲ਼ੀ ਵੇ)
[01:01.61] ਲਈ ਏ Milan ਤੋਂ Roberto Cavalli ਵੇ
[01:05.27] (Roberto Cavalli ਵੇ, yeah!)
[01:06.91] (Roberto Cavalli ਵੇ)
[01:08.88] ਮੇਰੇ ਲਈ ਤੂੰ ਕਰਦਾ ਏਂ jogging ਸਵੇਰੇ ਜੇ
[01:12.53] ਪਿੱਛਲੇ December ਦਾ ਮਰਦਾਂ ਏਂ ਮੇਰੇ 'ਤੇ
[01:16.08] ਮੇਰੇ ਲਈ ਤੂੰ ਕਰਦਾ ਏਂ jogging ਸਵੇਰੇ ਜੇ
[01:19.61] ਪਿੱਛਲੇ December ਦਾ ਮਰਦਾਂ ਏਂ ਮੇਰੇ 'ਤੇ
[01:24.24] ਨਾ ਐਵੇਂ ਖੰਘ ਵੇ, ਹੱਥ ਮੇਰਾ ਮੰਗ ਵੇ
[01:27.62] ਜੱਟੀ grenade ਐ, ਤੂੰ ਵੀ ਜੱਟਾਂ ਬੰਬ ਵੇ
[01:31.41] ਨਾ ਐਵੇਂ ਖੰਘ ਵੇ, ਹੱਥ ਮੇਰਾ ਮੰਗ ਵੇ
[01:34.87] ਜੱਟੀ grenade ਐ, ਤੂੰ ਵੀ ਜੱਟਾਂ ਬੰਬ ਵੇ
[01:49.46] ਮੈ ਕਿਹਾ ਜੀ
[01:50.35] ਗ਼ੌਰ ਕਰਿਓ ਮਾੜਾ ਜਿਹਾ ਇੱਧਰ
[01:53.71] ਸੁਣ ਸੋਹਣਿਆਂ ਵੇ, ਗੱਲ ਸੁਣ ਸੋਹਣਿਆਂ
[01:57.17] ਗੱਲਾਂ ਨਾਲ਼ ਸਾਰਦੇ ਜੋ, ਹੋਰ ਹੋਣੇ ਆਂ
[02:00.62] ਦਿਲ ਸਾਡਾ ਮੰਗਦਾ ਦੀਦਾਰ ਤੇਰੇ ਚਿਹਰੇ ਦਾ
[02:04.59] ਇੱਕ-ਮਿੱਕ ਹੋ ਜਾਈਏ, ਕੀ ਰੌਲ਼ਾ ਤੇਰੇ-ਮੇਰੇ ਦਾ?
[02:09.83] ਕੋਈ ਚੱਕਰ ਈ ਨਹੀਂ 'ਗਾ(yeah)
[02:11.52] ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠੇ ਆਂ
[02:15.18] ਦਿਲ ਅਸੀਂ ਤੇਰੇ ਕਦਮਾਂ 'ਚ ਧਰੀ ਬੈਠੇ ਆਂ
[02:18.89] ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ, ਗੋਰੀਏ
[02:22.00] ਰੱਬ ਕਰਦਾ ਨੀਂ ਮਾਫ਼, ਦਿਲ ਜਾਣਕੇ ਨਾ ਤੋੜੀਏ
[02:27.01] ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
[02:30.22] ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ
[02:34.22] ਨਾ ਐਵੇਂ ਖੰਘ ਵੇ, ਹੱਥ ਮੇਰਾ ਮੰਗ ਵੇ
[02:37.41] ਜੱਟੀ grenade ਐ, ਤੂੰ ਵੀ ਜੱਟਾਂ ਬੰਬ ਵੇ (yeah)
[02:41.58]
[03:09.90] ਹੋ, ਤੇਰੇ dad ਨੂੰ ਮਾਨਵਾਂਗੇ, ਲੈ ਜਾਂਦੇ ਨਈਓ ਕੱਢ ਕੇ
[03:14.26] Goniana ਆਲਿਆਂ ਵੇ, ਜਾਵੀਂ ਨਾ ਤੂੰ ਛੱਡ ਕੇ
[03:17.16] ਮੇਰੀ ਬਣ ਜਾ fiancé, ਐਵੇਂ ਹੋ ਨਾ confuse ਤੂੰ
[03:21.34] ਵੇਖੀਂ ਮੇਰੇ ਦਿਲ ਦਾ ਉਡਾਂ ਜਈਂ ਨਾ fuse ਤੂੰ
[03:26.01] ਵੇ ਮੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
[03:29.17] ਨਿਸ਼ਾਨਾ ਪੂਰਾ ਕੈਂਮ ਐਂ Maan'an ਤੇਰੀ ਅੱਖ ਦਾ
[03:33.11] ਹੋ, ਤੈਨੂੰ ਤੱਕਦਾ 'ਕੱਲ੍ਹਾ ਪੁੱਤ ਜੱਟ ਦਾ
[03:36.32] ਨਿਸ਼ਾਨਾ ਪੂਰਾ ਕੈਂਮ ਐਂ ਮਿੱਤਰਾਂ ਦੀ ਅੱਖ ਦਾ
[03:40.94]

⭐ Rate These Lyrics

Average: 0.0/5 • 0 ratings