Home 🎬 Bollywood 🎵 Pakistani 🎤 English Pop

Jutti Meri (Live)

👤 Song, Neha Bhasin 🎼 null ⏱️ 3:28
🎵 3729 characters
⏱️ 3:28 duration
🆔 ID: 29292931

📜 Lyrics

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)

ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ

ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
(ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ)
ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ

ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)

ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
(ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ)
ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ

ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ

ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ

ਹੋਏ, ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ!)

⏱️ Synced Lyrics

[00:07.55] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:10.72] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:14.24]
[00:27.12] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:30.34] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:33.78] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:36.84] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:40.38] ਜੁੱਤੀ ਮੇਰੀ... (ਓਏ-ਹੋਏ ਕਿ)
[00:41.84] ਜੁੱਤੀ ਮੇਰੀ... (ਆਏ-ਹਾਏ ਕਿ)
[00:43.44] ਜੁੱਤੀ ਮੇਰੀ... (ਓਏ-ਹੋਏ ਕਿ)
[00:45.58]
[00:59.49] ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
[01:11.89] ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
[01:15.55] ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ
[01:18.84] ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
[01:22.01] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:25.23] ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
[01:28.36] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:31.65] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[01:34.75] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:38.22]
[01:48.80] ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
[01:54.06] (ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ)
[01:56.60] ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
[02:00.29] ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ
[02:03.56] ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
[02:06.58] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:09.87] ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
[02:12.92] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:15.82] ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[02:19.27] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:22.46] ਜੁੱਤੀ ਮੇਰੀ... (ਓਏ-ਹੋਏ ਕਿ)
[02:24.14] ਜੁੱਤੀ ਮੇਰੀ... (ਆਏ-ਹਾਏ ਕਿ)
[02:25.56] ਜੁੱਤੀ ਮੇਰੀ... (ਓਏ-ਹੋਏ ਕਿ)
[02:27.04]
[02:41.21] ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
[02:44.16] (ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ)
[02:47.38] ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
[02:50.96] ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ
[02:54.25] ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
[02:57.33] ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
[03:00.54] ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
[03:03.50] ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
[03:06.28] ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
[03:09.74] ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
[03:12.99] ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
[03:16.03] ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
[03:18.78] ਹੋਏ, ਜੁੱਤੀ ਮੇਰੀ... (ਓਏ-ਹੋਏ ਕਿ)
[03:20.61] ਜੁੱਤੀ ਮੇਰੀ... (ਆਏ-ਹਾਏ ਕਿ)
[03:22.16] ਜੁੱਤੀ ਮੇਰੀ... (ਓਏ-ਹੋਏ!)
[03:24.55]

⭐ Rate These Lyrics

Average: 0.0/5 • 0 ratings