Home 🎬 Bollywood 🎵 Pakistani 🎤 English Pop

Phone

👤 Mickey Singh 🎼 Asian Music Chart ⏱️ 3:32
🎵 3559 characters
⏱️ 3:32 duration
🆔 ID: 29723543

📜 Lyrics

ਨਿਤ ਨਾਵੇਂ ਸੂਟ ਨੀ ਤੂੰ ਪਾਉਣ ਲੱਗ ਪਈ
ਸਨੈਪ ਚੈਟ ਤੇ ਬੜਾ ਆਉਣ ਲੱਗ ਪਈ
ਅੱਜ ਕੱਲ ਵੀਡੀਓ ਬਣਾਉਣ ਲੱਗ ਪਈ
ਵਿਚ ਮੇਰੇ ਗਾਣੇ ਨੀ ਗਾਉਣ ਲੱਗ ਪਈ

All other things that I think When I look at you baby
All other feelings I can't show Without going crazy
ਸਹੇਲੀਆਂ ਦੇ ਨਾਲ ਖਿੱਚ ਦੀ ਏ picture'ਆਂ
ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ
ਪਾਈ selfie ਨੇ ਪਾਏ ਨੇ ਪਵਾੜੇ

ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ
ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ

ਚਾਰ ਪੰਜ ਮੂੰਡੇ ਤੈਨੂੰ chase ਕਰਦੇ
ਬਾਕੀ ਤੇਰੇ ਉੱਤੇ time waste ਕਰਦੇ
Line ਉੱਤੇ ਤੇਰਾ ਹਾਏ ਨੀ ਰੋਲਾ ਪੈ ਗਿਆ
ਤਾਇਓ ਤੇਰਾ ਯਾਰ ਸਿੰਘ ਤੈਨੂੰ ਕਹਿ ਗਿਆ

All other things that I think When I look at you baby
All other feelings I can't show Without going crazy
ਸਹੇਲੀਆਂ ਦੇ ਨਾਲ ਖਿੱਚ ਦੀ ਏ picture'ਆਂ
ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ
ਪਾਈ selfie ਨੇ ਪਾਏ ਨੇ ਪਵਾੜੇ

ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ

ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ
ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
Club ਦੇ ਵਿਚ pictures, pictures
ਜਦੋਂ ਮੈ ਪੀਵਾ liquor
ਮੈਨੂੰ ਹੋਰ ਵੀ ਪਸੰਦ ਤੂੰ
You are the one that I want to.
All other things that I think When I look at you baby
All other feelings I can't show Without going crazy
ਸਹੇਲੀਆਂ ਦੇ ਨਾਲ ਖਿੱਚਦੀ ਏ picture'ਆਂ
ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
ਮਿੱਤਰਾਂ ਕਵਾਰਿਆਂ ਨੂੰ ਪਾਵੇਂ ਫਿਕਰਾਂ
ਪਾਈ selfie ਨੇ ਪਾਏ ਨੇ ਪਵਾੜੇ

ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ

ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈਨੀ
ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ

⏱️ Synced Lyrics

[00:10.18] ਨਿਤ ਨਾਵੇਂ ਸੂਟ ਨੀ ਤੂੰ ਪਾਉਣ ਲੱਗ ਪਈ
[00:12.98] ਸਨੈਪ ਚੈਟ ਤੇ ਬੜਾ ਆਉਣ ਲੱਗ ਪਈ
[00:15.63] ਅੱਜ ਕੱਲ ਵੀਡੀਓ ਬਣਾਉਣ ਲੱਗ ਪਈ
[00:18.23] ਵਿਚ ਮੇਰੇ ਗਾਣੇ ਨੀ ਗਾਉਣ ਲੱਗ ਪਈ
[00:21.68] All other things that I think When I look at you baby
[00:27.96] All other feelings I can't show Without going crazy
[00:31.62] ਸਹੇਲੀਆਂ ਦੇ ਨਾਲ ਖਿੱਚ ਦੀ ਏ picture'ਆਂ
[00:33.67] ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
[00:36.32] ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ
[00:38.86] ਪਾਈ selfie ਨੇ ਪਾਏ ਨੇ ਪਵਾੜੇ
[00:41.90] ਯਾਰ ਮੇਰਾ ਫੋਨ ਮੈਥੋਂ ਮੰਗਦੇ
[00:44.47] ਫੋਟੋ ਤੇਰੀ ਵੇਖਣ ਦੇ ਮਾਰੇ
[00:47.03] ਯਾਰ ਮੇਰਾ ਫੋਨ ਮੈਥੋਂ ਮੰਗਦੇ
[00:49.76] ਫੋਟੋ ਤੇਰੀ ਵੇਖਣ ਦੇ ਮਾਰੇ
[00:52.56] ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ
[00:54.71] ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
[00:57.59] ਯਾਰ ਮੇਰਾ ਫੋਨ ਮੈਥੋਂ ਮੰਗਦੇ
[01:00.13] ਫੋਟੋ ਤੇਰੀ ਵੇਖਣ ਦੇ ਮਾਰੇ
[01:13.03] ਚਾਰ ਪੰਜ ਮੂੰਡੇ ਤੈਨੂੰ chase ਕਰਦੇ
[01:15.87] ਬਾਕੀ ਤੇਰੇ ਉੱਤੇ time waste ਕਰਦੇ
[01:18.52] Line ਉੱਤੇ ਤੇਰਾ ਹਾਏ ਨੀ ਰੋਲਾ ਪੈ ਗਿਆ
[01:20.93] ਤਾਇਓ ਤੇਰਾ ਯਾਰ ਸਿੰਘ ਤੈਨੂੰ ਕਹਿ ਗਿਆ
[01:23.94] All other things that I think When I look at you baby
[01:30.83] All other feelings I can't show Without going crazy
[01:34.09] ਸਹੇਲੀਆਂ ਦੇ ਨਾਲ ਖਿੱਚ ਦੀ ਏ picture'ਆਂ
[01:36.49] ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
[01:39.29] ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ
[01:41.76] ਪਾਈ selfie ਨੇ ਪਾਏ ਨੇ ਪਵਾੜੇ
[01:44.66] ਯਾਰ ਮੇਰਾ ਫੋਨ ਮੈਥੋਂ ਮੰਗਦੇ
[01:47.13] ਫੋਟੋ ਤੇਰੀ ਵੇਖਣ ਦੇ ਮਾਰੇ
[01:49.84] ਯਾਰ ਮੇਰਾ ਫੋਨ ਮੈਥੋਂ ਮੰਗਦੇ
[01:52.34] ਫੋਟੋ ਤੇਰੀ ਵੇਖਣ ਦੇ ਮਾਰੇ
[01:55.02] ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ
[01:57.37] ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
[02:00.28] ਯਾਰ ਮੇਰਾ ਫੋਨ ਮੈਥੋਂ ਮੰਗਦੇ
[02:02.90] ਫੋਟੋ ਤੇਰੀ ਵੇਖਣ ਦੇ ਮਾਰੇ
[02:07.24] Club ਦੇ ਵਿਚ pictures, pictures
[02:09.30] ਜਦੋਂ ਮੈ ਪੀਵਾ liquor
[02:11.68] ਮੈਨੂੰ ਹੋਰ ਵੀ ਪਸੰਦ ਤੂੰ
[02:13.86] You are the one that I want to.
[02:17.77] All other things that I think When I look at you baby
[02:22.77] All other feelings I can't show Without going crazy
[02:26.43] ਸਹੇਲੀਆਂ ਦੇ ਨਾਲ ਖਿੱਚਦੀ ਏ picture'ਆਂ
[02:28.70] ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
[02:31.24] ਮਿੱਤਰਾਂ ਕਵਾਰਿਆਂ ਨੂੰ ਪਾਵੇਂ ਫਿਕਰਾਂ
[02:33.90] ਪਾਈ selfie ਨੇ ਪਾਏ ਨੇ ਪਵਾੜੇ
[02:37.02] ਯਾਰ ਮੇਰਾ ਫੋਨ ਮੈਥੋਂ ਮੰਗਦੇ
[02:39.53] ਫੋਟੋ ਤੇਰੀ ਵੇਖਣ ਦੇ ਮਾਰੇ
[02:42.04] ਯਾਰ ਮੇਰਾ ਫੋਨ ਮੈਥੋਂ ਮੰਗਦੇ
[02:44.34] ਫੋਟੋ ਤੇਰੀ ਵੇਖਣ ਦੇ ਮਾਰੇ
[02:47.21] ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈਨੀ
[02:49.56] ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
[02:52.28] ਯਾਰ ਮੇਰਾ ਫੋਨ ਮੈਥੋਂ ਮੰਗਦੇ
[02:55.06] ਫੋਟੋ ਤੇਰੀ ਵੇਖਣ ਦੇ ਮਾਰੇ
[02:57.89]

⭐ Rate These Lyrics

Average: 0.0/5 • 0 ratings