Home 🎬 Bollywood 🎵 Pakistani 🎤 English Pop

No Control

👤 Jordan Sandhu, Narinder Batth & ABY 🎼 No Control - Single ⏱️ 2:48
🎵 3259 characters
⏱️ 2:48 duration
🆔 ID: 30648100

📜 Lyrics

ਮੁੰਡਾ Sandhu'an ਦਾ

ਐਨਕ ਕਾਲੀ ਤੋਂ ਅੱਖ ਲਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ

ਓਹ, ਜਦ ਜੱਟ ਲੜਦੇ ਨੇ-
ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ

"ਤੇਰੀ ਖ਼ਾਤਿਰ ਮਰ ਜਾਂਗੇ" ਕਹਿੰਦੇ ਹੋਣੇ ਲੋਕ ਬਥੇਰੇ
ਬੰਦਾ ਮਾਰਕੇ ਕੰਬਦਾ ਨਹੀਂ ਜੋ ਜਿਗਰਾ ਕੋਲ ਆਂ ਮੇਰੇ
ਹਰੀਆਂ ਅੱਖਾਂ ਵਾਲੀ ਪੱਟ ਲਈ, ਪੱਟ ਲਈ ਸੰਗਦੀ-ਸੰਗਦੀ
ਲੁੱਟ ਲਾਂਗੇ jeweller, ਤੇ ਕੀ ਝਾਂਝਰ ਮੰਗ ਲਈ?

ਜੱਟ ਸ਼ਰਾਬੀ ਤੋਂ ਜਿਵੇਂ ਚਾਲ ਲਕੋ ਨਾ ਹੋਵੇਂ
ਲੋਈ ਸਸਤੀ ਤੋਂ ਹਥਿਆਰ ਲਕੋ ਨਾ ਹੋਵੇਂ

ਓਹ, ਜਦ ਜੱਟ ਲੜਦੇ ਨੇ-
ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ

ਬਿੱਲੋ ਖੁੱਲੀ ਛੁੱਟੀ ਤੈਨੂੰ, ਵੈਰੀ ਕਰਨਾ ਜਾਣਦੇ ਬੰਦ ਵੀ
Full ਨਜ਼ਾਰੇ ਲੁੱਟਦੇ ਆਂ ਪਰ ਕੱਢਦੇ ਆਂ ਦਸਵੰਦ ਵੀ
ਕੌਣ ਮਾਈ ਦਾ ਲਾਲ਼ ਪਾਊ ਹੱਥ ਵੇਲ਼ੀ ਨੂੰ, ਮੁਟਿਆਰੇ?
ਓਹ, ਪਊਏ ਜਿੱਡੇ ਰੌਂਦ ਖੇਡਦੇ dashboard ਵਿੱਚ ਨਾਰੇ

ਜਾਲ਼ੀ note'an ਤੋਂ ਜਿਵੇਂ ਤਾਰ ਲਕੋ ਨਾ ਹੋਵੇਂ
ਠਰਕੀ ਬੰਦੇ ਤੋਂ ਕਿਰਦਾਰ ਲਕੋ ਨਾ ਹੋਵੇਂ

ਓਹ, ਜਦ ਜੱਟ ਲੜਦੇ ਨੇ-
ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ

ਓਹ, ਇਨ੍ਹੀ ਕੀਤੀ ਮਿਹਨਤ ਰੱਜ ਕੇ, ਕਿਸਮਤ ਅੱਜ ਹਰਾ ਲਈ
ਮਿੱਤਰਾਂ ਨੇ combine ਦੇ ਮੁੱਲ ਦੀ, ਇੱਕੋ outfit ਪਾ ਲਈ
ਬਾਠਾਂ ਵਾਲਾ Batth ਲਿਖਾਰੀ, ਜਿਧ-ਜਿਧ ਲਿਖਦਾ ਟੱਪੇ
ਵੈਲਪੁਨੇ ਦੀ coaching ਦਿੰਦੇ, ਜੱਟ ਦੇ ਯਾਰ ਖੜੱਪੇ

ਭੀੜ crore'an ਦੀ ਸਰਦਾਰ ਲਕੋ ਨਾ ਹੋਵੇਂ
ਨਵੇਂ ਪਰੋਹਣੇ ਤੋਂ ਤਲਵਾਰ ਲਕੋ ਨਾ ਹੋਵੇਂ

ਓਹ, ਜਦ ਜੱਟ ਲੜਦੇ ਨੇ -
ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ

(ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ)
(ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ)

⏱️ Synced Lyrics

[00:06.52] ਮੁੰਡਾ Sandhu'an ਦਾ
[00:09.83] ਐਨਕ ਕਾਲੀ ਤੋਂ ਅੱਖ ਲਾਲ਼ ਲਕੋ ਨਾ ਹੋਵੇਂ
[00:13.65] ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
[00:17.40] ਓਹ, ਜਦ ਜੱਟ ਲੜਦੇ ਨੇ-
[00:19.71] ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
[00:23.84] ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
[00:31.00] "ਤੇਰੀ ਖ਼ਾਤਿਰ ਮਰ ਜਾਂਗੇ" ਕਹਿੰਦੇ ਹੋਣੇ ਲੋਕ ਬਥੇਰੇ
[00:36.14] ਬੰਦਾ ਮਾਰਕੇ ਕੰਬਦਾ ਨਹੀਂ ਜੋ ਜਿਗਰਾ ਕੋਲ ਆਂ ਮੇਰੇ
[00:41.22] ਹਰੀਆਂ ਅੱਖਾਂ ਵਾਲੀ ਪੱਟ ਲਈ, ਪੱਟ ਲਈ ਸੰਗਦੀ-ਸੰਗਦੀ
[00:46.37] ਲੁੱਟ ਲਾਂਗੇ jeweller, ਤੇ ਕੀ ਝਾਂਝਰ ਮੰਗ ਲਈ?
[00:51.01] ਜੱਟ ਸ਼ਰਾਬੀ ਤੋਂ ਜਿਵੇਂ ਚਾਲ ਲਕੋ ਨਾ ਹੋਵੇਂ
[00:54.93] ਲੋਈ ਸਸਤੀ ਤੋਂ ਹਥਿਆਰ ਲਕੋ ਨਾ ਹੋਵੇਂ
[00:58.72] ਓਹ, ਜਦ ਜੱਟ ਲੜਦੇ ਨੇ-
[01:01.03] ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
[01:05.21] ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
[01:09.54] ਬਿੱਲੋ ਖੁੱਲੀ ਛੁੱਟੀ ਤੈਨੂੰ, ਵੈਰੀ ਕਰਨਾ ਜਾਣਦੇ ਬੰਦ ਵੀ
[01:15.08] Full ਨਜ਼ਾਰੇ ਲੁੱਟਦੇ ਆਂ ਪਰ ਕੱਢਦੇ ਆਂ ਦਸਵੰਦ ਵੀ
[01:19.90] ਕੌਣ ਮਾਈ ਦਾ ਲਾਲ਼ ਪਾਊ ਹੱਥ ਵੇਲ਼ੀ ਨੂੰ, ਮੁਟਿਆਰੇ?
[01:25.18] ਓਹ, ਪਊਏ ਜਿੱਡੇ ਰੌਂਦ ਖੇਡਦੇ dashboard ਵਿੱਚ ਨਾਰੇ
[01:29.98] ਜਾਲ਼ੀ note'an ਤੋਂ ਜਿਵੇਂ ਤਾਰ ਲਕੋ ਨਾ ਹੋਵੇਂ
[01:33.55] ਠਰਕੀ ਬੰਦੇ ਤੋਂ ਕਿਰਦਾਰ ਲਕੋ ਨਾ ਹੋਵੇਂ
[01:37.04] ਓਹ, ਜਦ ਜੱਟ ਲੜਦੇ ਨੇ-
[01:39.79] ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
[01:43.94] ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
[01:48.51] ਓਹ, ਇਨ੍ਹੀ ਕੀਤੀ ਮਿਹਨਤ ਰੱਜ ਕੇ, ਕਿਸਮਤ ਅੱਜ ਹਰਾ ਲਈ
[01:53.49] ਮਿੱਤਰਾਂ ਨੇ combine ਦੇ ਮੁੱਲ ਦੀ, ਇੱਕੋ outfit ਪਾ ਲਈ
[01:58.75] ਬਾਠਾਂ ਵਾਲਾ Batth ਲਿਖਾਰੀ, ਜਿਧ-ਜਿਧ ਲਿਖਦਾ ਟੱਪੇ
[02:03.72] ਵੈਲਪੁਨੇ ਦੀ coaching ਦਿੰਦੇ, ਜੱਟ ਦੇ ਯਾਰ ਖੜੱਪੇ
[02:08.33] ਭੀੜ crore'an ਦੀ ਸਰਦਾਰ ਲਕੋ ਨਾ ਹੋਵੇਂ
[02:12.34] ਨਵੇਂ ਪਰੋਹਣੇ ਤੋਂ ਤਲਵਾਰ ਲਕੋ ਨਾ ਹੋਵੇਂ
[02:16.08] ਓਹ, ਜਦ ਜੱਟ ਲੜਦੇ ਨੇ -
[02:18.45] ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ
[02:22.58] ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
[02:26.65] (ਓਹ, ਜਦ ਜੱਟ ਲੜਦੇ ਨੇ, ਫਿਰ ਗਾਲ਼ ਲਕੋ ਨਾ ਹੋਵੇਂ)
[02:30.34] (ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ)
[02:40.89]

⭐ Rate These Lyrics

Average: 0.0/5 • 0 ratings