Cheta Onda Chahan Da
🎵 2410 characters
⏱️ 3:03 duration
🆔 ID: 30817181
📜 Lyrics
ਪਹਿਲੀ ਵਾਰੀ ਮੁਲਾਕਾਤ ਦੀ ਚੁੱਪ ਯਾਦ ਹੈ ਮੈਨੂੰ ਨੀ
ਮਾਂਗ ਮਹੀਨੇ ਉਸ bench ਦੀ ਧੁੱਪ ਯਾਦ ਹੈ ਮੈਨੂੰ ਨੀ
ਕੱਲਾ ਕੱਲਾ ਮੋੜ ਪਟਾਏ ਤੇਰੇ ਸ਼ਹਿਰ ਦੇ ਰਾਹਾਂ ਦਾ
ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ

ਜਦ ਕੇ ਲੈਕੇ shirt ਸੀ ਦਿੱਤੀ ਪਹਿਲਾ gift ਜੋ ਤੇਰਾ ਨੀ
ਨਾਲ ਸਮੇਂ ਦੇ ਫਿੱਕੀ ਪਈ ਗਈ, ਫਿੱਕਾ ਪੈ ਗਿਆ ਚੇਹਰਾ ਨੀ
ਸ਼ਾਇਦ ਕੱਨੀ ਖੜਕਾ ਚੁੱਬਦਾ, ਹੋ ਗੈਰਾ ਦੇ ਸਾਹਾਂ ਦਾ

ਸਾਊ ਕੁੜੀ ਸੀ ਨਵੇਂ ਦੌਰ ਦੀ ਦਿਲ ਪੁਰਾਣੇ ਜੁੜਦੇ ਸੀ
ਕਿੰਨੀਆਂ ਗੱਲਾਂ ਕਰਦੇ ਸੀ ਜਦ ਸੱਤ ਕਿਨਾਰੇ ਤੁਰਦੇ ਸੀ
ਅੱਜ ਵੀ ਤੇਥੋਂ ਬਾਰ ਨਹੀਂ ਮੈਂ ਪਤਾ ਨਹੀਂ ਕੋਈ ਅਗਾਹਾ ਦਾ

ਲਹੂ ਜੋ ਨਿਕਲੇ ਗੀਤ ਬਰਸਦਾ ਰੂਹ ਤੋਂ ਗਾਉਂਦੇ ਗਾਉਣ ਵਾਲੇ
ਸ਼ਾਇਦ ਸੁਣਦੀ ਹੋਵੇ ਕਿਤੇ ਓਹ ਪੁੱਛਦੀ ਸੀ ਕਦੇ ਆਉਣ ਵਾਲੇ
ਪੇਖਾ ਪਿੰਡ ਦੇ ਯਾਰ ਜੋ ਦੱਸ ਦੇ, Buttar ਪਿੰਡ ਦੇ ਯਾਰ ਜੋ ਦੱਸ ਦੇ
ਦੀਪ ਕੀ ਕਰੇ ਸਲਾਹਾ ਦਾ

⏱️ Synced Lyrics
[00:12.94] ਪਹਿਲੀ ਵਾਰੀ ਮੁਲਾਕਾਤ ਦੀ ਚੁੱਪ ਯਾਦ ਹੈ ਮੈਨੂੰ ਨੀ
[00:18.66] ਮਾਂਗ ਮਹੀਨੇ ਉਸ bench ਦੀ ਧੁੱਪ ਯਾਦ ਹੈ ਮੈਨੂੰ ਨੀ
[00:24.82] ਕੱਲਾ ਕੱਲਾ ਮੋੜ ਪਟਾਏ ਤੇਰੇ ਸ਼ਹਿਰ ਦੇ ਰਾਹਾਂ ਦਾ
[00:30.82] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[00:36.73] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[00:54.32] ਜਦ ਕੇ ਲੈਕੇ shirt ਸੀ ਦਿੱਤੀ ਪਹਿਲਾ gift ਜੋ ਤੇਰਾ ਨੀ
[01:00.37] ਨਾਲ ਸਮੇਂ ਦੇ ਫਿੱਕੀ ਪਈ ਗਈ, ਫਿੱਕਾ ਪੈ ਗਿਆ ਚੇਹਰਾ ਨੀ
[01:06.03] ਸ਼ਾਇਦ ਕੱਨੀ ਖੜਕਾ ਚੁੱਬਦਾ, ਹੋ ਗੈਰਾ ਦੇ ਸਾਹਾਂ ਦਾ
[01:12.23] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[01:18.23] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[01:35.88] ਸਾਊ ਕੁੜੀ ਸੀ ਨਵੇਂ ਦੌਰ ਦੀ ਦਿਲ ਪੁਰਾਣੇ ਜੁੜਦੇ ਸੀ
[01:41.85] ਕਿੰਨੀਆਂ ਗੱਲਾਂ ਕਰਦੇ ਸੀ ਜਦ ਸੱਤ ਕਿਨਾਰੇ ਤੁਰਦੇ ਸੀ
[01:47.79] ਅੱਜ ਵੀ ਤੇਥੋਂ ਬਾਰ ਨਹੀਂ ਮੈਂ ਪਤਾ ਨਹੀਂ ਕੋਈ ਅਗਾਹਾ ਦਾ
[01:53.74] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[01:59.69] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[02:17.37] ਲਹੂ ਜੋ ਨਿਕਲੇ ਗੀਤ ਬਰਸਦਾ ਰੂਹ ਤੋਂ ਗਾਉਂਦੇ ਗਾਉਣ ਵਾਲੇ
[02:23.18] ਸ਼ਾਇਦ ਸੁਣਦੀ ਹੋਵੇ ਕਿਤੇ ਓਹ ਪੁੱਛਦੀ ਸੀ ਕਦੇ ਆਉਣ ਵਾਲੇ
[02:28.88] ਪੇਖਾ ਪਿੰਡ ਦੇ ਯਾਰ ਜੋ ਦੱਸ ਦੇ, Buttar ਪਿੰਡ ਦੇ ਯਾਰ ਜੋ ਦੱਸ ਦੇ
[02:34.81] ਦੀਪ ਕੀ ਕਰੇ ਸਲਾਹਾ ਦਾ
[02:38.14] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[02:44.17] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[02:50.06] ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾ ਦਾ
[03:02.26]