Broken Soul
🎵 2022 characters
⏱️ 2:57 duration
🆔 ID: 30969690
📜 Lyrics
MixSingh in the house (house, house)
ਤੇਰੇ ਮਨੋਂ ਲੱਥੇ ਜਿਵੇਂ ਪਿੰਡੇ ਉੱਤੋਂ ਪਾਣੀ ਵੇ
ਸਾਡੀ ਜਾਨ ਲਊ ਤੇਰੀ ਯਾਦ ਮਰਜਾਣੀ ਵੇ
ਐਨਾ ਰੁੱਖਾ ਵੇਖ ਨਾ ਤੂੰ, ਹੁਣੇ ਮਰ ਜਾਈਏ ਨਾ
ਅੱਗ ਲੱਗੇ ਲੀੜਿਆਂ ਨੂੰ, ਰੂਹ ਵੀ ਸੜ ਜਾਣੀ ਵੇ
ਤੇਰੇ ਨਾਲ਼ ਤੋਰੀ ਰੂਹ ਨੂੰ
ਕਿੱਥੇ ਛੱਡ ਆਇਆਂ ਵੇ?
ਹੱਥ ਕਾਹਦਾ ਛੱਡ ਗਿਓਂ
ਸਾਹ ਵੀ ਨਾ ਆਇਆ ਵੇ
ਹੱਥ ਕਾਹਦਾ ਛੱਡ ਗਿਓਂ
ਸੂਹੇ-ਸੂਹੇ ਰੰਗਾਂ ਨਾਲ਼ ਗੂਹੜਾ ਬੜਾ ਪਿਆਰ ਸੀ
ਚੜ੍ਹਦੀ ਬਹਾਰ ਜਿਹੇ ਤੇਰੇ ਵੇ ਦੀਦਾਰ ਸੀ
ਕੱਚਾ-ਕੱਚਾ ਇਸ਼ਕ ਸੀ, ਸਾਨੂੰ ਕਿੱਥੇ ਸਾਰ ਸੀ
ਰਾਵੀਆਂ 'ਚ ਡੁੱਬੇ ਘੜੇ ਅੱਧ-ਵਿੱਚਕਾਰ ਸੀ
ਅਸਾਂ ਮੁੜ ਚੁੰਨੀਆਂ ਨੂੰ
ਰੰਗ ਨਾ ਚੜ੍ਹਾਇਆ ਵੇ
ਹੱਥ ਕਾਹਦਾ ਛੱਡ ਗਿਓਂ
ਸਾਹ ਵੀ ਨਾ ਆਇਆ ਵੇ
ਹੱਥ ਕਾਹਦਾ ਛੱਡ ਗਿਓਂ
ਜੇ ਤੂੰ ਆਪ ਕੋਲ਼ ਹੈ ਨਈਂ, ਹਾਸੇ ਕਿੱਥੋਂ ਹੋਣ ਵੇ?
ਤੇਰੇ ਹਿੱਸੇ ਖੁਸ਼ੀਆਂ ਤੇ ਸਾਡੇ ਹਿੱਸੇ ਮੌਨ ਵੇ
Raj ਤੇਰੀ ਗੱਲ ਹੋਵੇ ਲੱਗ ਪਾਂ ਜਿਉਣ ਵੇ
ਲੱਗ ਜਾਵਾਂ ਪੈਰ ਤੇਰੇ ਹੰਜੂਆਂ ਨਾ' ਧੋਣ ਵੇ
ਤੇਰੀ ਅਲਵਿਦਾ, ਸੱਦਾ ਮੜੀਆਂ ਤੋਂ ਆਇਆ ਵੇ

⏱️ Synced Lyrics
[00:09.31] MixSingh in the house (house, house)
[00:12.87] ਤੇਰੇ ਮਨੋਂ ਲੱਥੇ ਜਿਵੇਂ ਪਿੰਡੇ ਉੱਤੋਂ ਪਾਣੀ ਵੇ
[00:18.72] ਸਾਡੀ ਜਾਨ ਲਊ ਤੇਰੀ ਯਾਦ ਮਰਜਾਣੀ ਵੇ
[00:24.06] ਐਨਾ ਰੁੱਖਾ ਵੇਖ ਨਾ ਤੂੰ, ਹੁਣੇ ਮਰ ਜਾਈਏ ਨਾ
[00:30.08] ਅੱਗ ਲੱਗੇ ਲੀੜਿਆਂ ਨੂੰ, ਰੂਹ ਵੀ ਸੜ ਜਾਣੀ ਵੇ
[00:35.80] ਤੇਰੇ ਨਾਲ਼ ਤੋਰੀ ਰੂਹ ਨੂੰ
[00:38.87] ਕਿੱਥੇ ਛੱਡ ਆਇਆਂ ਵੇ?
[00:41.70] ਹੱਥ ਕਾਹਦਾ ਛੱਡ ਗਿਓਂ
[00:44.43] ਸਾਹ ਵੀ ਨਾ ਆਇਆ ਵੇ
[00:47.21] ਹੱਥ ਕਾਹਦਾ ਛੱਡ ਗਿਓਂ
[01:04.51] ਸੂਹੇ-ਸੂਹੇ ਰੰਗਾਂ ਨਾਲ਼ ਗੂਹੜਾ ਬੜਾ ਪਿਆਰ ਸੀ
[01:10.58] ਚੜ੍ਹਦੀ ਬਹਾਰ ਜਿਹੇ ਤੇਰੇ ਵੇ ਦੀਦਾਰ ਸੀ
[01:16.10] ਕੱਚਾ-ਕੱਚਾ ਇਸ਼ਕ ਸੀ, ਸਾਨੂੰ ਕਿੱਥੇ ਸਾਰ ਸੀ
[01:22.05] ਰਾਵੀਆਂ 'ਚ ਡੁੱਬੇ ਘੜੇ ਅੱਧ-ਵਿੱਚਕਾਰ ਸੀ
[01:28.05] ਅਸਾਂ ਮੁੜ ਚੁੰਨੀਆਂ ਨੂੰ
[01:30.55] ਰੰਗ ਨਾ ਚੜ੍ਹਾਇਆ ਵੇ
[01:33.75] ਹੱਥ ਕਾਹਦਾ ਛੱਡ ਗਿਓਂ
[01:36.58] ਸਾਹ ਵੀ ਨਾ ਆਇਆ ਵੇ
[01:39.52] ਹੱਥ ਕਾਹਦਾ ਛੱਡ ਗਿਓਂ
[01:56.72] ਜੇ ਤੂੰ ਆਪ ਕੋਲ਼ ਹੈ ਨਈਂ, ਹਾਸੇ ਕਿੱਥੋਂ ਹੋਣ ਵੇ?
[02:02.53] ਤੇਰੇ ਹਿੱਸੇ ਖੁਸ਼ੀਆਂ ਤੇ ਸਾਡੇ ਹਿੱਸੇ ਮੌਨ ਵੇ
[02:08.48] Raj ਤੇਰੀ ਗੱਲ ਹੋਵੇ ਲੱਗ ਪਾਂ ਜਿਉਣ ਵੇ
[02:14.03] ਲੱਗ ਜਾਵਾਂ ਪੈਰ ਤੇਰੇ ਹੰਜੂਆਂ ਨਾ' ਧੋਣ ਵੇ
[02:19.70] ਤੇਰੀ ਅਲਵਿਦਾ, ਸੱਦਾ ਮੜੀਆਂ ਤੋਂ ਆਇਆ ਵੇ
[02:25.72] ਹੱਥ ਕਾਹਦਾ ਛੱਡ ਗਿਓਂ
[02:28.64] ਸਾਹ ਵੀ ਨਾ ਆਇਆ ਵੇ
[02:31.68] ਹੱਥ ਕਾਹਦਾ ਛੱਡ ਗਿਓਂ
[02:37.27] ਹੱਥ ਕਾਹਦਾ ਛੱਡ ਗਿਓਂ
[02:40.25] ਸਾਹ ਵੀ ਨਾ ਆਇਆ ਵੇ
[02:43.19] ਹੱਥ ਕਾਹਦਾ ਛੱਡ ਗਿਓਂ
[02:48.03]