Home 🎬 Bollywood 🎵 Pakistani 🎤 English Pop

ROLL WITH ME

👤 Sukha 🎼 UNDISPUTED - EP ⏱️ 2:17
🎵 3384 characters
⏱️ 2:17 duration
🆔 ID: 31048828

📜 Lyrics

ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਜੇ ਤੂੰ ਸੱਜੀ seat ਬੈਠੀ ਬੈਠੀ ਹੋਵੇ ਨਾਰੇ ਨੀ
ਗੱਲਾਂ ਮੁੱਕਣ ਨਾ ਕਦੇ ਮੁਟਿਆਰੇ ਨੀ
ਨਾਲ ਚੱਲ ਤੇਨੂੰ ਸੈਰ ਕਰਾ ਦੇ ਵਾ
ਤੇਰੀ ਹਰ ਇਕ ਰੀਝ ਪੁਗਾ ਦੇਵਾ
ਜੇ ਤੂੰ ਕਵੇਂ ਮੇਰਾ ਰੱਖ ਲੇ ਖਿਆਲ ਥੋੜਾ ਥੋੜਾ
ਮੇਰੇ ਹੁੰਦਿਆਂ ਨਾ ਝਾਕੁ ਤੇਰੇ ਵਲ ਕੋਈ ਕੌੜਾ
ਰੱਖੀ ਸ਼ੌਂਕ ਨੂੰ ਬੱਗੇ ਡੱਬ ਲਗਾ ਕਾਲਾ ਘੋੜਾ
ਕਿਹੜੀ ਗੱਲ ਦੀ ਆਂ worry ਮੁਟਿਆਰੇ ਨੀ
ਹੱਕ ਵਿੱਚ ਸਰਕਾਰ
ਇੱਕ ਤੇਰੇ ਨਾ ਪਿਆਰ
ਏ ਫੁਕਰੀ ਨਾ ਸਾਡੀ ਮੁਟਿਆਰੇ ਨੀ
Chase ਕਰਦਾ ਨੀ ਯਾਰ ਨਾ ਸੈਟ ਕਰੋ ਬਾਰ
ਤਾਹੀ ਗੱਲਾ ਹੁੰਦੀ ਯਾ ਨੇ ਸਾਡੇ ਬਾਰੇ ਨੀ
ਤਾਹੀ ਗੱਲਾ ਹੁੰਦੀ ਯਾ ਨੇ ਸਾਡੇ ਬਾਰੇ ਨੀ ਹੋ
ਓ ਜਦੋ ਦਾ ਏ ਦੇਖਿਆ ਮੈਂ ਨੂਰ ਤੇਰੇ ਮੁੱਖ ਦਾ
ਰਹਿੰਦਾ ਏ ਨੀ ਗੁਰੀ ਤੇਰੀਆਂ ਹੀ ਸੁਖਾ ਸੁਖਦਾ
ਚੜਦੇ ਤੇ ਲਹਿੰਦੇ ਤੋ ਖਿਆਲ ਤੇਰੇ ਬਾਰੇ ਨੇ
ਅੱਖਾਂ ਸਾਵੇ ਚੇਹਰਾ ਰਹਿੰਦਾ ਨਾ ਹੀ ਕਦੇ ਛੁਪ ਦਾ
ਮੈਂ ਆਕੜਾ ਨੂੰ ਭੰਨਾ ਜੇ ਤੂੰ ਪਿਆਰ ਨੂ ਜਤਾਵੇਂਗੀ
ਮੇਰੀ ਗਾਲ ਮੰਗ ਦੇ ਤੂੰ ਮੈਨੂੰ ਗਲ ਨਾਲ ਲਾਵੇਗੀ
ਔਖੇ ਵੇਲਿਆਂ ਚ ਖੜ ਜੇ ਤੂੰ ਸਾਥ ਨੂੰ ਨਿਭਾਵੇਂਗੀ
ਵੈਰੀ ਨੂੰ ਦਿਖਾਦੂ ਨੀ ਮੈਂ ਤਾਰੇ ਨੀ
ਹੱਕ ਵਿੱਚ ਸਰਕਾਰ ਇੱਕ ਤੇਰੇ ਨਾ ਪਿਆਰ
ਏ ਫੁਕਰੀ ਨਾ ਸਾਡੀ ਮੁਟਿਆਰੇ ਨੀ
Chase ਕਰਦਾ ਨੀ ਯਾਰ ਨਾ ਸੈਟ ਕਰੋ ਬਾਰ
ਤਾਹੀ ਗੱਲਾ ਹੁੰਦੀ ਯਾ ਨੇ ਸਾਡੇ ਬਾਰੇ ਨੀ
ਤਾਹੀ ਗੱਲਾ ਹੁੰਦੀ ਯਾ ਨੇ ਸਾਡੇ ਬਾਰੇ ਨੀ ਹੋ
ਓ ਕਾਲੀ Thar ਵੀ ਯਾ ਕੋਲ
ਕਾਲਾ ਕਜਲ ਤੂੰ ਪਾਵੀ
ਮੇਰੇ ਅਸਲੇ ਦੇ ਨਾਲ ਸੂਟ ਮੈਚਿੰਗ ਬਣਾਵੀ
ਤੇਰੀ ਸੁਰਤ ਕਮਾਲ ਖੜੇ ਹੋਏ ਨੇ ਸਵਾਲ
ਜੀ ਸਦਕੇ ਕੇ ਤੋ ਰੋਹਬ ਨਾਲ ਹੱਕ ਜਾ ਜਤਾਵੀ
ਮੈਂ ਤੇਰੀ ਅਭਿਮਨਿਊ ਜੇ ਕਰੇ ਉਮਰਾਂ ਲਈ ਹਾ
ਕਦੇ ਕਿਸੇ ਚੀਜ਼ ਲਈ ਨਾ ਤੇਨੂੰ ਕਰੂੰ ਬਿੱਲੋ ਨਾ
ਖਾਵਾਂ ਪਲ ਵੀ ਨਾ ਤੇਰੇ ਨਾ ਹੋਣ ਦਾ ਵਸਾ
ਨਾ ਛੱਡੂ ਤੈਨੂੰ ਵਰਕੇ ਤੂੰ ਪਾੜੀ ਨੀ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ

⭐ Rate These Lyrics

Average: 0.0/5 • 0 ratings