Home 🎬 Bollywood 🎵 Pakistani 🎤 English Pop

kala doriya trap

👤 Prakash Kaur, Surinder Kaur, Dixit 🎼 Punjabi Retro Trap Mix ⏱️ 1:45
🎵 1423 characters
⏱️ 1:45 duration
🆔 ID: 31173308

📜 Lyrics

ਕਾਲਾ ਡੋਰੀਆਂ ਕੁੰਡੇ ਨਾਲ ਅੜੇਆਈ, ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ, ਓਏ
ਛੋਟੇ ਦੇਵਰਾ, ਤੇਰੀ ਦੂਰ ਪਲਾਈ ਵੇ
ਨਾ ਲੱੜ, ਸੋਹਣੇਆਂ, ਤੇਰੀ ਇੱਕ ਪਰਜਾਈ ਵੇ

ਓਏ, ਕਾਲਾ ਡੋਰੀਆਂ (ਡੋਰੀਆਂ,ਡ-ਡ, ਡੋਰੀਆਂ,ਡੋਰੀਆਂ, ਡ-ਡ-ਡ)
ਕਾਲਾ ਡੋਰੀਆਂ (ਡੋਰੀਆਂ,ਡ-ਡ, ਡੋਰੀਆਂ)
ਕੁੰਡੇ ਨਾਲ ਅੜੇਆਈ ਡੋਰੀਆਂ, (ਡੋਰੀਆਂ, ਡ-ਡ) ਕੁੰਡੇ ਨਾਲ ਅੜੇਆਈ, ਓਏ

ਕੁਕੜੀ ਓ ਲੈਣੀ ਜੇਹੜੀ ਕੁੱੜ-ਕੁੱੜ ਕਰਦੀ ਏ
ਕੇ ਸੌਰੇ ਨਈ ਜਾਣਾ ਸੱਸ ਬੁੜ-ਬੁੜ ਕਰਦੀ ਏ
ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ
ਸੌਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਏ

ਓ, ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

ਓਏ, ਕਾਲਾ ਡੋਰੀਆਂ (ਡੋਰੀਆਂ, ਡ-ਡ, ਡੋਰੀਆਂ)
ਕੁੰਡੇ ਨਾਲ ਅੜੇਆਈ ਡੋਰੀਆਂ, (ਡੋਰੀਆਂ ਡ-ਡ) ਕੁੰਡੇ ਨਾਲ ਅੜੇਆਈ, ਓਏ

⏱️ Synced Lyrics

[00:09.09] ਕਾਲਾ ਡੋਰੀਆਂ ਕੁੰਡੇ ਨਾਲ ਅੜੇਆਈ, ਓਏ
[00:12.10] ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ, ਓਏ
[00:15.86] ਛੋਟੇ ਦੇਵਰਾ, ਤੇਰੀ ਦੂਰ ਪਲਾਈ ਵੇ
[00:19.65] ਨਾ ਲੱੜ, ਸੋਹਣੇਆਂ, ਤੇਰੀ ਇੱਕ ਪਰਜਾਈ ਵੇ
[00:22.81] ਓਏ, ਕਾਲਾ ਡੋਰੀਆਂ (ਡੋਰੀਆਂ,ਡ-ਡ, ਡੋਰੀਆਂ,ਡੋਰੀਆਂ, ਡ-ਡ-ਡ)
[00:40.03] ਕਾਲਾ ਡੋਰੀਆਂ (ਡੋਰੀਆਂ,ਡ-ਡ, ਡੋਰੀਆਂ)
[00:43.87] ਕੁੰਡੇ ਨਾਲ ਅੜੇਆਈ ਡੋਰੀਆਂ, (ਡੋਰੀਆਂ, ਡ-ਡ) ਕੁੰਡੇ ਨਾਲ ਅੜੇਆਈ, ਓਏ
[00:51.96] ਕੁਕੜੀ ਓ ਲੈਣੀ ਜੇਹੜੀ ਕੁੱੜ-ਕੁੱੜ ਕਰਦੀ ਏ
[00:55.36] ਕੇ ਸੌਰੇ ਨਈ ਜਾਣਾ ਸੱਸ ਬੁੜ-ਬੁੜ ਕਰਦੀ ਏ
[00:59.01] ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ
[01:02.66] ਸੌਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਏ
[01:06.21] ਓ, ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
[01:09.70] ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
[01:22.97] ਓਏ, ਕਾਲਾ ਡੋਰੀਆਂ (ਡੋਰੀਆਂ, ਡ-ਡ, ਡੋਰੀਆਂ)
[01:27.08] ਕੁੰਡੇ ਨਾਲ ਅੜੇਆਈ ਡੋਰੀਆਂ, (ਡੋਰੀਆਂ ਡ-ਡ) ਕੁੰਡੇ ਨਾਲ ਅੜੇਆਈ, ਓਏ
[01:33.17]

⭐ Rate These Lyrics

Average: 0.0/5 • 0 ratings