Home 🎬 Bollywood 🎵 Pakistani 🎤 English Pop

Ik Tera

👤 Maninder Buttar 🎼 Ik Tera - Single ⏱️ 2:41
🎵 3198 characters
⏱️ 2:41 duration
🆔 ID: 3199302

📜 Lyrics

ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ
ਇੱਕ ਤੇਰੇ sandal, ਇੱਕ ਤੇਰੀ ਚਾਲ਼
ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ

ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ
ਇੱਕ ਤੇਰੇ sandal, ਇੱਕ ਤੇਰੀ ਚਾਲ਼
ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ

ਨੀ ਇੱਕ ਤੇਰਾ ਹੱਸਣਾ, ਓਏ (ਓਏ)
ਓ, ਦਿਲ ਵਿੱਚ ਵੱਸਣਾ, ਓਏ (ਓਏ)
ਸਾਨੂੰ ਤੂੰ ਜੱਚ ਗਈ ਐਂ (ਐਂ)
Mummy ਨੂੰ ਦੱਸਣਾ, ਓਏ

(MixSingh in the house)

ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
ਜੱਟ ਨਾਲ਼ ਹੁਣ ਪੰਗਾ ਪਊਗਾ
ਤੰਗ, ਤੰਗ, ਤੰਗ ਕਰਦੇ ਜਿਹੜੇ

ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
ਜੱਟ ਨਾਲ਼ ਹੁਣ ਪੰਗਾ ਪਊਗਾ
ਤੰਗ, ਤੰਗ, ਤੰਗ ਕਰਦੇ ਜਿਹੜੇ
(ਕਰਦੇ ਜਿਹੜੇ) wooh!

ਨੀ ਇੱਕ ਤੇਰਾ ਕੰਗਣਾ, ਓਏ (ਓਏ)
ਨੀ ਇੱਕ ਤੇਰਾ ਸੰਗਣਾ, ਓਏ (ਓਏ)
ਖਾਲੀ ਹੱਥ ਜੱਚਦੀ ਨਾ (ਨਾ)
ਲੈ ਜਾ ਤੂੰ ਕੰਗਣਾ, ਓਏ (ਓਏ)

ਦੁਬਾਰੇ ਆਵੇ? ਆਵੇ? ਆਵੇ?

ਨੀ ਇੱਕ ਤੇਰਾ ਹੱਸਣਾ, ਓਏ (ਓਏ)
ਓ, ਦਿਲ ਵਿੱਚ ਵੱਸਣਾ, ਓਏ (ਓਏ)
ਸਾਨੂੰ ਤੂੰ ਜੱਚ ਗਈ ਐਂ (ਐਂ)
Mummy ਨੂੰ ਦੱਸਣਾ, ਓਏ

(ਨੀ ਇਕ ਤੇਰਾ-, ਨੀ ਇਕ ਤੇਰਾ-)
(ਨੀ ਇਕ ਤੇਰਾ-, ਨੀ ਇਕ ਤੇਰਾ-)

ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
ਰੰਗ, ਰੰਗ, ਰੰਗ ਲਾਲ, ਸੋਹਣੀਏ
ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
ਚੱਲ, ਚੱਲ, ਚੱਲ ਨਾਲ਼, ਸੋਹਣੀਏ

ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
ਰੰਗ, ਰੰਗ, ਰੰਗ ਲਾਲ, ਸੋਹਣੀਏ
ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
ਚੱਲ, ਚੱਲ, ਚੱਲ ਨਾਲ਼, ਸੋਹਣੀਏ
(ਨਾਲ਼ ਸੋਹਣੀਏ) wooh!

ਨੀ ਇੱਕ ਤੇਰੇ ਖ਼ਰਚੇ, ਓਏ (ਓਏ)
ਸਾਡੇ 'ਤੇ ਪਰਚੇ, ਓਏ (ਓਏ)
ਤੇਰੇ 'ਤੇ ਮਰਦੇ ਆਂ (ਆਂ)
ਸ਼ਹਿਰ ਵਿੱਚ ਚਰਚੇ, ਓਏ (ਓਏ)

ਨੀ ਇੱਕ ਤੇਰਾ-, ਨੀ ਇੱਕ ਤੇਰਾ-
ਨੀ ਇੱਕ ਤੇਰਾ ਹੱਸਣਾ, ਓਏ (ਓਏ)
ਓ, ਦਿਲ ਵਿੱਚ ਵੱਸਣਾ, ਓਏ (ਓਏ)
ਸਾਨੂੰ ਤੂੰ ਜੱਚ ਗਈ ਐਂ (ਐਂ)
Mummy ਨੂੰ ਦੱਸਣਾ, ਓਏ (ਓਏ)

⏱️ Synced Lyrics

[00:09.40] ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
[00:11.88] ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ
[00:14.67] ਇੱਕ ਤੇਰੇ sandal, ਇੱਕ ਤੇਰੀ ਚਾਲ਼
[00:17.02] ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ
[00:19.63] ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
[00:22.32] ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ
[00:24.71] ਇੱਕ ਤੇਰੇ sandal, ਇੱਕ ਤੇਰੀ ਚਾਲ਼
[00:27.49] ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ
[00:29.81] ਨੀ ਇੱਕ ਤੇਰਾ ਹੱਸਣਾ, ਓਏ (ਓਏ)
[00:32.53] ਓ, ਦਿਲ ਵਿੱਚ ਵੱਸਣਾ, ਓਏ (ਓਏ)
[00:35.48] ਸਾਨੂੰ ਤੂੰ ਜੱਚ ਗਈ ਐਂ (ਐਂ)
[00:37.65] Mummy ਨੂੰ ਦੱਸਣਾ, ਓਏ
[00:39.82] (MixSingh in the house)
[00:40.26]
[00:50.52] ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
[00:52.98] ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
[00:55.69] ਜੱਟ ਨਾਲ਼ ਹੁਣ ਪੰਗਾ ਪਊਗਾ
[00:58.00] ਤੰਗ, ਤੰਗ, ਤੰਗ ਕਰਦੇ ਜਿਹੜੇ
[01:00.63] ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
[01:03.36] ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
[01:05.76] ਜੱਟ ਨਾਲ਼ ਹੁਣ ਪੰਗਾ ਪਊਗਾ
[01:08.49] ਤੰਗ, ਤੰਗ, ਤੰਗ ਕਰਦੇ ਜਿਹੜੇ
[01:11.92] (ਕਰਦੇ ਜਿਹੜੇ) wooh!
[01:14.08] ਨੀ ਇੱਕ ਤੇਰਾ ਕੰਗਣਾ, ਓਏ (ਓਏ)
[01:16.48] ਨੀ ਇੱਕ ਤੇਰਾ ਸੰਗਣਾ, ਓਏ (ਓਏ)
[01:18.86] ਖਾਲੀ ਹੱਥ ਜੱਚਦੀ ਨਾ (ਨਾ)
[01:21.53] ਲੈ ਜਾ ਤੂੰ ਕੰਗਣਾ, ਓਏ (ਓਏ)
[01:25.53] ਦੁਬਾਰੇ ਆਵੇ? ਆਵੇ? ਆਵੇ?
[01:30.34] ਨੀ ਇੱਕ ਤੇਰਾ ਹੱਸਣਾ, ਓਏ (ਓਏ)
[01:32.57] ਓ, ਦਿਲ ਵਿੱਚ ਵੱਸਣਾ, ਓਏ (ਓਏ)
[01:34.95] ਸਾਨੂੰ ਤੂੰ ਜੱਚ ਗਈ ਐਂ (ਐਂ)
[01:37.39] Mummy ਨੂੰ ਦੱਸਣਾ, ਓਏ
[01:40.08] (ਨੀ ਇਕ ਤੇਰਾ-, ਨੀ ਇਕ ਤੇਰਾ-)
[01:45.13] (ਨੀ ਇਕ ਤੇਰਾ-, ਨੀ ਇਕ ਤੇਰਾ-)
[01:50.26] ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
[01:52.60] ਰੰਗ, ਰੰਗ, ਰੰਗ ਲਾਲ, ਸੋਹਣੀਏ
[01:55.07] ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
[01:57.98] ਚੱਲ, ਚੱਲ, ਚੱਲ ਨਾਲ਼, ਸੋਹਣੀਏ
[02:00.31] ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
[02:03.07] ਰੰਗ, ਰੰਗ, ਰੰਗ ਲਾਲ, ਸੋਹਣੀਏ
[02:05.40] ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
[02:08.15] ਚੱਲ, ਚੱਲ, ਚੱਲ ਨਾਲ਼, ਸੋਹਣੀਏ
[02:11.64] (ਨਾਲ਼ ਸੋਹਣੀਏ) wooh!
[02:14.05] ਨੀ ਇੱਕ ਤੇਰੇ ਖ਼ਰਚੇ, ਓਏ (ਓਏ)
[02:16.17] ਸਾਡੇ 'ਤੇ ਪਰਚੇ, ਓਏ (ਓਏ)
[02:18.57] ਤੇਰੇ 'ਤੇ ਮਰਦੇ ਆਂ (ਆਂ)
[02:20.94] ਸ਼ਹਿਰ ਵਿੱਚ ਚਰਚੇ, ਓਏ (ਓਏ)
[02:23.98] ਨੀ ਇੱਕ ਤੇਰਾ-, ਨੀ ਇੱਕ ਤੇਰਾ-
[02:26.67] ਨੀ ਇੱਕ ਤੇਰਾ ਹੱਸਣਾ, ਓਏ (ਓਏ)
[02:29.08] ਓ, ਦਿਲ ਵਿੱਚ ਵੱਸਣਾ, ਓਏ (ਓਏ)
[02:31.64] ਸਾਨੂੰ ਤੂੰ ਜੱਚ ਗਈ ਐਂ (ਐਂ)
[02:34.13] Mummy ਨੂੰ ਦੱਸਣਾ, ਓਏ (ਓਏ)
[02:37.58]

⭐ Rate These Lyrics

Average: 0.0/5 • 0 ratings