Home 🎬 Bollywood 🎵 Pakistani 🎤 English Pop

Jannat

👤 B. Praak 🎼 Sufna (Original Motion Picture Soundtrack) ⏱️ 3:41
🎵 2906 characters
⏱️ 3:41 duration
🆔 ID: 3199352

📜 Lyrics

ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਤੇਰਾ ਹੱਸਣਾ ਵੀ ਜੰਨਤ ਏ ਤੇਰਾ ਤਾਵੀਜ਼ ਜੰਨਤ ਏ
ਤੇਰਾ ਹੱਸਣਾ ਵੀ ਜੰਨਤ ਏ ਤੇਰਾ ਤਾਵੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਮੁੱਖੜਾ ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਮੁੱਖੜਾ ਤੇਰੀ ਹਰ ਚੀਜ਼ ਜੰਨਤ ਏ
ਹੋ ਤੇਰੇ ਪੈਰ ਵੀ ਜੰਨਤ ਏ ਹੋ ਤੇਰੇ ਸ਼ੇਹਰ ਵੀ ਜੰਨਤ ਏ
ਹੋ ਅਸੀ ਪੀ ਜਾਣੇ ਇੱਕੋ ਸਾਹ ਤੇਰੇ ਜ਼ਿਹਰ ਵੀ ਜੰਨਤ ਏ
ਓ ਜੰਨਤ ਏ ਤੇਰੀ ਗਲਿਆ ਤੇਰੀ ਦੇਹਲੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੁਣ ਤੇਰੇ ਬਿਨ ਨਾਮੁਨ ਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ ਅੱਲਾਹ ਦੀ ਕਸਮ ਪਿਆਰਾ ਹੋ ਗਿਆ
ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ ਅੱਲਾਹ ਦੀ ਕਸਮ
ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
ਤੇਰਾ ਲੜਨਾ ਵੀ ਜੰਨਤ ਏ ਤੇਰੀ ਤਮੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹਾ ਸੜ੍ਹੇਆ ਨਹੀ ਮਰੇਆ ਨਹੀ
ਦੁੱਪਟਾ ਤੇਰਾ ਜਿਂਨੂ ਛੂਹ ਗਿਆ
ਤੂੰ ਚੁਮਿਆ ਸੀ ਜੋ ਪਰਿੰਦਾ ਕਦੇ ਓ
ਮੈਂ ਸੁਨਿਆ ਅਮਰ ਹੋ ਗਿਆ
ਹਾ ਸੜ੍ਹੇਆ ਨਹੀ ਮਰੇਆ ਨਹੀ
ਦੁੱਪਟਾ ਤੇਰਾ ਜਿਂਨੂ ਛੂਹ ਗਿਆ
ਤੂੰ ਚੁਮਿਆ ਸੀ ਜੋ ਪਰਿੰਦਾ ਕਦੇ ਓ
ਮੈਂ ਸੁਨਿਆ ਅਮਰ ਹੋ ਗਿਆ
ਤੇਰੀ ਝਾੰਝਰ ਵੀ ਜੰਨਤ ਏ ਤੇਰੀ ਕਮੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ

⏱️ Synced Lyrics

[00:00.21] ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
[00:06.21] ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
[00:23.54] ਤੇਰਾ ਹੱਸਣਾ ਵੀ ਜੰਨਤ ਏ ਤੇਰਾ ਤਾਵੀਜ਼ ਜੰਨਤ ਏ
[00:29.76] ਤੇਰਾ ਹੱਸਣਾ ਵੀ ਜੰਨਤ ਏ ਤੇਰਾ ਤਾਵੀਜ਼ ਜੰਨਤ ਏ
[00:35.60] ਹੋ ਜੰਨਤ ਏ ਤੇਰਾ ਮੁੱਖੜਾ ਤੇਰੀ ਹਰ ਚੀਜ਼ ਜੰਨਤ ਏ
[00:41.95] ਹੋ ਜੰਨਤ ਏ ਤੇਰਾ ਮੁੱਖੜਾ ਤੇਰੀ ਹਰ ਚੀਜ਼ ਜੰਨਤ ਏ
[00:48.19] ਹੋ ਤੇਰੇ ਪੈਰ ਵੀ ਜੰਨਤ ਏ ਹੋ ਤੇਰੇ ਸ਼ੇਹਰ ਵੀ ਜੰਨਤ ਏ
[00:54.07] ਹੋ ਅਸੀ ਪੀ ਜਾਣੇ ਇੱਕੋ ਸਾਹ ਤੇਰੇ ਜ਼ਿਹਰ ਵੀ ਜੰਨਤ ਏ
[00:59.87] ਓ ਜੰਨਤ ਏ ਤੇਰੀ ਗਲਿਆ ਤੇਰੀ ਦੇਹਲੀਜ਼ ਜੰਨਤ ਏ
[01:05.56] ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
[01:15.35] ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
[01:21.38] ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
[01:39.08] ਹੁਣ ਤੇਰੇ ਬਿਨ ਨਾਮੁਨ ਕਿਨ ਕਰਨਾ ਗੁਜ਼ਾਰਾ ਹੋ ਗਿਆ
[01:45.54] ਅੱਲਾਹ ਦੀ ਕਸਮ ਅੱਲਾਹ ਦੀ ਕਸਮ ਪਿਆਰਾ ਹੋ ਗਿਆ
[01:48.54] ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
[01:51.57] ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
[01:57.73] ਅੱਲਾਹ ਦੀ ਕਸਮ ਅੱਲਾਹ ਦੀ ਕਸਮ
[02:00.11] ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
[02:02.95] ਤੇਰਾ ਲੜਨਾ ਵੀ ਜੰਨਤ ਏ ਤੇਰੀ ਤਮੀਜ਼ ਜੰਨਤ ਏ
[02:08.75] ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
[02:14.89] ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
[02:36.65] ਹਾ ਸੜ੍ਹੇਆ ਨਹੀ ਮਰੇਆ ਨਹੀ
[02:39.63] ਦੁੱਪਟਾ ਤੇਰਾ ਜਿਂਨੂ ਛੂਹ ਗਿਆ
[02:42.65] ਤੂੰ ਚੁਮਿਆ ਸੀ ਜੋ ਪਰਿੰਦਾ ਕਦੇ ਓ
[02:45.41] ਮੈਂ ਸੁਨਿਆ ਅਮਰ ਹੋ ਗਿਆ
[02:48.44] ਹਾ ਸੜ੍ਹੇਆ ਨਹੀ ਮਰੇਆ ਨਹੀ
[02:51.68] ਦੁੱਪਟਾ ਤੇਰਾ ਜਿਂਨੂ ਛੂਹ ਗਿਆ
[02:54.36] ਤੂੰ ਚੁਮਿਆ ਸੀ ਜੋ ਪਰਿੰਦਾ ਕਦੇ ਓ
[02:57.41] ਮੈਂ ਸੁਨਿਆ ਅਮਰ ਹੋ ਗਿਆ
[02:59.89] ਤੇਰੀ ਝਾੰਝਰ ਵੀ ਜੰਨਤ ਏ ਤੇਰੀ ਕਮੀਜ਼ ਜੰਨਤ ਏ
[03:05.66] ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
[03:11.37] ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
[03:21.15] ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
[03:27.25] ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ

⭐ Rate These Lyrics

Average: 0.0/5 • 0 ratings