Home 🎬 Bollywood 🎵 Pakistani 🎤 English Pop

Kinna Chir x Aadat

👤 JalRaj 🎼 Kinna Chir x Aadat - Single ⏱️ 4:42
🎵 4281 characters
⏱️ 4:42 duration
🆔 ID: 3199414

📜 Lyrics

ਕੈਸੀ ਇਹ ਦੂਰੀਆਂ? ਕੋਈ ਹੱਲ ਹੀ ਨਹੀਂ
ਅੱਜ ਵੀ ਤੂੰ ਆਇਆ ਨਾ, ਤੂੰ ਆਉਣਾ ਕੱਲ੍ਹ ਵੀ ਨਹੀਂ
ਚਿੱਠੀਆਂ ਵੀ ਪਾਈਆਂ ਮੈਂ, ਤੂੰ ਤਾਂ ਪੜ੍ਹਿਆ ਹੀ ਨਹੀਂ
ਕਾਹਦਾ ਇਹ ਮਿਲ਼ਨਾ ਜੇ ਗੱਲਾਂ ਕਰੀਆਂ ਹੀ ਨਹੀਂ?

ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਣੀ ਆ
Photo ਦਿਲ ਦੇ ਕੋਨੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ

ਸੋਚ-ਸੋਚ ਦਿਨ ਮੁੱਕ ਜਾਂਦੇ, ਵੇ ਤੇਰੇ ਲਾਰੇ ਨਹੀਂ ਮੁੱਕਦੇ
ਲੱਖ ਮਨਾ ਲਿਆ ਦਿਲ ਨੂੰ ਮੈਂ ਵੇ, ਮੇਰੇ ਹੰਝੂ ਨਹੀਂ ਰੁਕਦੇ
ਵੇ ਹੁਣ ਮੇਰੀ ਜਾਣ 'ਤੇ ਪੈ ਗਈ ਆ

ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪਿਰੋ ਕੇ ਰੱਖਿਆ
ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਤੇਰੀ ਆਦਤ ਪੈ ਗਈ ਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਤੇਰੀ ਆਦਤ ਪੈ ਗਈ ਆ

ਮੈਂ ਵੀ ਸੰਗਦਾ, ਤੂੰ ਵੀ ਸੰਗਦੀ
ਕਿਵੇਂ ਬੁੱਲ੍ਹਾਂ ਤੋਂ ਕਹਾਵਾਂ?
ਜੋ ਮੈਂ ਚਾਹਵਾਂ, ਤੂੰ ਵੀ ਮੰਗਦੀ
ਜਿੰਦ ਨਾ' ਤੇਰੇ ਲਾਵਾਂ

ਗੱਲ ਮੇਰੀ ਚੁਭੂਗੀ, ਜ਼ਰਾ ਸੁਣ ਕੇ ਤਾਂ ਜਾ
ਅੱਜ ਮੇਰੀ ਗੱਲ ਦਾ ਗੁੱਸਾ ਕਰਕੇ ਤਾਂ ਜਾ

ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਨੀ ਆਂ
Photo ਦਿਲ ਦੇ ਕੋਨੇ 'ਚ ਜੇ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖਡਾ ਦੇਨੀ ਆਂ

ਨਾ ਤੂੰ ਵਾਦਾ ਪੂਰਾ ਕਿੱਤਾ, ਨਾ ਤੂੰ ਚੰਨ ਹੀ ਲੈ ਆਇਆ
ਮੇਰੇ ਕਮਲ਼ੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ?
ਕੀ ਦੱਸ ਮਜਬੂਰੀ ਪੈ ਗਈ ਆ?

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪਿਰੋ ਕੇ ਰੱਖਿਆ
ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ

ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ

ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਤੇਰੀ ਆਦਤ ਪੈ ਗਈ ਆ
ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਤੇਰੀ ਆਦਤ ਪੈ ਗਈਆਂ

ਤੇਰੀ ਆਦਤ ਪੈ ਗਈਆਂ
ਤੇਰੀ ਆਦਤ ਪੈ ਗਈਆਂ

⏱️ Synced Lyrics

[00:17.40] ਕੈਸੀ ਇਹ ਦੂਰੀਆਂ? ਕੋਈ ਹੱਲ ਹੀ ਨਹੀਂ
[00:24.49] ਅੱਜ ਵੀ ਤੂੰ ਆਇਆ ਨਾ, ਤੂੰ ਆਉਣਾ ਕੱਲ੍ਹ ਵੀ ਨਹੀਂ
[00:31.77] ਚਿੱਠੀਆਂ ਵੀ ਪਾਈਆਂ ਮੈਂ, ਤੂੰ ਤਾਂ ਪੜ੍ਹਿਆ ਹੀ ਨਹੀਂ
[00:38.38] ਕਾਹਦਾ ਇਹ ਮਿਲ਼ਨਾ ਜੇ ਗੱਲਾਂ ਕਰੀਆਂ ਹੀ ਨਹੀਂ?
[00:45.24] ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
[00:48.78] ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਣੀ ਆ
[00:51.92] Photo ਦਿਲ ਦੇ ਕੋਨੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
[00:56.05] ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ
[00:59.67] ਸੋਚ-ਸੋਚ ਦਿਨ ਮੁੱਕ ਜਾਂਦੇ, ਵੇ ਤੇਰੇ ਲਾਰੇ ਨਹੀਂ ਮੁੱਕਦੇ
[01:06.51] ਲੱਖ ਮਨਾ ਲਿਆ ਦਿਲ ਨੂੰ ਮੈਂ ਵੇ, ਮੇਰੇ ਹੰਝੂ ਨਹੀਂ ਰੁਕਦੇ
[01:12.95] ਵੇ ਹੁਣ ਮੇਰੀ ਜਾਣ 'ਤੇ ਪੈ ਗਈ ਆ
[01:20.46] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[01:27.63] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[01:30.98] ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
[01:34.94] ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪਿਰੋ ਕੇ ਰੱਖਿਆ
[01:37.10] ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ
[01:42.03] ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
[01:45.65] ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
[01:48.48] ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
[01:52.26] ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ
[01:55.54] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[01:59.43] ਤੇਰੀ ਆਦਤ ਪੈ ਗਈ ਆ
[02:02.48] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[02:06.65] ਤੇਰੀ ਆਦਤ ਪੈ ਗਈ ਆ
[02:09.79]
[02:24.06] ਮੈਂ ਵੀ ਸੰਗਦਾ, ਤੂੰ ਵੀ ਸੰਗਦੀ
[02:28.47] ਕਿਵੇਂ ਬੁੱਲ੍ਹਾਂ ਤੋਂ ਕਹਾਵਾਂ?
[02:31.52] ਜੋ ਮੈਂ ਚਾਹਵਾਂ, ਤੂੰ ਵੀ ਮੰਗਦੀ
[02:35.11] ਜਿੰਦ ਨਾ' ਤੇਰੇ ਲਾਵਾਂ
[02:38.22] ਗੱਲ ਮੇਰੀ ਚੁਭੂਗੀ, ਜ਼ਰਾ ਸੁਣ ਕੇ ਤਾਂ ਜਾ
[02:44.75] ਅੱਜ ਮੇਰੀ ਗੱਲ ਦਾ ਗੁੱਸਾ ਕਰਕੇ ਤਾਂ ਜਾ
[02:52.57] ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
[02:56.02] ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਨੀ ਆਂ
[02:59.22] Photo ਦਿਲ ਦੇ ਕੋਨੇ 'ਚ ਜੇ ਲੁਕਾ ਕੇ ਸੀ ਮੈਂ ਰੱਖੀ
[03:03.14] ਅੱਜ ਅੱਖਾਂ ਦੇ ਸਾਮ੍ਹਣੇ ਖਡਾ ਦੇਨੀ ਆਂ
[03:06.41] ਨਾ ਤੂੰ ਵਾਦਾ ਪੂਰਾ ਕਿੱਤਾ, ਨਾ ਤੂੰ ਚੰਨ ਹੀ ਲੈ ਆਇਆ
[03:12.98] ਮੇਰੇ ਕਮਲ਼ੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ?
[03:20.13] ਕੀ ਦੱਸ ਮਜਬੂਰੀ ਪੈ ਗਈ ਆ?
[03:34.73] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[03:38.03] ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
[03:41.49] ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪਿਰੋ ਕੇ ਰੱਖਿਆ
[03:45.06] ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ
[03:49.20] ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
[03:52.44] ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
[03:55.29] ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
[03:58.88] ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ
[04:02.69] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[04:06.58] ਤੇਰੀ ਆਦਤ ਪੈ ਗਈ ਆ
[04:09.90] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[04:13.54] ਤੇਰੀ ਆਦਤ ਪੈ ਗਈਆਂ
[04:20.68] ਤੇਰੀ ਆਦਤ ਪੈ ਗਈਆਂ
[04:27.77] ਤੇਰੀ ਆਦਤ ਪੈ ਗਈਆਂ
[04:31.76]

⭐ Rate These Lyrics

Average: 0.0/5 • 0 ratings