Home 🎬 Bollywood 🎵 Pakistani 🎤 English Pop

Obsessed

👤 Riar Saab & Abhijay Sharma 🎼 Obsessed - Single ⏱️ 3:10
🎵 5075 characters
⏱️ 3:10 duration
🆔 ID: 3199566

📜 Lyrics

Ayy, ayy
ਓ, ਗੱਡੀਆ ਉੱਚੀਆਂ ਰੱਖਿਆ (ayy)
ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)

ਓ, ਲੱਕ 'ਤੇ Gucci ਦਾ belt ਤੂੰ ਪਾਯਾ
ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
(ਅਲੱਗ ਹੀ ਟੌਰ੍ਹ ਹੁੰਦੀ ਸਾਡੀ)

ਓ, ਗੱਡੀਆ ਉੱਚੀਆਂ ਰੱਖਿਆ (ayy)
ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)

ਓ, ਲੱਕ 'ਤੇ Gucci ਦਾ belt ਤੂੰ ਪਾਯਾ
ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
(ਅਲੱਗ ਹੀ ਟੌਰ੍ਹ ਹੁੰਦੀ ਸਾਡੀ)

ਤੂੰ ਜਗਹਾਂ ਯਾ peaceful ਮੇਰੀ ਗਾਣੇ ਤੇਰੇ ਬਾਰੇ ਬਣ ਦੇ ਹੀ ਜਾਂਦੇ
ਲੁਕਾਕੇ ਮੈਂ ਰੱਖਾਂ ਤੈਨੂੰ ਕਿੱਥੇ ਪਿਯਾਰ ਨੂੰ ਸਾਡੇ ਕੋਈ ਨਜ਼ਰ ਨਾ ਲਾਦਿਣ
ਦੁਨੀਆ ਬੜੀ ਖੂਬਸੂਰਤ ਉੱਤੋਂ ਤੂੰ ਮੀਲੀ, ਬਣ ਗਿਆ ਅਲੱਗ ਹੀ ਜਹਾਂ ਐ
ਵਫ਼ਾ ਇੱਕ-ਦੂਜੇ ਨਾਲ਼ care ਜਿਯਾਦਾ, ਗੁੱਸਾ ਥੋੜਾ ਬਹੁਤ ਆ ਜਾਯਜ਼ ਐ

सजना, मिल मुझको सताना तेरा सँभला
तेरी लत ने बिगाड़ा मेरा बीतेगा
लिख तुझपे ज़माना, मेरी जाँ

ਤੇਰੀਆ ਗੱਲਾਂ ਕਰਿ ਜਾਦੂ
ਹੋਆ change ਤੇਰੇ ਕਰਕੇ
ਮੁੱਛ ਕੁੰਡਿਆ ਵੀ ਮੈਂ ਰੱਖਿਆ
ਓ, ਵੀ ਕਹਿਣ 'ਤੇ ਤੇਰੇ ਬੱਲੀਏ

ਤੇਰੀਆ ਗੱਲਾਂ ਕਰਿ ਜਾਦੂ
ਹੋਆ change ਤੇਰੇ ਕਰਕੇ (ayy, ayy)
ਮੁੱਛ ਕੁੰਡਿਆ ਵੀ ਮੈਂ ਰੱਖਿਆ
ਓ, ਵੀ ਕਹਿਣ 'ਤੇ ਤੇਰੇ ਬੱਲੀਏ

ਓ, ਗੱਡੀਆ ਉੱਚੀਆਂ ਰੱਖਿਆ (ayy)
ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)

ਓ, ਲੱਕ 'ਤੇ Gucci ਦਾ belt ਤੂੰ ਪਾਯਾ
ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
(ਅਲੱਗ ਹੀ ਟੌਰ੍ਹ ਹੁੰਦੀ ਸਾਡੀ)

ਓ, ਗੱਡੀਆ ਉੱਚੀਆਂ ਰੱਖਿਆ (ayy)
ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)

ਓ, ਲੱਕ 'ਤੇ Gucci ਦਾ belt ਤੂੰ ਪਾਯਾ
ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
(ਅਲੱਗ ਹੀ ਟੌਰ੍ਹ ਹੁੰਦੀ ਸਾਡੀ)

ਮੌਸਮ ਰਹਿੰਦੇ ਬਦਲ ਦੇ ਪਰ ਤੇਰਾ ਪਿਯਾਰ ਨੀ ਮੇਰੇ ਲਈ ਬਦਲ ਦਾ ਵੇਖੀਆ
ਅੱਖਾਂ ਵਿੱਚ ਅੱਖਾਂ ਪਉਂਦੀ ਓਦੋਂ ਹੰਜੂ ਮੈਂ ਤੇਰਿਆ ਅੱਖਾਂ 'ਚ ਵੇਖਦਾ
ਕਹਿੰਦੀ ਨਜ਼ਰਾਂ ਤੈਨੂੰ ਤਾਂ ਮੇਰੀ ਲੱਗ ਦੀਆ ਹੋਣੀਆਂ
ਜੱਟਾ ਤੇਰੇ ਲਈ ਦੁਆ ਕਰਾਂ ਮੈਂ, ਪਾਵੇਂ ਮੈਂ ਮੇਰੇ ਲਈ ਭੁੱਲ ਜਾ

लगता कहाँ है तेरे बिना मेरा दिल यहाँ
रस्ता ये अनजान तू मेरा है पता

ਓ, ਗੱਡੀਆ ਉੱਚੀਆਂ ਰੱਖਿਆ (ayy)
ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)

ਓ, ਲੱਕ 'ਤੇ Gucci ਦਾ belt ਤੂੰ ਪਾਯਾ
ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
ਵਿਹ ਅਲੱਗ ਹੀ ਟੌਰ੍ਹ ਹੁੰਦੀ ਸਾਡੀ
(ਅਲੱਗ ਹੀ ਟੌਰ੍ਹ ਹੁੰਦੀ ਸਾਡੀ)

ਓ, ਗੱਡੀਆ ਉੱਚੀਆਂ ਰੱਖਿਆ (ayy)
ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)

ਓ, ਲੱਕ 'ਤੇ Gucci ਦਾ belt ਤੂੰ ਪਾਯਾ
ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
(ਅਲੱਗ ਹੀ ਟੌਰ੍ਹ ਹੁੰਦੀ ਸਾਡੀ)

ਬਾਹਲ਼ੀ ਜੱਚਦੀ

⏱️ Synced Lyrics

[00:10.07] Ayy, ayy
[00:13.76] ਓ, ਗੱਡੀਆ ਉੱਚੀਆਂ ਰੱਖਿਆ (ayy)
[00:15.13] ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
[00:16.64] ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
[00:20.35] ਓ, ਲੱਕ 'ਤੇ Gucci ਦਾ belt ਤੂੰ ਪਾਯਾ
[00:22.22] ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
[00:23.87] ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
[00:26.08] (ਅਲੱਗ ਹੀ ਟੌਰ੍ਹ ਹੁੰਦੀ ਸਾਡੀ)
[00:27.80] ਓ, ਗੱਡੀਆ ਉੱਚੀਆਂ ਰੱਖਿਆ (ayy)
[00:29.04] ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
[00:30.60] ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
[00:35.07] ਓ, ਲੱਕ 'ਤੇ Gucci ਦਾ belt ਤੂੰ ਪਾਯਾ
[00:36.56] ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
[00:38.17] ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
[00:40.27] (ਅਲੱਗ ਹੀ ਟੌਰ੍ਹ ਹੁੰਦੀ ਸਾਡੀ)
[00:42.13] ਤੂੰ ਜਗਹਾਂ ਯਾ peaceful ਮੇਰੀ ਗਾਣੇ ਤੇਰੇ ਬਾਰੇ ਬਣ ਦੇ ਹੀ ਜਾਂਦੇ
[00:45.80] ਲੁਕਾਕੇ ਮੈਂ ਰੱਖਾਂ ਤੈਨੂੰ ਕਿੱਥੇ ਪਿਯਾਰ ਨੂੰ ਸਾਡੇ ਕੋਈ ਨਜ਼ਰ ਨਾ ਲਾਦਿਣ
[00:49.43] ਦੁਨੀਆ ਬੜੀ ਖੂਬਸੂਰਤ ਉੱਤੋਂ ਤੂੰ ਮੀਲੀ, ਬਣ ਗਿਆ ਅਲੱਗ ਹੀ ਜਹਾਂ ਐ
[00:52.90] ਵਫ਼ਾ ਇੱਕ-ਦੂਜੇ ਨਾਲ਼ care ਜਿਯਾਦਾ, ਗੁੱਸਾ ਥੋੜਾ ਬਹੁਤ ਆ ਜਾਯਜ਼ ਐ
[00:56.62] सजना, मिल मुझको सताना तेरा सँभला
[01:01.73] तेरी लत ने बिगाड़ा मेरा बीतेगा
[01:04.94] लिख तुझपे ज़माना, मेरी जाँ
[01:10.84] ਤੇਰੀਆ ਗੱਲਾਂ ਕਰਿ ਜਾਦੂ
[01:12.32] ਹੋਆ change ਤੇਰੇ ਕਰਕੇ
[01:13.76] ਮੁੱਛ ਕੁੰਡਿਆ ਵੀ ਮੈਂ ਰੱਖਿਆ
[01:15.78] ਓ, ਵੀ ਕਹਿਣ 'ਤੇ ਤੇਰੇ ਬੱਲੀਏ
[01:17.56] ਤੇਰੀਆ ਗੱਲਾਂ ਕਰਿ ਜਾਦੂ
[01:19.29] ਹੋਆ change ਤੇਰੇ ਕਰਕੇ (ayy, ayy)
[01:21.48] ਮੁੱਛ ਕੁੰਡਿਆ ਵੀ ਮੈਂ ਰੱਖਿਆ
[01:23.05] ਓ, ਵੀ ਕਹਿਣ 'ਤੇ ਤੇਰੇ ਬੱਲੀਏ
[01:24.58] ਓ, ਗੱਡੀਆ ਉੱਚੀਆਂ ਰੱਖਿਆ (ayy)
[01:26.24] ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
[01:27.72] ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
[01:31.52] ਓ, ਲੱਕ 'ਤੇ Gucci ਦਾ belt ਤੂੰ ਪਾਯਾ
[01:33.28] ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
[01:34.87] ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
[01:36.84] (ਅਲੱਗ ਹੀ ਟੌਰ੍ਹ ਹੁੰਦੀ ਸਾਡੀ)
[01:38.66] ਓ, ਗੱਡੀਆ ਉੱਚੀਆਂ ਰੱਖਿਆ (ayy)
[01:40.45] ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
[01:42.24] ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
[01:45.70] ਓ, ਲੱਕ 'ਤੇ Gucci ਦਾ belt ਤੂੰ ਪਾਯਾ
[01:47.56] ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
[01:49.31] ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
[01:51.27] (ਅਲੱਗ ਹੀ ਟੌਰ੍ਹ ਹੁੰਦੀ ਸਾਡੀ)
[01:53.83] ਮੌਸਮ ਰਹਿੰਦੇ ਬਦਲ ਦੇ ਪਰ ਤੇਰਾ ਪਿਯਾਰ ਨੀ ਮੇਰੇ ਲਈ ਬਦਲ ਦਾ ਵੇਖੀਆ
[01:56.98] ਅੱਖਾਂ ਵਿੱਚ ਅੱਖਾਂ ਪਉਂਦੀ ਓਦੋਂ ਹੰਜੂ ਮੈਂ ਤੇਰਿਆ ਅੱਖਾਂ 'ਚ ਵੇਖਦਾ
[02:00.61] ਕਹਿੰਦੀ ਨਜ਼ਰਾਂ ਤੈਨੂੰ ਤਾਂ ਮੇਰੀ ਲੱਗ ਦੀਆ ਹੋਣੀਆਂ
[02:04.04] ਜੱਟਾ ਤੇਰੇ ਲਈ ਦੁਆ ਕਰਾਂ ਮੈਂ, ਪਾਵੇਂ ਮੈਂ ਮੇਰੇ ਲਈ ਭੁੱਲ ਜਾ
[02:07.92] लगता कहाँ है तेरे बिना मेरा दिल यहाँ
[02:14.71] रस्ता ये अनजान तू मेरा है पता
[02:21.86] ਓ, ਗੱਡੀਆ ਉੱਚੀਆਂ ਰੱਖਿਆ (ayy)
[02:23.06] ਓ, ਨਾਰਾਂ ਬਹੁਤ ਜੱਟ ਦੇ ਪਿੱਛੇਆ
[02:24.65] ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
[02:28.62] ਓ, ਲੱਕ 'ਤੇ Gucci ਦਾ belt ਤੂੰ ਪਾਯਾ
[02:30.17] ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
[02:32.13] ਵਿਹ ਅਲੱਗ ਹੀ ਟੌਰ੍ਹ ਹੁੰਦੀ ਸਾਡੀ
[02:34.40] (ਅਲੱਗ ਹੀ ਟੌਰ੍ਹ ਹੁੰਦੀ ਸਾਡੀ)
[02:35.53] ਓ, ਗੱਡੀਆ ਉੱਚੀਆਂ ਰੱਖਿਆ (ayy)
[02:37.52] ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆ
[02:39.57] ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
[02:42.69] ਓ, ਲੱਕ 'ਤੇ Gucci ਦਾ belt ਤੂੰ ਪਾਯਾ
[02:44.10] ਜੱਟਆ ਨੇ ਕੁਰ੍ਹਤਾ ਨਵਾਂ ਸਿਵਾਯਾ
[02:46.11] ਵੇ ਅਲੱਗ ਹੀ ਟੌਰ੍ਹ ਹੁੰਦੀ ਸਾਡੀ
[02:48.52] (ਅਲੱਗ ਹੀ ਟੌਰ੍ਹ ਹੁੰਦੀ ਸਾਡੀ)
[02:53.62] ਬਾਹਲ਼ੀ ਜੱਚਦੀ
[02:56.20]

⭐ Rate These Lyrics

Average: 0.0/5 • 0 ratings