Koi Aaye Na Rabba (From "Daaka")
🎵 1938 characters
⏱️ 4:03 duration
🆔 ID: 3428676
📜 Lyrics
ਇਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ 'ਤੇ
(ਰੱਬਾ ਵੇ, ਰੱਬਾ ਵੇ)
ਇਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ 'ਤੇ
ਖ਼ਾਹਮਖ਼ਾਹ ਹੀ ਜਿਉਂਦੇ ਰਹੇ ਉਸਦੇ ਸਹਾਰੇ 'ਤੇ
ਜਿਹੜੇ ਇਕ ਦਿਨ ਟੁੱਟ ਜਾਣੇ, ਮੁੜ ਕੇ ਨਾ ਜੁੜ ਪਾਣੇ
ਸੁਪਣੇ ਉਹ ਕੋਈ ਸਜਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਆਏ ਜੇ ਕਦੇ ਤਾਂ ਫ਼ਿਰ ਜਾਏ ਨਾ, ਰੱਬਾ
ਦੇਨੇ ਸੀ ਜੇ ਮੈਨੂੰ ਬਾਦ 'ਚ ਹੰਝੂ
ਤੇ ਪਹਿਲਾਂ ਕੋਈ ਹੱਸਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਓ, ਮੇਰੇ ਦਿਲ ਦੇ ਟੁਕੜੇ ਸੀਨੇ ਵਿਚ ਬਿਖਰੇ
ਇਕ ਨਾਮ ਤੇਰਾ ਹੀ ਲੈਂਦੇ ਰਹਿ ਗਏ
ਮੇਰੇ ਦਿਲ ਦੇ ਟੁਕੜੇ ਸੀਨੇ ਵਿਚ ਬਿਖਰੇ
ਇਕ ਨਾਮ ਤੇਰਾ ਹੀ ਲੈਂਦੇ ਰਹਿ ਗਏ
ਓ, ਤੂੰ ਇਕ ਵੀ ਸੁਣੀ ਨਾ, ਤੈਨੂੰ ਤਰਸ ਨਾ ਆਇਆ
ਅਸੀਂ ਦਰਦ ਜੁਦਾਈ ਸਹਿੰਦੇ ਰਹਿ ਗਏ
ਹੋ, ਜੀਣਾ ਬੜਾ ਮੁਸ਼ਕਿਲ ਹੋਵੇ, ਦਿਨ-ਰਾਤ ਦਿਲ ਰੋਵੇ
ਐਨਾ ਵੀ ਕੋਈ ਸਤਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਆਏ ਜੇ ਕਦੇ ਤਾਂ ਫਿਰ ਜਾਏ ਨਾ, ਰੱਬਾ
ਦੇਨੇ ਸੀ ਜੇ ਮੈਨੂੰ ਬਾਦ 'ਚ ਹੰਝੂ
ਤੇ ਪਹਿਲਾਂ ਕੋਈ ਹੱਸਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
(ਰੱਬਾ ਵੇ, ਮੇਰੇ ਰੱਬਾ ਵੇ)
(ਰੱਬਾ ਵੇ, ਰੱਬਾ ਵੇ)
ਇਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ 'ਤੇ
ਖ਼ਾਹਮਖ਼ਾਹ ਹੀ ਜਿਉਂਦੇ ਰਹੇ ਉਸਦੇ ਸਹਾਰੇ 'ਤੇ
ਜਿਹੜੇ ਇਕ ਦਿਨ ਟੁੱਟ ਜਾਣੇ, ਮੁੜ ਕੇ ਨਾ ਜੁੜ ਪਾਣੇ
ਸੁਪਣੇ ਉਹ ਕੋਈ ਸਜਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਆਏ ਜੇ ਕਦੇ ਤਾਂ ਫ਼ਿਰ ਜਾਏ ਨਾ, ਰੱਬਾ
ਦੇਨੇ ਸੀ ਜੇ ਮੈਨੂੰ ਬਾਦ 'ਚ ਹੰਝੂ
ਤੇ ਪਹਿਲਾਂ ਕੋਈ ਹੱਸਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਓ, ਮੇਰੇ ਦਿਲ ਦੇ ਟੁਕੜੇ ਸੀਨੇ ਵਿਚ ਬਿਖਰੇ
ਇਕ ਨਾਮ ਤੇਰਾ ਹੀ ਲੈਂਦੇ ਰਹਿ ਗਏ
ਮੇਰੇ ਦਿਲ ਦੇ ਟੁਕੜੇ ਸੀਨੇ ਵਿਚ ਬਿਖਰੇ
ਇਕ ਨਾਮ ਤੇਰਾ ਹੀ ਲੈਂਦੇ ਰਹਿ ਗਏ
ਓ, ਤੂੰ ਇਕ ਵੀ ਸੁਣੀ ਨਾ, ਤੈਨੂੰ ਤਰਸ ਨਾ ਆਇਆ
ਅਸੀਂ ਦਰਦ ਜੁਦਾਈ ਸਹਿੰਦੇ ਰਹਿ ਗਏ
ਹੋ, ਜੀਣਾ ਬੜਾ ਮੁਸ਼ਕਿਲ ਹੋਵੇ, ਦਿਨ-ਰਾਤ ਦਿਲ ਰੋਵੇ
ਐਨਾ ਵੀ ਕੋਈ ਸਤਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਆਏ ਜੇ ਕਦੇ ਤਾਂ ਫਿਰ ਜਾਏ ਨਾ, ਰੱਬਾ
ਦੇਨੇ ਸੀ ਜੇ ਮੈਨੂੰ ਬਾਦ 'ਚ ਹੰਝੂ
ਤੇ ਪਹਿਲਾਂ ਕੋਈ ਹੱਸਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
(ਰੱਬਾ ਵੇ, ਮੇਰੇ ਰੱਬਾ ਵੇ)