Home 🎬 Bollywood 🎵 Pakistani 🎤 English Pop

Marjaawaan

👤 Gurnazar & Asees Kaur 🎼 BellBottom ⏱️ 3:46
🎵 2619 characters
⏱️ 3:46 duration
🆔 ID: 4754834

📜 Lyrics

ਅਸੀਂ ਮੰਨਦੇ ਆਂ ਪਿਆਰ ਤੇਰੇ ਅੱਗੇ
ਹਾਂ, ਪਿਆਰ ਸਾਡਾ ਫ਼ਿੱਕਾ, ਸੋਹਣੀਏ
ਓ, ਅਸੀਂ ਮੰਨਦੇ ਆਂ ਦਿਲ ਤੇਰਾ ਵੱਡਾ
ਹਾਂ, ਸਾਡਾ ਥੋੜ੍ਹਾ ਨਿੱਕਾ, ਸੋਹਣੀਏ

ਪਰ ਜਿੱਥੇ ਵੀ ਕਹੇਂਗੀ ਸੱਚੀ, ਸੋਹਣੀਏ
ਮੈਂ ਉਮਰਾਂ ਲਈ ਖੜ੍ਹ ਜਾਂਗਾ

ਮੈਂ ਤੇਰੇ ਬਿਨਾ ਮਰ ਜਾਂਗਾ
ਮੈਂ ਕੁਛ ਐਸਾ ਕਰ ਜਾਂਗਾ
ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ

ਓ, ਮੈਂ ਸਾਹਵਾਂ ਤੇਰੇ ਨਾਮ ਕਿੱਤੀਆਂ
ਮੈਂ ਸਾਹ ਲੈਣੇ ਛੱਡ ਜਾਂਗਾ
ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ

ਓ, ਪਲ-ਦੋ-ਪਲ ਦਾ ਸਾਥ ਨਾ ਸਮਝੀਂ
ਦਿਲ ਤੇਰੇ ਨਾਲ ਲਾਇਆ
ਨਾਲ ਤੇਰੇ ਰਹੂੰਗਾ ਹਰ ਪਲ
ਬਣ ਕੇ ਤੇਰਾ ਮੈਂ ਸਾਇਆ

ਹੋ, ਪਲ-ਦੋ-ਪਲ ਦਾ ਸਾਥ ਨਾ ਸਮਝੀਂ
ਦਿਲ ਤੇਰੇ ਨਾਲ ਲਾਇਆ
ਨਾਲ ਤੇਰੇ ਰਹੂੰਗਾ ਹਰ ਪਲ
ਬਣ ਕੇ ਤੇਰਾ ਮੈਂ ਸਾਇਆ

ਹੋ, ਮੇਰਾ ਇੱਕ ਖ਼੍ਵਾਬ ਹੈ ਤੂੰ
ਮੈਂ ਖ਼੍ਵਾਬ ਲੈਣੇ ਛੱਡ ਦਾਂਗਾ
ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ

ਹੋ, ਮੈਂ ਸਾਹਵਾਂ ਤੇਰੇ ਨਾਮ ਕਿੱਤੀਆਂ
ਮੈਂ ਸਾਹ ਲੈਣੇ ਛੱਡ ਜਾਂਗਾ
ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ

ਮੈਂ ਤੈਨੂੰ ਸੱਚੀ ਦੱਸਾਂ, ਤੇਰੀਆਂ ਗੱਲਾਂ 'ਤੇ
ਯਕੀਨ ਨਹੀਓਂ ਹੁੰਦਾ, ਯਕੀਨ ਨਹੀਓਂ ਹੁੰਦਾ
ਪਰ ਇਹ ਵੀ ਗੱਲ ਸੱਚੀ, ਤੇਰੇ ਬਿਨਾ ਨਈਂ
ਪਸੰਦ ਕੋਈ ਮੁੰਡਾ, ਪਸੰਦ ਕੋਈ ਮੁੰਡਾ

ਜੇ ਮੈਨੂੰ ਦੇਂਗਾ ਤੂੰ ਉਮਰਾਂ ਦਾ ਵਾਅਦਾ
ਮੈਂ ਦੁਨੀਆ ਨਾ' ਲੜ ਜਾਊਂਗੀ

ਮੈਂ ਤੇਰੇ ਬਿਨਾ ਮਰ ਜੂੰਗੀ
ਮੈਂ ਕੁਛ ਐਸਾ ਕਰ ਜੂੰਗੀ
ਜੇ ਤੂੰ ਮੇਰਾ ਨਾ ਹੋਇਆ, ਮੇਰੇ ਯਾਰਾ

ਮੈਂ ਸਾਹਵਾਂ ਤੇਰੇ ਨਾਮ ਕਿੱਤੀਆਂ
ਮੈਂ ਸਾਹ ਲੈਣੇ ਛੱਡ ਜੂੰਗੀ
ਜੇ ਤੂੰ ਮੇਰਾ ਨਾ ਹੋਇਆ, ਮੇਰੇ ਯਾਰਾ

⏱️ Synced Lyrics

[00:16.87] ਅਸੀਂ ਮੰਨਦੇ ਆਂ ਪਿਆਰ ਤੇਰੇ ਅੱਗੇ
[00:20.32] ਹਾਂ, ਪਿਆਰ ਸਾਡਾ ਫ਼ਿੱਕਾ, ਸੋਹਣੀਏ
[00:25.22] ਓ, ਅਸੀਂ ਮੰਨਦੇ ਆਂ ਦਿਲ ਤੇਰਾ ਵੱਡਾ
[00:28.84] ਹਾਂ, ਸਾਡਾ ਥੋੜ੍ਹਾ ਨਿੱਕਾ, ਸੋਹਣੀਏ
[00:34.06] ਪਰ ਜਿੱਥੇ ਵੀ ਕਹੇਂਗੀ ਸੱਚੀ, ਸੋਹਣੀਏ
[00:37.47] ਮੈਂ ਉਮਰਾਂ ਲਈ ਖੜ੍ਹ ਜਾਂਗਾ
[00:41.89] ਮੈਂ ਤੇਰੇ ਬਿਨਾ ਮਰ ਜਾਂਗਾ
[00:46.18] ਮੈਂ ਕੁਛ ਐਸਾ ਕਰ ਜਾਂਗਾ
[00:51.02] ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ
[00:58.62] ਓ, ਮੈਂ ਸਾਹਵਾਂ ਤੇਰੇ ਨਾਮ ਕਿੱਤੀਆਂ
[01:03.28] ਮੈਂ ਸਾਹ ਲੈਣੇ ਛੱਡ ਜਾਂਗਾ
[01:08.48] ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ
[01:15.99]
[01:34.10] ਓ, ਪਲ-ਦੋ-ਪਲ ਦਾ ਸਾਥ ਨਾ ਸਮਝੀਂ
[01:39.30] ਦਿਲ ਤੇਰੇ ਨਾਲ ਲਾਇਆ
[01:43.56] ਨਾਲ ਤੇਰੇ ਰਹੂੰਗਾ ਹਰ ਪਲ
[01:47.73] ਬਣ ਕੇ ਤੇਰਾ ਮੈਂ ਸਾਇਆ
[01:50.86] ਹੋ, ਪਲ-ਦੋ-ਪਲ ਦਾ ਸਾਥ ਨਾ ਸਮਝੀਂ
[01:56.52] ਦਿਲ ਤੇਰੇ ਨਾਲ ਲਾਇਆ
[02:00.75] ਨਾਲ ਤੇਰੇ ਰਹੂੰਗਾ ਹਰ ਪਲ
[02:04.95] ਬਣ ਕੇ ਤੇਰਾ ਮੈਂ ਸਾਇਆ
[02:07.38] ਹੋ, ਮੇਰਾ ਇੱਕ ਖ਼੍ਵਾਬ ਹੈ ਤੂੰ
[02:11.67] ਮੈਂ ਖ਼੍ਵਾਬ ਲੈਣੇ ਛੱਡ ਦਾਂਗਾ
[02:16.86] ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ
[02:23.98] ਹੋ, ਮੈਂ ਸਾਹਵਾਂ ਤੇਰੇ ਨਾਮ ਕਿੱਤੀਆਂ
[02:28.96] ਮੈਂ ਸਾਹ ਲੈਣੇ ਛੱਡ ਜਾਂਗਾ
[02:34.13] ਜੇ ਤੂੰ ਮੇਰੀ ਨਾ ਹੋਈ, ਮੇਰੇ ਯਾਰਾ
[02:42.12] ਮੈਂ ਤੈਨੂੰ ਸੱਚੀ ਦੱਸਾਂ, ਤੇਰੀਆਂ ਗੱਲਾਂ 'ਤੇ
[02:46.05] ਯਕੀਨ ਨਹੀਓਂ ਹੁੰਦਾ, ਯਕੀਨ ਨਹੀਓਂ ਹੁੰਦਾ
[02:51.24] ਪਰ ਇਹ ਵੀ ਗੱਲ ਸੱਚੀ, ਤੇਰੇ ਬਿਨਾ ਨਈਂ
[02:54.58] ਪਸੰਦ ਕੋਈ ਮੁੰਡਾ, ਪਸੰਦ ਕੋਈ ਮੁੰਡਾ
[02:59.35] ਜੇ ਮੈਨੂੰ ਦੇਂਗਾ ਤੂੰ ਉਮਰਾਂ ਦਾ ਵਾਅਦਾ
[03:03.19] ਮੈਂ ਦੁਨੀਆ ਨਾ' ਲੜ ਜਾਊਂਗੀ
[03:09.32] ਮੈਂ ਤੇਰੇ ਬਿਨਾ ਮਰ ਜੂੰਗੀ
[03:13.88] ਮੈਂ ਕੁਛ ਐਸਾ ਕਰ ਜੂੰਗੀ
[03:18.83] ਜੇ ਤੂੰ ਮੇਰਾ ਨਾ ਹੋਇਆ, ਮੇਰੇ ਯਾਰਾ
[03:26.68] ਮੈਂ ਸਾਹਵਾਂ ਤੇਰੇ ਨਾਮ ਕਿੱਤੀਆਂ
[03:31.05] ਮੈਂ ਸਾਹ ਲੈਣੇ ਛੱਡ ਜੂੰਗੀ
[03:36.23] ਜੇ ਤੂੰ ਮੇਰਾ ਨਾ ਹੋਇਆ, ਮੇਰੇ ਯਾਰਾ
[03:44.07]

⭐ Rate These Lyrics

Average: 0.0/5 • 0 ratings