Home 🎬 Bollywood 🎵 Pakistani 🎤 English Pop

Naah Goriye

👤 Sachin-Jigar & B. Praak 🎼 Bala (Original Motion Picture Soundtrack) ⏱️ 3:05
🎵 4055 characters
⏱️ 3:05 duration
🆔 ID: 4759841

📜 Lyrics

ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
(ਲੈਦੇ ਨਦੀਓਂ ਪਾਰ ਵੇ)

ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ...

ਵੇ ਸਾਰੀ ਦੁਨੀਆ ਦੇ, ਹਾਏ, ਬੰਗਲੇ ਪੈ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ

ਜੇ ਤੂੰ ਨਖਰੇ ਕਰਨੇ ਆਂ, ਕਿਸੇ ਹੋਰ ਕੋ' ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸੱਕਦੀ, ਜਾ ਡੁੱਬ ਕੇ ਮਰ ਜਾ ਨੀ
ਓ, ਜੇ ਤੂੰ ਕਰਨੇ ਆਂ, ਹਾਏ, baby, ਨਖਰੇ
ਕਿਸੇ ਹੋਰ ਕੋ' ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸੱਕਦੀ, ਜਾ ਡੁੱਬ ਕੇ ਮਰ ਜਾ ਨੀ

ਮੇਰੇ ਕੋਲੇ, Jaani, ਸੂਟ ਦੋ ਹੀ ਰਹਿ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ

ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ

ਓ, ਕੁੜੀ ਮੈਨੂੰ ਕਹਿੰਦੀ

⏱️ Synced Lyrics

[00:00.68] ਓ, ਕੁੜੀ ਮੈਨੂੰ ਕਹਿੰਦੀ
[00:05.46] ਓ, ਕੁੜੀ ਮੈਨੂੰ ਕਹਿੰਦੀ
[00:10.95] ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
[00:15.73] ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
[00:20.54] ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
[00:25.20] ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
[00:29.98] (ਲੈਦੇ ਨਦੀਓਂ ਪਾਰ ਵੇ)
[00:31.94] ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
[00:36.99] ਮੈਂ ਕਿਹਾ, "ਨਾਹ, ਗੋਰੀਏ"
[00:38.94] ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[00:41.38] ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ
[00:46.61] ਮੈਂ ਕਿਹਾ, "ਨਾਹ, ਗੋਰੀਏ"
[00:48.66] ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[00:51.75] ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
[00:54.16] ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
[00:56.52] ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
[00:58.95] ਐਵੇਂ ਨਾ ਗਰੀਬਾਂ ਨੂੰ ਤੂੰ...
[01:00.63] ਵੇ ਸਾਰੀ ਦੁਨੀਆ ਦੇ, ਹਾਏ, ਬੰਗਲੇ ਪੈ ਗਏ, ਸੋਹਣਿਆ
[01:05.72] ਮੈਂ ਕਿਹਾ, "ਨਾਹ, ਗੋਰੀਏ"
[01:07.74] ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[01:10.10] ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
[01:15.20] ਮੈਂ ਕਿਹਾ, "ਨਾਹ, ਗੋਰੀਏ"
[01:17.31] ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[01:19.83] ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
[01:24.93] ਮੈਂ ਕਿਹਾ, "ਨਾਹ, ਗੋਰੀਏ"
[01:26.99] ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[01:29.48] ਓ, ਕੁੜੀ ਮੈਨੂੰ ਕਹਿੰਦੀ
[01:34.17] ਓ, ਕੁੜੀ ਮੈਨੂੰ ਕਹਿੰਦੀ
[01:39.05] ਓ, ਕੁੜੀ ਮੈਨੂੰ ਕਹਿੰਦੀ
[01:39.80] ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
[01:44.43] ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
[01:49.14] ਜੇ ਤੂੰ ਨਖਰੇ ਕਰਨੇ ਆਂ, ਕਿਸੇ ਹੋਰ ਕੋ' ਕਰ ਜਾ ਨੀ
[01:53.86] ਮੈਨੂੰ ਪਿਆਰ ਨਹੀਂ ਜੇ ਦੇ ਸੱਕਦੀ, ਜਾ ਡੁੱਬ ਕੇ ਮਰ ਜਾ ਨੀ
[01:58.59] ਓ, ਜੇ ਤੂੰ ਕਰਨੇ ਆਂ, ਹਾਏ, baby, ਨਖਰੇ
[02:00.98] ਕਿਸੇ ਹੋਰ ਕੋ' ਕਰ ਜਾ ਨੀ
[02:03.40] ਮੈਨੂੰ ਪਿਆਰ ਨਹੀਂ ਜੇ ਦੇ ਸੱਕਦੀ, ਜਾ ਡੁੱਬ ਕੇ ਮਰ ਜਾ ਨੀ
[02:07.79] ਮੇਰੇ ਕੋਲੇ, Jaani, ਸੂਟ ਦੋ ਹੀ ਰਹਿ ਗਏ, ਸੋਹਣਿਆ
[02:13.06] ਮੈਂ ਕਿਹਾ, "ਨਾਹ, ਗੋਰੀਏ"
[02:14.95] ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[02:17.39] ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
[02:22.59] ਮੈਂ ਕਿਹਾ, "ਨਾਹ, ਗੋਰੀਏ"
[02:24.63] ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
[02:27.00] ਓ, ਕੁੜੀ ਮੈਨੂੰ ਕਹਿੰਦੀ
[02:31.76] ਓ, ਕੁੜੀ ਮੈਨੂੰ ਕਹਿੰਦੀ
[02:36.69] ਓ, ਕੁੜੀ ਮੈਨੂੰ ਕਹਿੰਦੀ
[02:39.17] ਓ, ਕੁੜੀ ਮੈਨੂੰ ਕਹਿੰਦੀ
[02:39.89] ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
[02:44.44] ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
[02:49.30] ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ
[02:54.01] ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ
[02:58.29] ਓ, ਕੁੜੀ ਮੈਨੂੰ ਕਹਿੰਦੀ
[03:02.11]

⭐ Rate These Lyrics

Average: 0.0/5 • 0 ratings