Home 🎬 Bollywood 🎵 Pakistani 🎤 English Pop

Dior

👤 Shubh 🎼 Still Rollin ⏱️ 2:19
🎵 2455 characters
⏱️ 2:19 duration
🆔 ID: 4773524

📜 Lyrics

ਗਲ ਚ gold , ਹੱਥ Dior
ਗੱਡੀ 2 door
ਆਏ ਗਲ ਚ gold , ਹੱਥ Dior
ਏ ਰੱਖੀ ਹੈ ਗੱਡੀ 2 door
ਚ ਬੈਠਾ ਆ ਜੋ ਸਿਰਾ ਆ ਸਿਰਾ ਆ ਓ
ਪੂਰੀ ਆ ਟੋਰ ਅੱਖ ਚ ਲੋਰ
ਮੁੰਡਾ pure ਦਿਲਾਂ ਦਾ ਚੋਰ
ਪਿਛੇ ਨੇ ਬੋਹਤ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਗਲ ਚ gold , ਹੱਥ Dior
ਏ ਰੱਖੀ ਹੈ ਗੱਡੀ 2 door
ਚ ਬੈਠਾ ਆ ਜੋ ਸਿਰਾ ਆ ਸਿਰਾ ਆ ਓ
ਪੂਰੀ ਆ ਟੋਰ ਅੱਖ ਚ ਲੋਰ
ਮੁੰਡਾ pure ਦਿਲਾਂ ਦਾ ਚੋਰ
ਪਿਛੇ ਨੇ ਬੋਹਤ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਓ ਮੁੰਡਾ ਆਯਾ ਆਏ ਨਵਾ ਸ਼ਿਅਰ ਵਿਚ ਕਿਹੰਦੇ ਨੇ
ਰਿਹੰਦਾ ਆ ਕੀਤੇ ਸਾਰੇ ਪੁਛਦੇ ਹੀ ਰਿਹਿੰਦੇ ਨੇ
ਓ ਗੇੜੇ ਕੱਢੀ ਜਾਵੇ ਅੱਡੀ ਚੁੱਕ ਚੁੱਕ ਵਿਹਿੰਦੇ ਨੇ
ਜਾਂਣ ਜਾਂਣ ਖਾਇਦੇ ਸਾਲੇ ਜਾਂਣ ਜਾਂਣ ਖਾਇਦੇ ਨੇ
ਆਏ ਗਲ ਚ gold , ਹੱਥ Dior
ਏ ਰੱਖੀ ਹੈ ਗੱਡੀ 2 door
ਚ ਬੈਠਾ ਆ ਜੋ ਸਿਰਾ ਆ ਸਿਰਾ ਆ ਓ
ਪੂਰੀ ਆ ਟੋਰ ਅੱਖ ਚ ਲੋਰ
ਮੁੰਡਾ pure ਦਿਲਾਂ ਦਾ ਚੋਰ
ਪਿਛੇ ਨੇ ਬੋਹਤ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਓ ਨੇਹਰੀ ਠਾਲੀ ਰਖਦਾ ਪੱਟੂ ਕੱਲਾ ਹੀ ਬੋਹੁਤ ਆਏ
ਹੱਥ ਬਾਬੇ ਦਾ ਸਿਰ ਪੂਰਾ ਕੰਮ ਲੋਟ ਆ
ਓ ਬੁੱਲੇ ਲੁੱਟੀ ਜਾਵੇ ਖੌਰੇ ਔਣੀ ਕਦੋ ਮੌਤ ਆਏ
4 ਦਿਨਾ ਦੀ ਬੱਸ ਜ਼ਿੰਦਗੀ ਤਾ ਸ਼ਾਰ੍ਟ ਆਏ
ਆਏ ਗਲ ਚ gold , ਹੱਥ Dior
ਏ ਰੱਖੀ ਹੈ ਗੱਡੀ 2 door
ਚ ਬੈਠਾ ਆ ਜੋ ਸਿਰਾ ਆ ਸਿਰਾ ਆ ਓ
ਪੂਰੀ ਆ ਟੋਰ ਅੱਖ ਚ ਲੋਰ
ਮੁੰਡਾ pure ਦਿਲਾਂ ਦਾ ਚੋਰ
ਪਿਛੇ ਨੇ ਬੋਹਤ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਆਏ ਆਏ

⭐ Rate These Lyrics

Average: 0.0/5 • 0 ratings