Home 🎬 Bollywood 🎵 Pakistani 🎤 English Pop

OG

👤 Shubh 🎼 Still Rollin ⏱️ 3:17
🎵 2950 characters
⏱️ 3:17 duration
🆔 ID: 4773526

📜 Lyrics

ਤੈਨੂ ਜੋ ਲਗਦਾ ਮੈਂ ਓ ਨੀ
ਰਿਹਿੰਦੇ ਆ ਕੀਤੇ ਰਿਹਿੰਦੇ ਲੋਕੀ
ਮਾਰਦੀ ਛਾਲਾਂ ਗੱਡੀ low ਨੀ
ਜਿਥੇ ਆ ਜਾਂਦੇ
ਓ ਸਾਨੂ OG ਦੱਸਦੇ ਆ ਲੋਕਿ
ਤੈਨੂ ਜੋ ਲਗਦਾ ਮੈਂ ਓ ਨੀ
ਰਿਹਿੰਦੇ ਆ ਕੀਤੇ ਰਿਹਿੰਦੇ ਲੋਕੀ
ਮਾਰਦੀ ਛਾਲਾਂ ਗੱਡੀ low ਨੀ
ਜਿਥੇ ਆ ਜਾਂਦੇ
ਓ ਸਾਨੂ OG ਦੱਸਦੇ ਆ ਲੋਕੀ
ਜ਼ਿਹਰੀ ਜੇ ਕੱਢ ’ਤੇ flow ਨੀ
ਆਪਣੇ ਦਮ ਤੇ grow ਨੀ
Face off ਕਰਦੇ ਕ੍ਯੋਂ ਨੀ
ਜੁੱਤੀ ਤੇ ਰਖੇ ਆ
ਜੋ ਪੀਠ ਪਿੱਛੇ ਜਾਂਦੇ ਭੌਂਕੀ
ਲੀੜੇ ਆ ਕਾਲੇ ਦੇਖ ਦੇਖ
ਪੁਠੇ ਆ ਕਾਰੇ ਆਏ ਆਏ
ਲੈਂਦੇ ਨਜ਼ਾਰੇ ਹੋ ਹੋ
ਪੈਂਦੇ ਖਿਲਾਰੇ
ਸਾਰੇ ਕੁਵਰੇ
ਕੈਯਾਨ ਦੇ ਭਰੇ ਹਾਂ
ਗੱਡੀ ਚ ਤਾਰੇ ਦੇਖ
ਮਿਹੇੰਗੀ ਜਿਹੀ ਵਿਪ ਚ
ਬੈਠੇ ਆ ਸਾਰੇ
ਗੁੱਟ ਤੇ ਲਖਾਂ ਦੇ ਆ
Showpiece
ਵਾਧੂ ਦਾ ਕਰਦੇ ਆ ਸ਼ੋ ਨੀ ਨਾ ਨਾ
ਡੱਬਾ ਚ ਰਖਦੇ ਲੁਕੋ ਨੀ ਲੁਕੋ ਨੀ
ਔਂਦਾ ਜੇ ਆਵੇ
ਫੇਰ ਦੇਖੀ ਜੌ ਹੁੰਦਾ ਜੋ ਵੀ
ਤੈਨੂ ਜੋ ਲਗਦਾ ਮੈਂ ਓ ਨੀ
ਰਿਹਿੰਦੇ ਆ ਕਿਥੇ ਰਿਹਿੰਦੇ ਲੋਕੀਂ
ਮਾਰਦੀ ਛਾਲਾ ਗੱਡੀ low ਨੀ
ਜਿਥੇ ਆ ਜਾਂਦੇ
ਓ ਸਾਨੂ OG ਦੱਸਦੇ ਆ ਲੋਕਿ
OG ਦੱਸਦੇ ਆ ਲੋਕਿ
ਓ ਸਾਨੂ OG ਦੱਸਦੇ ਆ ਲੋਕਿ
ਬੰਦਾ ਮੈਂ ਮੈਂ ਆਏ
ਵਖਰੀ lane ,ਵਖਰੀ lane
ਗੱਲ ਚ ਚੈਨ ਹਾਂ
ਤੇ ਰੱਖਾਂ ਮੈਂ ਜੇਬੀ ਚ fame
ਉੱਤੇ ਆ name ,name
ਏ ਸਾਡੀ ਆ game , ਸਾਡੀ ਆ game
ਕਿੱਤੀ ਆ ਫੇਰ ਫੁੱਰ
ਮੇਰੇ ਬਾਰੇ ਕਦੇ ਪੁਛ੍ਹ detail
ਗੱਡੀ ਚ ਬੈਠੇ ਆ bro ਨੀ bro ਨੀ
ਸਾਰੇ ਦੇ ਸਾਰੇ ਆ ਕਲੋਲੀ ਹਾਂ ਹਾਂ
ਸੜਕਾਂ ਤੇ ਜਾਂਦੇ ਆ slowly ,slowly
Dash ਤੇ gun ਰੱਖੀ
ਅਧੇ ਸੀਸ਼ੇ ਜਾਂਦੇ ਖੋਲੀ
ਤੈਨੂ ਜੋ ਲਗਦਾ ਮੈਂ ਓ ਨੀ
ਰਿਹਿੰਦੇ ਆ ਕਿਥੇ ਰਿਹਿੰਦੇ ਲੋਕੀਂ
ਮਾਰਦੀ ਛਾਲਾਂ ਗੱਡੀ low ਨੀ
ਜਿਥੇ ਆ ਜਾਂਦੇ
ਓ ਸਾਨੂ OG ਦੱਸਦੇ ਆ ਲੋਕਿ
ਤੈਨੂ ਜੋ ਲਗਦਾ ਮੈਂ ਓ ਨੀ
ਰਿਹਿੰਦੇ ਆ ਕਿਥੇ ਰਿਹਿੰਦੇ ਲੋਕੀਂ
ਮਾਰਦੀ ਛਾਲਾਂ ਗੱਡੀ low ਨੀ
ਜਿਥੇ ਆ ਜਾਂਦੇ
ਓ ਸਾਨੂ OG ਦੱਸਦੇ ਆ ਲੋਕਿ

⭐ Rate These Lyrics

Average: 0.0/5 • 0 ratings