Home 🎬 Bollywood 🎵 Pakistani 🎤 English Pop

Saturday Saturday

👤 Shaarib Toshi/Badshah/Indeep Bakshi/Akriti Kakar 🎼 Humpty Sharma Ki Dulhania (Original Motion Picture Soundtrack) ⏱️ 3:31
🎵 3395 characters
⏱️ 3:31 duration
🆔 ID: 4794856

📜 Lyrics

Whoo!

ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ ਸੀ
(ਟੱਪਿਆ ਸੀ, ਟੱਪਿਆ ਸੀ, ਟੱਪਿਆ ਸੀ)
ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ
ਪੁੱਛੇ ਬਿਨਾਂ ਘਰੋਂ ਬਾਹਰ ਪੈਰ ਵੀ ਨਹੀਂ ਰੱਖਿਆ

ਜਦੋਂ ਦੀ madam ਜੀ ਸ਼ਹਿਰ ਵਿੱਚ ਆਈ
ਬਸ party ਦੀਆਂ ਗੱਲਾਂ ਕਰਦੀ ਰਹਿੰਦੀ ਐ

ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ

Saturday, Saturday
ਕੁੜੀ Saturday, Saturday...
ਕੁੜੀ Saturday, Saturday...
ਕੁੜੀ Saturday, Saturday...

हाँ जी, फिर एक बार देखो आया शनिवार
Party करने के लिए baby जी हो गई तैयार
Sarojini के कपड़े पहन के जाती madam disco
VIP में complimentary shots भी दे दो इसको

इसको गाड़ी चाहिए लंबी, उसमें music चाहिए (loud)
ये जाती महँगे club में जहाँ होता ढंग का (crowd)
लुधियाने से आई लड़की university पढ़ती है
कहती तो है student है, but I doubt

ਮੁੰਡਿਆਂ ਦੇ ਪੱਲੇ ਵੀ ਤੂੰ ਛੱਡਿਆ ਨਹੀਂ ਕੱਖ
ਜਦੋਂ Sunday, Monday ਕਰੇ ਤੇਰਾ ਝੂਟੇ ਖਾਂਦਾ ਲੱਕ
आती Honda में, Audi में जाती तू खिसक, सक-सक
Baby, what the fu...

ਚੌਵੀ ਘੰਟੇ fever ਤੈਨੂੰ ਚੜ੍ਹਿਆ club ਦਾ
(ਦਾ-ਦਾ, ਦਾ-ਦਾ-ਦਾ)
ਰੋਜ਼ ਰਾਤੀ ਸੋਹਣੀ-ਸੋਹਣੀ ਕੁੜੀਆਂ ਨੂੰ ਲੱਭਦਾ
(ਦਾ-ਦਾ, ਦਾ-ਦਾ-ਦਾ)

ਹਾਂ, ਚੌਵੀ ਘੰਟੇ fever ਤੈਨੂੰ ਚੜ੍ਹਿਆ club ਦਾ
ਰੋਜ਼ ਰਾਤੀ ਸੋਹਣੀ-ਸੋਹਣੀ ਕੁੜੀਆਂ ਨੂੰ ਲੱਭਦਾ

ਲੱਖਾਂ ਨੇ affair ਤੇਰੇ, ਮੋਗੇ ਵਾਲੀ ਐ ਸਵੇਰੇ
ਸ਼ਾਮੀਂ ਮੇਰੇ ਉਤੇ ਕੁੰਡੀ ਅੜਦੀ ਰਹਿੰਦੀ ਐ

ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ

Saturday, Saturday
ਕੁੜੀ Saturday, Saturday...

ਮੁੰਡਿਆਂ ਨੂੰ ਆਪਣਾ BB PIN ਵੰਡਦੀ
(ਦੀ-ਦੀ, ਦੀ-ਦੀ-ਦੀ)
ਮੁੰਡਿਆਂ ਨੂੰ ਆਪਣਾ BB PIN ਵੰਡਦੀ
Mini skirt ਪਾਵੇ, ਭੋਰਾ ਫ਼ਿਕਰ ਨਾ ਠੰਡ ਦੀ

ਪਿੰਡ ਵਿੱਚ "ਬੇਬੇ-ਬੇਬੇ" ਕਰਦੀ ਹੁੰਦੀ ਸੀ
ਨੀ ਤੂੰ ਸ਼ਹਿਰ ਆ ਕੇ "Baby, baby" ਕਰਦੀ ਰਹਿੰਦੀ ਐ

ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ

Saturday, Saturday
ਕੁੜੀ Saturday, Saturday...
ਕੁੜੀ Saturday, Saturday...

⏱️ Synced Lyrics

[00:14.22] Whoo!
[00:15.52]
[00:29.37] ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ ਸੀ
[00:34.21] (ਟੱਪਿਆ ਸੀ, ਟੱਪਿਆ ਸੀ, ਟੱਪਿਆ ਸੀ)
[00:37.10] ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ
[00:40.45] ਪੁੱਛੇ ਬਿਨਾਂ ਘਰੋਂ ਬਾਹਰ ਪੈਰ ਵੀ ਨਹੀਂ ਰੱਖਿਆ
[00:44.18] ਜਦੋਂ ਦੀ madam ਜੀ ਸ਼ਹਿਰ ਵਿੱਚ ਆਈ
[00:47.60] ਬਸ party ਦੀਆਂ ਗੱਲਾਂ ਕਰਦੀ ਰਹਿੰਦੀ ਐ
[00:51.25] ਕੁੜੀ "Saturday, Saturday" ਕਰਦੀ ਰਹਿੰਦੀ ਐ
[00:54.94] ਕੁੜੀ "Saturday, Saturday" ਕਰਦੀ ਰਹਿੰਦੀ ਐ
[00:59.14] Saturday, Saturday
[01:02.35] ਕੁੜੀ Saturday, Saturday...
[01:05.95] ਕੁੜੀ Saturday, Saturday...
[01:09.78] ਕੁੜੀ Saturday, Saturday...
[01:13.44] हाँ जी, फिर एक बार देखो आया शनिवार
[01:17.02] Party करने के लिए baby जी हो गई तैयार
[01:20.97] Sarojini के कपड़े पहन के जाती madam disco
[01:24.93] VIP में complimentary shots भी दे दो इसको
[01:28.13] इसको गाड़ी चाहिए लंबी, उसमें music चाहिए (loud)
[01:32.14] ये जाती महँगे club में जहाँ होता ढंग का (crowd)
[01:35.87] लुधियाने से आई लड़की university पढ़ती है
[01:39.78] कहती तो है student है, but I doubt
[01:43.49] ਮੁੰਡਿਆਂ ਦੇ ਪੱਲੇ ਵੀ ਤੂੰ ਛੱਡਿਆ ਨਹੀਂ ਕੱਖ
[01:46.59] ਜਦੋਂ Sunday, Monday ਕਰੇ ਤੇਰਾ ਝੂਟੇ ਖਾਂਦਾ ਲੱਕ
[01:50.82] आती Honda में, Audi में जाती तू खिसक, सक-सक
[01:56.33] Baby, what the fu...
[01:57.99] ਚੌਵੀ ਘੰਟੇ fever ਤੈਨੂੰ ਚੜ੍ਹਿਆ club ਦਾ
[02:02.29] (ਦਾ-ਦਾ, ਦਾ-ਦਾ-ਦਾ)
[02:05.41] ਰੋਜ਼ ਰਾਤੀ ਸੋਹਣੀ-ਸੋਹਣੀ ਕੁੜੀਆਂ ਨੂੰ ਲੱਭਦਾ
[02:09.61] (ਦਾ-ਦਾ, ਦਾ-ਦਾ-ਦਾ)
[02:12.56] ਹਾਂ, ਚੌਵੀ ਘੰਟੇ fever ਤੈਨੂੰ ਚੜ੍ਹਿਆ club ਦਾ
[02:16.64] ਰੋਜ਼ ਰਾਤੀ ਸੋਹਣੀ-ਸੋਹਣੀ ਕੁੜੀਆਂ ਨੂੰ ਲੱਭਦਾ
[02:20.16] ਲੱਖਾਂ ਨੇ affair ਤੇਰੇ, ਮੋਗੇ ਵਾਲੀ ਐ ਸਵੇਰੇ
[02:23.93] ਸ਼ਾਮੀਂ ਮੇਰੇ ਉਤੇ ਕੁੰਡੀ ਅੜਦੀ ਰਹਿੰਦੀ ਐ
[02:27.25] ਕੁੜੀ "Saturday, Saturday" ਕਰਦੀ ਰਹਿੰਦੀ ਐ
[02:30.95] ਕੁੜੀ "Saturday, Saturday" ਕਰਦੀ ਰਹਿੰਦੀ ਐ
[02:34.68] ਕੁੜੀ "Saturday, Saturday" ਕਰਦੀ ਰਹਿੰਦੀ ਐ
[02:38.37] ਕੁੜੀ "Saturday, Saturday" ਕਰਦੀ ਰਹਿੰਦੀ ਐ
[02:42.46] Saturday, Saturday
[02:45.77] ਕੁੜੀ Saturday, Saturday...
[02:49.87] ਮੁੰਡਿਆਂ ਨੂੰ ਆਪਣਾ BB PIN ਵੰਡਦੀ
[02:53.93] (ਦੀ-ਦੀ, ਦੀ-ਦੀ-ਦੀ)
[02:57.31] ਮੁੰਡਿਆਂ ਨੂੰ ਆਪਣਾ BB PIN ਵੰਡਦੀ
[03:00.96] Mini skirt ਪਾਵੇ, ਭੋਰਾ ਫ਼ਿਕਰ ਨਾ ਠੰਡ ਦੀ
[03:04.74] ਪਿੰਡ ਵਿੱਚ "ਬੇਬੇ-ਬੇਬੇ" ਕਰਦੀ ਹੁੰਦੀ ਸੀ
[03:07.89] ਨੀ ਤੂੰ ਸ਼ਹਿਰ ਆ ਕੇ "Baby, baby" ਕਰਦੀ ਰਹਿੰਦੀ ਐ
[03:11.56] ਕੁੜੀ "Saturday, Saturday" ਕਰਦੀ ਰਹਿੰਦੀ ਐ
[03:15.30] ਕੁੜੀ "Saturday, Saturday" ਕਰਦੀ ਰਹਿੰਦੀ ਐ
[03:19.22] Saturday, Saturday
[03:22.79] ਕੁੜੀ Saturday, Saturday...
[03:26.43] ਕੁੜੀ Saturday, Saturday...
[03:29.49]

⭐ Rate These Lyrics

Average: 0.0/5 • 0 ratings