Home 🎬 Bollywood 🎵 Pakistani 🎤 English Pop

Samjhawan (Unplugged by Alia Bhatt) [From "Humpty Sharma Ki Dulhania"]

👤 Jawad Ahmad, Sharib Toshi, Alia Bhatt 🎼 Samjhawan (Unplugged by Alia Bhatt) [From "Humpty Sharma Ki Dulhania"] ⏱️ 3:36
🎵 1550 characters
⏱️ 3:36 duration
🆔 ID: 4811983

📜 Lyrics

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
ਤੂੰ ਦਿਲ, ਤੂਹੀਓਂ ਜਾਨ ਮੇਰੀ, ਜਾਨ ਮੇਰੀ, ਜਾਨ ਮੇਰੀ

ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ

ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ
ਤੂੰ ਜੋ ਮੇਰੇ ਨਾਲ ਤੁਰੇ ਤਾਂ ਤੁਰ ਪਏ ਮੇਰੀਆਂ ਸਾਹਾਂ

ਜੀਨਾ ਮੇਰਾ ਹਾਏ ਹੁਨ ਹੈ ਤੇਰਾ, ਕੀ ਮੈਂ ਕਰਾਂ?
ਤੂੰ ਕਰ ਐਤਬਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
ਤੂੰ ਦਿਲ, ਤੂਹੀਓਂ ਜਾਨ ਮੇਰੀ, ਜਾਨ ਮੇਰੀ, ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ

ਵੇ ਚੰਗਾ ਨਹੀਓਂ ਕੀਤਾ, ਬੀਬਾ...
ਵੇ ਚੰਗਾ ਨਹੀਓਂ ਕੀਤਾ, ਬੀਬਾ, ਦਿਲ ਮੇਰਾ ਤੋੜ ਕੇ
ਵੇ ਬੜਾ ਪਛਤਾਈਆਂ ਅੱਖਾਂ...
ਵੇ ਬੜਾ ਪਛਤਾਈਆਂ ਅੱਖਾਂ ਨਾਲ ਤੇਰੇ ਜੋੜ ਕੇ

⏱️ Synced Lyrics

[00:22.68] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[00:32.90] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[00:42.70] ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
[00:53.02] ਤੂੰ ਦਿਲ, ਤੂਹੀਓਂ ਜਾਨ ਮੇਰੀ, ਜਾਨ ਮੇਰੀ, ਜਾਨ ਮੇਰੀ
[01:08.10]
[01:30.43] ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ
[01:40.52]
[01:50.63] ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ
[02:00.60] ਤੂੰ ਜੋ ਮੇਰੇ ਨਾਲ ਤੁਰੇ ਤਾਂ ਤੁਰ ਪਏ ਮੇਰੀਆਂ ਸਾਹਾਂ
[02:09.49] ਜੀਨਾ ਮੇਰਾ ਹਾਏ ਹੁਨ ਹੈ ਤੇਰਾ, ਕੀ ਮੈਂ ਕਰਾਂ?
[02:18.77] ਤੂੰ ਕਰ ਐਤਬਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
[02:28.97] ਤੂੰ ਦਿਲ, ਤੂਹੀਓਂ ਜਾਨ ਮੇਰੀ, ਜਾਨ ਮੇਰੀ, ਜਾਨ ਮੇਰੀ
[02:44.24] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[02:56.82] ਵੇ ਚੰਗਾ ਨਹੀਓਂ ਕੀਤਾ, ਬੀਬਾ...
[03:01.98] ਵੇ ਚੰਗਾ ਨਹੀਓਂ ਕੀਤਾ, ਬੀਬਾ, ਦਿਲ ਮੇਰਾ ਤੋੜ ਕੇ
[03:09.31] ਵੇ ਬੜਾ ਪਛਤਾਈਆਂ ਅੱਖਾਂ...
[03:14.53] ਵੇ ਬੜਾ ਪਛਤਾਈਆਂ ਅੱਖਾਂ ਨਾਲ ਤੇਰੇ ਜੋੜ ਕੇ
[03:22.74]

⭐ Rate These Lyrics

Average: 0.0/5 • 0 ratings