Home 🎬 Bollywood 🎵 Pakistani 🎤 English Pop

Tere Naal

👤 Akhil Sachdeva 🎼 Broken But Beautiful Season 3 ⏱️ 4:16
🎵 3232 characters
⏱️ 4:16 duration
🆔 ID: 4847706

📜 Lyrics

ਪੁੱਛੇ ਮੇਰਾ ਦਿਲ ਬਾਰ-ਬਾਰ ਵੇ
"ਕਿਥੇ ਛੁੱਪ ਬੈਠਾ ਮੇਰਾ ਯਾਰ ਵੇ?"
ਪਿਆਰ ਦੀ ਦੋ ਗੱਲਾਂ ਹੈਂ ਪੁਕਾਰਤੀ
ਅੱਖਾਂ ਨੂੰ ਵੀ ਤੇਰਾ ਇੰਤਜ਼ਾਰ ਵੇ

ਮੈਂ ਤਾਂ ਹੁਣ ਤੇਰੇ ਬਿਨ ਮੁੱਕ ਜਾਣਾ
ਜੇ ਤੂੰ ਆਵੇਂਗੀ ਨਹੀਂ, ਸਾਂਸੋਂ ਨੇ ਰੁੱਕ ਜਾਣਾ
ਤੁਝੇ ਰੱਬ ਸੇ ਭੀ ਜ਼ਿਆਦਾ ਕਰੂੰ ਪਿਆਰ ਵੇ

ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
ਓ, ਬਸ ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ

(ਓ, ਤੇਰੇ ਨਾਲ ਕਰਨਾ ਪਿਆਰ ਵੇ)
(ਹਾਂ, ਤੇਰੇ ਨਾਲ ਕਰਨਾ ਪਿਆਰ ਵੇ)

चाहूँ तुझे मैं ऐसे, चाहूँ मैं ख़ुदा को जैसे
कैसे मुझे प्यार हो गया?
हाय, रब्बा, तू ही मेरा यार हो गया

आई है जो सामने, आ के मुझे थाम
ਮੇਰੇ ਦਿਲ ਦਾ ਕ਼ਰਾਰ ਖੋ ਗਿਆ
हाय, रब्बा, ऐसे मुझे प्यार हो गया

ਹੋ, ਚੱਲ ਦੂਰ ਚਲੇਂ, ਬਸ ਚਲਨਾ ਤੂੰ ਮੇਰੇ ਨਾਲ
ओ, पर दूर कभी ना मुझे करना
रखना ख़याल, सजना

ਮੇਰਾ ਦਿਲ ਤੇਰੇ ਬਿਨ ਟੁੱਟ ਜਾਣਾ
ਜੇ ਤੂੰ ਜਾਵੇਂਗੀ ਕਹੀਂ, ਸਾਂਸੋਂ ਨੇ ਰੁੱਕ ਜਾਣਾ
ਤੁਝੇ ਰੱਬ ਸੇ ਭੀ ਜ਼ਿਆਦਾ ਕਰੂੰ ਪਿਆਰ ਵੇ

ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
ਬਸ ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ

ਦਿਲ ਹੋਇਆ ਮਜਬੂਰ, ਮੇਰਾ ਕੀ ਕਸੂਰ?
ਕਰ ਬੈਠਾ ਤੇਰੇ ਨਾਲ ਪਿਆਰ ਵੇ
ਹੁਣ ਹੋਵੀ ਨਾ ਜੁਦਾ, ਤੂੰ ਕਰੀ ਨਾ ਦਗ਼ਾ
ਤੂੰ ਤਾਂ ਰੱਬ ਤੋਂ ਵੀ ਸੋਹਣਾ ਮੇਰਾ ਯਾਰ ਵੇ

ਦਿਲ ਹੋਇਆ ਮਜਬੂਰ, ਮੇਰਾ ਕੀ ਕਸੂਰ?
ਕਰ ਬੈਠਾ ਤੇਰੇ ਨਾਲ ਪਿਆਰ ਵੇ
ਹੁਣ ਹੋਵੀ ਨਾ ਜੁਦਾ, ਤੂੰ ਕਰੀ ਨਾ ਦਗ਼ਾ
ਤੂੰ ਤਾਂ ਰੱਬ ਤੋਂ ਵੀ ਸੋਹਣਾ ਮੇਰਾ ਯਾਰ ਵੇ

(ਓ, ਤੇਰੇ ਨਾਲ ਕਰਨਾ ਪਿਆਰ ਵੇ)
(ਹਾਂ, ਤੇਰੇ ਨਾਲ ਕਰਨਾ ਪਿਆਰ ਵੇ)

⏱️ Synced Lyrics

[00:27.73] ਪੁੱਛੇ ਮੇਰਾ ਦਿਲ ਬਾਰ-ਬਾਰ ਵੇ
[00:33.08] "ਕਿਥੇ ਛੁੱਪ ਬੈਠਾ ਮੇਰਾ ਯਾਰ ਵੇ?"
[00:38.66] ਪਿਆਰ ਦੀ ਦੋ ਗੱਲਾਂ ਹੈਂ ਪੁਕਾਰਤੀ
[00:44.25] ਅੱਖਾਂ ਨੂੰ ਵੀ ਤੇਰਾ ਇੰਤਜ਼ਾਰ ਵੇ
[00:49.17] ਮੈਂ ਤਾਂ ਹੁਣ ਤੇਰੇ ਬਿਨ ਮੁੱਕ ਜਾਣਾ
[00:54.42] ਜੇ ਤੂੰ ਆਵੇਂਗੀ ਨਹੀਂ, ਸਾਂਸੋਂ ਨੇ ਰੁੱਕ ਜਾਣਾ
[01:00.01] ਤੁਝੇ ਰੱਬ ਸੇ ਭੀ ਜ਼ਿਆਦਾ ਕਰੂੰ ਪਿਆਰ ਵੇ
[01:06.21] ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[01:11.74] ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[01:17.46] ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[01:22.52] ਓ, ਬਸ ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[01:27.92] (ਓ, ਤੇਰੇ ਨਾਲ ਕਰਨਾ ਪਿਆਰ ਵੇ)
[01:33.63] (ਹਾਂ, ਤੇਰੇ ਨਾਲ ਕਰਨਾ ਪਿਆਰ ਵੇ)
[01:39.68]
[02:08.01] चाहूँ तुझे मैं ऐसे, चाहूँ मैं ख़ुदा को जैसे
[02:13.57] कैसे मुझे प्यार हो गया?
[02:17.62] हाय, रब्बा, तू ही मेरा यार हो गया
[02:24.83] आई है जो सामने, आ के मुझे थाम
[02:29.33] ਮੇਰੇ ਦਿਲ ਦਾ ਕ਼ਰਾਰ ਖੋ ਗਿਆ
[02:34.28] हाय, रब्बा, ऐसे मुझे प्यार हो गया
[02:39.95] ਹੋ, ਚੱਲ ਦੂਰ ਚਲੇਂ, ਬਸ ਚਲਨਾ ਤੂੰ ਮੇਰੇ ਨਾਲ
[02:46.09] ओ, पर दूर कभी ना मुझे करना
[02:48.84] रखना ख़याल, सजना
[02:52.09] ਮੇਰਾ ਦਿਲ ਤੇਰੇ ਬਿਨ ਟੁੱਟ ਜਾਣਾ
[02:57.37] ਜੇ ਤੂੰ ਜਾਵੇਂਗੀ ਕਹੀਂ, ਸਾਂਸੋਂ ਨੇ ਰੁੱਕ ਜਾਣਾ
[03:02.98] ਤੁਝੇ ਰੱਬ ਸੇ ਭੀ ਜ਼ਿਆਦਾ ਕਰੂੰ ਪਿਆਰ ਵੇ
[03:09.08] ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[03:14.60] ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[03:20.23] ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[03:25.57] ਬਸ ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ਕਰਨਾ ਪਿਆਰ ਵੇ
[03:31.06] ਦਿਲ ਹੋਇਆ ਮਜਬੂਰ, ਮੇਰਾ ਕੀ ਕਸੂਰ?
[03:34.26] ਕਰ ਬੈਠਾ ਤੇਰੇ ਨਾਲ ਪਿਆਰ ਵੇ
[03:36.51] ਹੁਣ ਹੋਵੀ ਨਾ ਜੁਦਾ, ਤੂੰ ਕਰੀ ਨਾ ਦਗ਼ਾ
[03:39.44] ਤੂੰ ਤਾਂ ਰੱਬ ਤੋਂ ਵੀ ਸੋਹਣਾ ਮੇਰਾ ਯਾਰ ਵੇ
[03:42.32] ਦਿਲ ਹੋਇਆ ਮਜਬੂਰ, ਮੇਰਾ ਕੀ ਕਸੂਰ?
[03:45.27] ਕਰ ਬੈਠਾ ਤੇਰੇ ਨਾਲ ਪਿਆਰ ਵੇ
[03:47.61] ਹੁਣ ਹੋਵੀ ਨਾ ਜੁਦਾ, ਤੂੰ ਕਰੀ ਨਾ ਦਗ਼ਾ
[03:50.65] ਤੂੰ ਤਾਂ ਰੱਬ ਤੋਂ ਵੀ ਸੋਹਣਾ ਮੇਰਾ ਯਾਰ ਵੇ
[03:53.08] (ਓ, ਤੇਰੇ ਨਾਲ ਕਰਨਾ ਪਿਆਰ ਵੇ)
[04:01.53] (ਹਾਂ, ਤੇਰੇ ਨਾਲ ਕਰਨਾ ਪਿਆਰ ਵੇ)
[04:07.39]

⭐ Rate These Lyrics

Average: 0.0/5 • 0 ratings