Bismillah
🎵 4329 characters
⏱️ 3:43 duration
🆔 ID: 4848501
📜 Lyrics
ਮੇਰੇ ਦਿਲ ਵਿਚ ਕਿਸੇ ਹੋਰ ਦੀ ਥਾਂ ਨੀ ਬੱਚੀ
ਤੈਨੂੰ ਆਪਣਾ ਜੋ ਕਹਿ ਬੇਠੇ ਥਾਂ ਨੀ ਬੱਚੀ
ਤੇਰੇ ਹੱਥ ਚ ਡੋਰ ਐ ਮੇਰੇ ਸਾਹਵਾਂ ਦੀ
ਤੇਰੀ ਟੋਪ ਚ ਲੋਡ ਨੀ ਮੈਨੂੰ ਛਾਵਾਂ ਦੀ
ਸਰਗੀ ਦਾ ਤਾਰਾ ਐ
ਨੀ ਅੱਜ ਮੈਨੂੰ ਮਿਲਕੇ ਗਿਆ
ਕਹਿੰਦਾ ਮਿਲਣਾ ਦੁਬਾਰਾ ਐ
ਕਹਿੰਦਾ ਮਿਲਣਾ ਦੁਬਾਰਾ ਐ
ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣੇਓ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
ਸੋਹ ਲੱਗੇ ਰਬ ਦੀ ਕੋਈ ਨੀ ਰੋਕਦਾ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜੇ ਥੋਡੇ ਨਾਲ ਕਰੋੜਾ ਦਾ
ਸੀ ਦਿਲ ਪਹਿਲਾ ਸਿਫਰਾਂ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ, ਬਿਸ਼ਮਿਲ਼ਾ
ਬਿਸ਼ਮਿਲ਼ਾ, ਬਿਸ਼ਮਿਲ਼ਾ
ਗੱਡੀ ਆ Black ਰੰਗ ਗੋਰਾ ਸੁਖ ਨਾ
ਜੱਚਦਾ ਐ ਗੁੱਸਾ ਥੋੜਾ ਥੋੜਾ ਸੁਖ ਨਾ
ਗੱਡੀ ਆ Black ਰੰਗ ਗੋਰਾ ਸੁਖ ਨਾ
ਜੱਚਦਾ ਏ ਗੁੱਸਾ ਥੋੜਾ ਥੋੜਾ ਸੁਖ ਨਾ
ਸੰਗ ਜਾਨ ਤੈਥੋਂ Hollywood ਵਾਲਿਆਂ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਹੋ ਸੁਣਿਆ ਗੌਰ ਬੜਾ ਕਰਦੇ
ਤੁਸੀ ਸਾਡੇ ਜ਼ਿਕਰ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਜੀ ਤੌਬਦਾ ਥੋਡੀਆਂ ਟੌਰਾਂ ਨੇ
ਧੌਣ ਝੁਕਾ ਲਈ ਮੋਹਰਾ ਨੇ
ਸਾਡੇ ਹਿੱਸੇ ਆਏ ਉਹ
ਜ਼ੋਰ ਤਾ ਲਾ ਲਿਆ ਹੋਰਾਂ ਨੇ
ਮੈਂ ਕਯਾ ਜ਼ੋਰ ਜਵਾਨੀ
ਹਾਏ ਤੌਬਾ
ਗੱਲ ਦੀ ਗਾਨੀ
ਹਾਏ ਤੌਬਾ
ਦੁਨੀਆਂ ਦੀਵਾਨੀ
ਹਾਏ ਤੌਬਾ
ਇਸ਼ਕ ਦਾ ਹੈਨੀ ਹਾਏ ਤੌਬਾ
ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
ਉਹ ਥੋਡੇ ਮੂਰੇ Fail ਆ Brand Versace ਦਾ
ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
ਉਹ ਥੋਡੇ ਮੂਰੇ Fail ਆ Brand Versace ਦਾ
ਉਹ ਤੱਕਣੀ ਨਾ ਸਿਰ ਜਾ ਘੁੰਮਕੇ ਸੋਹਣੇਓ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਤੁਸੀ ਹੁਸਨ ਬਗੀਚਾ ਉਹ
ਅੱਸੀ ਕੰਡੇ ਕਿੱਕਰਾਂ ਦੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਤੈਨੂੰ ਆਪਣਾ ਜੋ ਕਹਿ ਬੇਠੇ ਥਾਂ ਨੀ ਬੱਚੀ
ਤੇਰੇ ਹੱਥ ਚ ਡੋਰ ਐ ਮੇਰੇ ਸਾਹਵਾਂ ਦੀ
ਤੇਰੀ ਟੋਪ ਚ ਲੋਡ ਨੀ ਮੈਨੂੰ ਛਾਵਾਂ ਦੀ
ਸਰਗੀ ਦਾ ਤਾਰਾ ਐ
ਨੀ ਅੱਜ ਮੈਨੂੰ ਮਿਲਕੇ ਗਿਆ
ਕਹਿੰਦਾ ਮਿਲਣਾ ਦੁਬਾਰਾ ਐ
ਕਹਿੰਦਾ ਮਿਲਣਾ ਦੁਬਾਰਾ ਐ
ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣੇਓ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
ਸੋਹ ਲੱਗੇ ਰਬ ਦੀ ਕੋਈ ਨੀ ਰੋਕਦਾ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜੇ ਥੋਡੇ ਨਾਲ ਕਰੋੜਾ ਦਾ
ਸੀ ਦਿਲ ਪਹਿਲਾ ਸਿਫਰਾਂ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ, ਬਿਸ਼ਮਿਲ਼ਾ
ਬਿਸ਼ਮਿਲ਼ਾ, ਬਿਸ਼ਮਿਲ਼ਾ
ਗੱਡੀ ਆ Black ਰੰਗ ਗੋਰਾ ਸੁਖ ਨਾ
ਜੱਚਦਾ ਐ ਗੁੱਸਾ ਥੋੜਾ ਥੋੜਾ ਸੁਖ ਨਾ
ਗੱਡੀ ਆ Black ਰੰਗ ਗੋਰਾ ਸੁਖ ਨਾ
ਜੱਚਦਾ ਏ ਗੁੱਸਾ ਥੋੜਾ ਥੋੜਾ ਸੁਖ ਨਾ
ਸੰਗ ਜਾਨ ਤੈਥੋਂ Hollywood ਵਾਲਿਆਂ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਹੋ ਸੁਣਿਆ ਗੌਰ ਬੜਾ ਕਰਦੇ
ਤੁਸੀ ਸਾਡੇ ਜ਼ਿਕਰ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਜੀ ਤੌਬਦਾ ਥੋਡੀਆਂ ਟੌਰਾਂ ਨੇ
ਧੌਣ ਝੁਕਾ ਲਈ ਮੋਹਰਾ ਨੇ
ਸਾਡੇ ਹਿੱਸੇ ਆਏ ਉਹ
ਜ਼ੋਰ ਤਾ ਲਾ ਲਿਆ ਹੋਰਾਂ ਨੇ
ਮੈਂ ਕਯਾ ਜ਼ੋਰ ਜਵਾਨੀ
ਹਾਏ ਤੌਬਾ
ਗੱਲ ਦੀ ਗਾਨੀ
ਹਾਏ ਤੌਬਾ
ਦੁਨੀਆਂ ਦੀਵਾਨੀ
ਹਾਏ ਤੌਬਾ
ਇਸ਼ਕ ਦਾ ਹੈਨੀ ਹਾਏ ਤੌਬਾ
ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
ਉਹ ਥੋਡੇ ਮੂਰੇ Fail ਆ Brand Versace ਦਾ
ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
ਉਹ ਥੋਡੇ ਮੂਰੇ Fail ਆ Brand Versace ਦਾ
ਉਹ ਤੱਕਣੀ ਨਾ ਸਿਰ ਜਾ ਘੁੰਮਕੇ ਸੋਹਣੇਓ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਤੁਸੀ ਹੁਸਨ ਬਗੀਚਾ ਉਹ
ਅੱਸੀ ਕੰਡੇ ਕਿੱਕਰਾਂ ਦੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
⏱️ Synced Lyrics
[00:01.11] ਮੇਰੇ ਦਿਲ ਵਿਚ ਕਿਸੇ ਹੋਰ ਦੀ ਥਾਂ ਨੀ ਬੱਚੀ
[00:05.52] ਤੈਨੂੰ ਆਪਣਾ ਜੋ ਕਹਿ ਬੇਠੇ ਥਾਂ ਨੀ ਬੱਚੀ
[00:09.74] ਤੇਰੇ ਹੱਥ ਚ ਡੋਰ ਐ ਮੇਰੇ ਸਾਹਵਾਂ ਦੀ
[00:12.99] ਤੇਰੀ ਟੋਪ ਚ ਲੋਡ ਨੀ ਮੈਨੂੰ ਛਾਵਾਂ ਦੀ
[00:16.72] ਸਰਗੀ ਦਾ ਤਾਰਾ ਐ
[00:19.33] ਨੀ ਅੱਜ ਮੈਨੂੰ ਮਿਲਕੇ ਗਿਆ
[00:21.65] ਕਹਿੰਦਾ ਮਿਲਣਾ ਦੁਬਾਰਾ ਐ
[00:24.15] ਕਹਿੰਦਾ ਮਿਲਣਾ ਦੁਬਾਰਾ ਐ
[00:40.98] ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣੇਓ
[00:43.13] ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
[00:45.35] ਸੋਹ ਲੱਗੇ ਰਬ ਦੀ ਕੋਈ ਨੀ ਰੋਕਦਾ
[00:47.81] ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
[00:50.08] ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
[00:52.68] ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
[00:55.54] ਜੇ ਥੋਡੇ ਨਾਲ ਕਰੋੜਾ ਦਾ
[00:57.45] ਸੀ ਦਿਲ ਪਹਿਲਾ ਸਿਫਰਾਂ ਤੇ
[00:59.84] ਬਿਸ਼ਮਿਲ਼ਾ ਇਸ਼ਕ ਸਾਡਾ
[01:02.47] ਹੁਣ ਚੜੂਗਾ ਸ਼ਿਖਰਾ ਤੇ
[01:04.36] ਮੇਰੇ ਨਾਲ ਨਾਲ ਰਹਿ ਤੂੰ
[01:06.95] ਮਿੱਟੀ ਪਾਦੇ ਫਿਕਰਾ ਤੇ
[01:10.21] ਬਿਸ਼ਮਿਲ਼ਾ ਇਸ਼ਕ ਸਾਡਾ
[01:11.97] ਹੁਣ ਚੜੂਗਾ ਸ਼ਿਖਰਾ ਤੇ
[01:14.23] ਮੇਰੇ ਨਾਲ ਨਾਲ ਰਹਿ ਤੂੰ
[01:16.80] ਮਿੱਟੀ ਪਾਦੇ ਫਿਕਰਾ ਤੇ
[01:19.44] ਬਿਸ਼ਮਿਲ਼ਾ, ਬਿਸ਼ਮਿਲ਼ਾ
[01:24.27] ਬਿਸ਼ਮਿਲ਼ਾ, ਬਿਸ਼ਮਿਲ਼ਾ
[01:40.34] ਗੱਡੀ ਆ Black ਰੰਗ ਗੋਰਾ ਸੁਖ ਨਾ
[01:41.99] ਜੱਚਦਾ ਐ ਗੁੱਸਾ ਥੋੜਾ ਥੋੜਾ ਸੁਖ ਨਾ
[01:44.23] ਗੱਡੀ ਆ Black ਰੰਗ ਗੋਰਾ ਸੁਖ ਨਾ
[01:46.66] ਜੱਚਦਾ ਏ ਗੁੱਸਾ ਥੋੜਾ ਥੋੜਾ ਸੁਖ ਨਾ
[01:49.28] ਸੰਗ ਜਾਨ ਤੈਥੋਂ Hollywood ਵਾਲਿਆਂ
[01:51.57] ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
[01:53.97] ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
[01:56.48] ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
[01:58.53] ਹੋ ਸੁਣਿਆ ਗੌਰ ਬੜਾ ਕਰਦੇ
[02:00.88] ਤੁਸੀ ਸਾਡੇ ਜ਼ਿਕਰ ਤੇ
[02:03.18] ਬਿਸ਼ਮਿਲ਼ਾ ਇਸ਼ਕ ਸਾਡਾ
[02:05.86] ਹੁਣ ਚੜੂਗਾ ਸ਼ਿਖਰਾ ਤੇ
[02:08.07] ਮੇਰੇ ਨਾਲ ਨਾਲ ਰਹਿ ਤੂੰ
[02:10.48] ਮਿੱਟੀ ਪਾਦੇ ਫਿਕਰਾ ਤੇ
[02:13.19] ਬਿਸ਼ਮਿਲ਼ਾ ਇਸ਼ਕ ਸਾਡਾ
[02:15.26] ਹੁਣ ਚੜੂਗਾ ਸ਼ਿਖਰਾ ਤੇ
[02:18.05] ਮੇਰੇ ਨਾਲ ਨਾਲ ਰਹਿ ਤੂੰ
[02:20.51] ਮਿੱਟੀ ਪਾਦੇ ਫਿਕਰਾ ਤੇ
[02:25.99] ਜੀ ਤੌਬਦਾ ਥੋਡੀਆਂ ਟੌਰਾਂ ਨੇ
[02:28.27] ਧੌਣ ਝੁਕਾ ਲਈ ਮੋਹਰਾ ਨੇ
[02:30.58] ਸਾਡੇ ਹਿੱਸੇ ਆਏ ਉਹ
[02:33.15] ਜ਼ੋਰ ਤਾ ਲਾ ਲਿਆ ਹੋਰਾਂ ਨੇ
[02:35.58] ਮੈਂ ਕਯਾ ਜ਼ੋਰ ਜਵਾਨੀ
[02:37.30] ਹਾਏ ਤੌਬਾ
[02:38.10] ਗੱਲ ਦੀ ਗਾਨੀ
[02:39.91] ਹਾਏ ਤੌਬਾ
[02:40.67] ਦੁਨੀਆਂ ਦੀਵਾਨੀ
[02:42.45] ਹਾਏ ਤੌਬਾ
[02:43.29] ਇਸ਼ਕ ਦਾ ਹੈਨੀ ਹਾਏ ਤੌਬਾ
[02:45.78] ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
[02:48.18] ਉਹ ਥੋਡੇ ਮੂਰੇ Fail ਆ Brand Versace ਦਾ
[02:53.74] ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
[02:57.94] ਉਹ ਥੋਡੇ ਮੂਰੇ Fail ਆ Brand Versace ਦਾ
[03:00.62] ਉਹ ਤੱਕਣੀ ਨਾ ਸਿਰ ਜਾ ਘੁੰਮਕੇ ਸੋਹਣੇਓ
[03:02.29] ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
[03:05.20] ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
[03:07.74] ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
[03:10.22] ਤੁਸੀ ਹੁਸਨ ਬਗੀਚਾ ਉਹ
[03:12.01] ਅੱਸੀ ਕੰਡੇ ਕਿੱਕਰਾਂ ਦੇ
[03:14.60] ਬਿਸ਼ਮਿਲ਼ਾ ਇਸ਼ਕ ਸਾਡਾ
[03:16.80] ਹੁਣ ਚੜੂਗਾ ਸ਼ਿਖਰਾ ਤੇ
[03:19.13] ਮੇਰੇ ਨਾਲ ਨਾਲ ਰਹਿ ਤੂੰ
[03:21.55] ਮਿੱਟੀ ਪਾਦੇ ਫਿਕਰਾ ਤੇ
[03:24.13] ਬਿਸ਼ਮਿਲ਼ਾ ਇਸ਼ਕ ਸਾਡਾ
[03:26.38] ਹੁਣ ਚੜੂਗਾ ਸ਼ਿਖਰਾ ਤੇ
[03:29.00] ਮੇਰੇ ਨਾਲ ਨਾਲ ਰਹਿ ਤੂੰ
[03:31.63] ਮਿੱਟੀ ਪਾਦੇ ਫਿਕਰਾ ਤੇ
[00:05.52] ਤੈਨੂੰ ਆਪਣਾ ਜੋ ਕਹਿ ਬੇਠੇ ਥਾਂ ਨੀ ਬੱਚੀ
[00:09.74] ਤੇਰੇ ਹੱਥ ਚ ਡੋਰ ਐ ਮੇਰੇ ਸਾਹਵਾਂ ਦੀ
[00:12.99] ਤੇਰੀ ਟੋਪ ਚ ਲੋਡ ਨੀ ਮੈਨੂੰ ਛਾਵਾਂ ਦੀ
[00:16.72] ਸਰਗੀ ਦਾ ਤਾਰਾ ਐ
[00:19.33] ਨੀ ਅੱਜ ਮੈਨੂੰ ਮਿਲਕੇ ਗਿਆ
[00:21.65] ਕਹਿੰਦਾ ਮਿਲਣਾ ਦੁਬਾਰਾ ਐ
[00:24.15] ਕਹਿੰਦਾ ਮਿਲਣਾ ਦੁਬਾਰਾ ਐ
[00:40.98] ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣੇਓ
[00:43.13] ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
[00:45.35] ਸੋਹ ਲੱਗੇ ਰਬ ਦੀ ਕੋਈ ਨੀ ਰੋਕਦਾ
[00:47.81] ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
[00:50.08] ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
[00:52.68] ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
[00:55.54] ਜੇ ਥੋਡੇ ਨਾਲ ਕਰੋੜਾ ਦਾ
[00:57.45] ਸੀ ਦਿਲ ਪਹਿਲਾ ਸਿਫਰਾਂ ਤੇ
[00:59.84] ਬਿਸ਼ਮਿਲ਼ਾ ਇਸ਼ਕ ਸਾਡਾ
[01:02.47] ਹੁਣ ਚੜੂਗਾ ਸ਼ਿਖਰਾ ਤੇ
[01:04.36] ਮੇਰੇ ਨਾਲ ਨਾਲ ਰਹਿ ਤੂੰ
[01:06.95] ਮਿੱਟੀ ਪਾਦੇ ਫਿਕਰਾ ਤੇ
[01:10.21] ਬਿਸ਼ਮਿਲ਼ਾ ਇਸ਼ਕ ਸਾਡਾ
[01:11.97] ਹੁਣ ਚੜੂਗਾ ਸ਼ਿਖਰਾ ਤੇ
[01:14.23] ਮੇਰੇ ਨਾਲ ਨਾਲ ਰਹਿ ਤੂੰ
[01:16.80] ਮਿੱਟੀ ਪਾਦੇ ਫਿਕਰਾ ਤੇ
[01:19.44] ਬਿਸ਼ਮਿਲ਼ਾ, ਬਿਸ਼ਮਿਲ਼ਾ
[01:24.27] ਬਿਸ਼ਮਿਲ਼ਾ, ਬਿਸ਼ਮਿਲ਼ਾ
[01:40.34] ਗੱਡੀ ਆ Black ਰੰਗ ਗੋਰਾ ਸੁਖ ਨਾ
[01:41.99] ਜੱਚਦਾ ਐ ਗੁੱਸਾ ਥੋੜਾ ਥੋੜਾ ਸੁਖ ਨਾ
[01:44.23] ਗੱਡੀ ਆ Black ਰੰਗ ਗੋਰਾ ਸੁਖ ਨਾ
[01:46.66] ਜੱਚਦਾ ਏ ਗੁੱਸਾ ਥੋੜਾ ਥੋੜਾ ਸੁਖ ਨਾ
[01:49.28] ਸੰਗ ਜਾਨ ਤੈਥੋਂ Hollywood ਵਾਲਿਆਂ
[01:51.57] ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
[01:53.97] ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
[01:56.48] ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
[01:58.53] ਹੋ ਸੁਣਿਆ ਗੌਰ ਬੜਾ ਕਰਦੇ
[02:00.88] ਤੁਸੀ ਸਾਡੇ ਜ਼ਿਕਰ ਤੇ
[02:03.18] ਬਿਸ਼ਮਿਲ਼ਾ ਇਸ਼ਕ ਸਾਡਾ
[02:05.86] ਹੁਣ ਚੜੂਗਾ ਸ਼ਿਖਰਾ ਤੇ
[02:08.07] ਮੇਰੇ ਨਾਲ ਨਾਲ ਰਹਿ ਤੂੰ
[02:10.48] ਮਿੱਟੀ ਪਾਦੇ ਫਿਕਰਾ ਤੇ
[02:13.19] ਬਿਸ਼ਮਿਲ਼ਾ ਇਸ਼ਕ ਸਾਡਾ
[02:15.26] ਹੁਣ ਚੜੂਗਾ ਸ਼ਿਖਰਾ ਤੇ
[02:18.05] ਮੇਰੇ ਨਾਲ ਨਾਲ ਰਹਿ ਤੂੰ
[02:20.51] ਮਿੱਟੀ ਪਾਦੇ ਫਿਕਰਾ ਤੇ
[02:25.99] ਜੀ ਤੌਬਦਾ ਥੋਡੀਆਂ ਟੌਰਾਂ ਨੇ
[02:28.27] ਧੌਣ ਝੁਕਾ ਲਈ ਮੋਹਰਾ ਨੇ
[02:30.58] ਸਾਡੇ ਹਿੱਸੇ ਆਏ ਉਹ
[02:33.15] ਜ਼ੋਰ ਤਾ ਲਾ ਲਿਆ ਹੋਰਾਂ ਨੇ
[02:35.58] ਮੈਂ ਕਯਾ ਜ਼ੋਰ ਜਵਾਨੀ
[02:37.30] ਹਾਏ ਤੌਬਾ
[02:38.10] ਗੱਲ ਦੀ ਗਾਨੀ
[02:39.91] ਹਾਏ ਤੌਬਾ
[02:40.67] ਦੁਨੀਆਂ ਦੀਵਾਨੀ
[02:42.45] ਹਾਏ ਤੌਬਾ
[02:43.29] ਇਸ਼ਕ ਦਾ ਹੈਨੀ ਹਾਏ ਤੌਬਾ
[02:45.78] ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
[02:48.18] ਉਹ ਥੋਡੇ ਮੂਰੇ Fail ਆ Brand Versace ਦਾ
[02:53.74] ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
[02:57.94] ਉਹ ਥੋਡੇ ਮੂਰੇ Fail ਆ Brand Versace ਦਾ
[03:00.62] ਉਹ ਤੱਕਣੀ ਨਾ ਸਿਰ ਜਾ ਘੁੰਮਕੇ ਸੋਹਣੇਓ
[03:02.29] ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
[03:05.20] ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
[03:07.74] ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
[03:10.22] ਤੁਸੀ ਹੁਸਨ ਬਗੀਚਾ ਉਹ
[03:12.01] ਅੱਸੀ ਕੰਡੇ ਕਿੱਕਰਾਂ ਦੇ
[03:14.60] ਬਿਸ਼ਮਿਲ਼ਾ ਇਸ਼ਕ ਸਾਡਾ
[03:16.80] ਹੁਣ ਚੜੂਗਾ ਸ਼ਿਖਰਾ ਤੇ
[03:19.13] ਮੇਰੇ ਨਾਲ ਨਾਲ ਰਹਿ ਤੂੰ
[03:21.55] ਮਿੱਟੀ ਪਾਦੇ ਫਿਕਰਾ ਤੇ
[03:24.13] ਬਿਸ਼ਮਿਲ਼ਾ ਇਸ਼ਕ ਸਾਡਾ
[03:26.38] ਹੁਣ ਚੜੂਗਾ ਸ਼ਿਖਰਾ ਤੇ
[03:29.00] ਮੇਰੇ ਨਾਲ ਨਾਲ ਰਹਿ ਤੂੰ
[03:31.63] ਮਿੱਟੀ ਪਾਦੇ ਫਿਕਰਾ ਤੇ