Home 🎬 Bollywood 🎵 Pakistani 🎤 English Pop

Noormahal

👤 Chani Nattan feat. Inderpal Moga & J-Statik 🎼 Takeover - EP ⏱️ 2:40
🎵 2940 characters
⏱️ 2:40 duration
🆔 ID: 4850649

📜 Lyrics

ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
(ਦੁਨੀਆ ਕੋਲ਼ੋਂ ਚੋਰੀ)

ਹੋ, ਤੇਰੇ ਰਾਹ ਵਿੱਚ ਅੱਖੀਆਂ ਬਿਛਾਈ ਫਿਰਦੀ
ਤੈਨੂੰ ਦਿਲ ਆ ਵੇ ਟਿੱਚ ਮੈਂ ਫਸਾਈ ਫਿਰਦੀ
ਹਾਂ, ਕਰਦੇ ਹਾਣ ਦੀਆਂ, ਜੀ ਵੇਖੀ, ਐਵੇਂ ਦਿਲ ਨਾ ਤੋੜੀ
ਹਾਂ, ਕਰਦੇ ਹਾਣ ਦੀਆਂ, ਵੇ ਵੇਖੀ, ਐਵੇਂ ਦਿਲ ਨਾ ਤੋੜੀ

ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
(ਆਪਾ ਦੁਨੀਆ ਕੋਲ਼ੋਂ ਚੋਰੀ)

ਜੇ ਮੇਰਾ ਵੱਸ ਚੱਲ ਤਾਂ ਮੈਂ ਤੈਨੂੰ ਦਿਲ ਵਿੱਚ ਰੱਖਾਂ ਲੁਕਾ ਕੇ
ਇਹ ਚੰਦਰੇ ਜਗਦੀਆਂ ਨਜ਼ਰਾਂ ਕੋਲ਼ੋਂ ਪਿਆਰ ਨੂੰ ਰੱਖਾਂ ਛੁਪਾ ਕੇ
ਅਕਲ ਨੀ ਤੂੰ ਰੋਵੇਂਗਾ, ਸੱਜਣਾਂ, ਜੇ ਮੈਂ ਹੋਰ ਕਿਸੇ ਦੀ ਹੋ ਗਈ
ਤੂੰ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ

ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ

ਸਾਂਭ-ਸਾਂਭ ਰੱਖਦਿਆਂ ਜਿਹੜੀ ਗਾਲ਼ ਵਿੱਚ ਪਾ ਗਾਏ ਆ ਤੂੰ ਨਾ ਵੀ ਗਏ
(ਪਾ ਗਏ ਆ ਤੂੰ ਨਾ ਵੀ ਗਏ)
ਆਂਵਲੇ ਬ੍ਰਿਜ ਦੱਸ, ਮੁੰਡਿਆਂ, ਨੀ ਕੁੜੀ ਹੋਈ ਅੱਗ ਵਾਣੀ ਕੇ
(ਹੋਈ ਅੱਗ ਵਾਣੀ ਕੇ)
ਜਾ Moge ਵਾਲਿਆਂ ਵੇ, ਹੱਥਾਂ ਵਿੱਚ ਜਾ ਕੇ ਗੱਲ ਤਾਂ ਤੋਰੀ
ਜਾ Moge ਵਾਲਿਆਂ ਵੇ, ਹੱਥਾਂ ਵਿੱਚ ਜਾ ਕੇ ਗੱਲ ਤਾਂ ਤੋਰੀ

ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ

ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
H

⏱️ Synced Lyrics

[00:10.08] ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
[00:15.33] ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
[00:20.53] ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
[00:25.79] ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
[00:31.47] (ਦੁਨੀਆ ਕੋਲ਼ੋਂ ਚੋਰੀ)
[00:36.42] ਹੋ, ਤੇਰੇ ਰਾਹ ਵਿੱਚ ਅੱਖੀਆਂ ਬਿਛਾਈ ਫਿਰਦੀ
[00:39.28] ਤੈਨੂੰ ਦਿਲ ਆ ਵੇ ਟਿੱਚ ਮੈਂ ਫਸਾਈ ਫਿਰਦੀ
[00:42.22] ਹਾਂ, ਕਰਦੇ ਹਾਣ ਦੀਆਂ, ਜੀ ਵੇਖੀ, ਐਵੇਂ ਦਿਲ ਨਾ ਤੋੜੀ
[00:47.36] ਹਾਂ, ਕਰਦੇ ਹਾਣ ਦੀਆਂ, ਵੇ ਵੇਖੀ, ਐਵੇਂ ਦਿਲ ਨਾ ਤੋੜੀ
[00:52.60] ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
[00:57.98] ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
[01:03.34] (ਆਪਾ ਦੁਨੀਆ ਕੋਲ਼ੋਂ ਚੋਰੀ)
[01:08.37] ਜੇ ਮੇਰਾ ਵੱਸ ਚੱਲ ਤਾਂ ਮੈਂ ਤੈਨੂੰ ਦਿਲ ਵਿੱਚ ਰੱਖਾਂ ਲੁਕਾ ਕੇ
[01:13.66] ਇਹ ਚੰਦਰੇ ਜਗਦੀਆਂ ਨਜ਼ਰਾਂ ਕੋਲ਼ੋਂ ਪਿਆਰ ਨੂੰ ਰੱਖਾਂ ਛੁਪਾ ਕੇ
[01:19.11] ਅਕਲ ਨੀ ਤੂੰ ਰੋਵੇਂਗਾ, ਸੱਜਣਾਂ, ਜੇ ਮੈਂ ਹੋਰ ਕਿਸੇ ਦੀ ਹੋ ਗਈ
[01:24.50] ਤੂੰ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ
[01:30.14] ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
[01:35.22] ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
[01:46.37] ਸਾਂਭ-ਸਾਂਭ ਰੱਖਦਿਆਂ ਜਿਹੜੀ ਗਾਲ਼ ਵਿੱਚ ਪਾ ਗਾਏ ਆ ਤੂੰ ਨਾ ਵੀ ਗਏ
[01:49.83] (ਪਾ ਗਏ ਆ ਤੂੰ ਨਾ ਵੀ ਗਏ)
[01:51.53] ਆਂਵਲੇ ਬ੍ਰਿਜ ਦੱਸ, ਮੁੰਡਿਆਂ, ਨੀ ਕੁੜੀ ਹੋਈ ਅੱਗ ਵਾਣੀ ਕੇ
[01:55.34] (ਹੋਈ ਅੱਗ ਵਾਣੀ ਕੇ)
[01:56.53] ਜਾ Moge ਵਾਲਿਆਂ ਵੇ, ਹੱਥਾਂ ਵਿੱਚ ਜਾ ਕੇ ਗੱਲ ਤਾਂ ਤੋਰੀ
[02:01.80] ਜਾ Moge ਵਾਲਿਆਂ ਵੇ, ਹੱਥਾਂ ਵਿੱਚ ਜਾ ਕੇ ਗੱਲ ਤਾਂ ਤੋਰੀ
[02:07.10] ਇਕ ਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
[02:12.50] ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
[02:18.16] ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
[02:23.36] ਚੱਲ ਵਿਆਹ ਕਰਵਾ ਲਈਏ ਵੇ ਆਪਾ ਦੁਨੀਆ ਕੋਲ਼ੋਂ ਚੋਰੀ
[02:37.93] H
[02:38.55]

⭐ Rate These Lyrics

Average: 0.0/5 • 0 ratings