Dardi Rab Rab Kardi
🎵 3877 characters
⏱️ 5:25 duration
🆔 ID: 4850698
📜 Lyrics
Yo man check it out
ਮੈਂ ਡਰਦੀ ਰੱਬ ਰੱਬ ਕਰਦੀ ਵੇ, ਮੈਂ ਡਰਦੀ ਰੱਬ ਰੱਬ

ਮੈਂ ਡਰਦੀ ਰੱਬ ਰੱਬ ਕਰਦੀ ਕੇ ਲੋਕੀ ਕਹਣ
ਛੂਈ ਮੂਈ ਛੂਈ ਮੂਈ
ਮੈਂ ਡਰਦੀ ਰੱਬ ਰੱਬ ਕਰਦੀ ਕੇ ਲੋਕੀ ਕਹਣ
ਛੂਈ ਮੂਈ ਛੂਈ ਮੂਈ
ਐ ਅੱਖ ਮਸਤਾਨੀ ਤੇਰੀ ਚੜ੍ਹਦੀ ਜਵਾਨੀ
ਲੋਕੀ ਕਹਿਣ ਤੈਨੂੰ ਨੈਣ ਮਿਲਾ ਹਾ ਹਾ ਹਾ ਹਾ
ਮੈਂ ਡਰਦੀ ਰੱਬ ਰੱਬ ਕਰਦੀ, ਮੈਂ ਡਰਦੀ ਰੱਬ ਰੱਬ
ਮੈਂ ਡਰਦੀ ਰੱਬ ਰੱਬ ਕਰਦੀ ਕੇ ਲੋਕੀ ਕਹਣ
ਛੂਈ ਮੂਈ ਛੂਈ ਮੂਈ
ਛੂਈ ਮੂਈ ਛੂਈ ਮੂਈ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
Hi hi hello hello ਜਿੱਥੋਂ ਲੰਘ ਮੁੰਡੇ ਕਰਦੇ
Bye bye see you see you ਕੱਲੀ ਵੇਖ ਹੌਕੇ ਤੈਨੂੰ ਭਰਦੇ

ਓਏ ਅੱਖ ਮਸਤਾਨੀ ਤੇਰੀ ਚੜ੍ਹਦੀ ਜਵਾਨੀ
ਲੱਗੀ ਕਿੱਥੇ ਤੈਨੂੰ ਨੈਣ ਮਿਲਾ ਹਾ ਹਾ ਹਾ ਹਾ
ਮੈਂ ਡਰਦੀ ਰੱਬ ਰੱਬ ਕਰਦੀ ਵੇ ਮੈਂ ਡਰਦੀ ਰੱਬ ਰੱਬ

ਦੁੱਧ ਜੇਹਾ ਰੰਗ ਤੇਰਾ, ਵੇਖ ਸਾਨੂੰ ਹੋਏ ਸੁੰਦਰੀ
ਅਸੀਂ ਤੇ ਹਾਂ ਤੇਰੇ ਬੇਲੀ ਤੇਰੀ, ਕਿਹੜੀ ਦੱਸ ਮਜ਼ਬੂਰੀ