Saade Dil Te Chhuriyan Chaliyan
🎵 4581 characters
⏱️ 3:13 duration
🆔 ID: 4850703
📜 Lyrics
ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ
ਲੈ ਗਈ ਸਾਡਾ ਦਿਲ ਕੱਡ ਕੇ, ਦਿਲ ਕੱਡ ਕੇ, ਦਿਲ ਕੱਡ ਕੇ
ਜਦੋਂ ਮੋਰਾ ਵਾਂਗੂ ਪਹਿਲਾ ਪਾਈਆਂ
ਕੇ ਲੈ ਗਈ ਸਾਡਾ ਦਿਲ ਕੱਡ ਕੇ, ਦਿਲ ਕੱਡ ਕੇ, ਦਿਲ ਕੱਡ ਕੇ
ਜਦੋਂ ਮੋਰਾ ਵਾਂਗੂ ਪਹਿਲਾ ਪਾਈਆਂ
ਸਾਡੇ ਦਿਲ ਤੇ, ਸਾਡੇ ਦਿਲ ਤੇ, ਸਾਡੇ ਦਿਲ ਤੇ, ਛੁਰੀਆਂ ਚਲਾਈਆਂ (ਹੋਏ ਹੋਏ)

ਸਾਨੂੰ ਕੱਟਿਆ, ਸਾਨੂੰ ਕੱਟਿਆ (ਹੋਏ ਹੋਏ)
ਸਾਨੂੰ ਕੱਟਿਆ ਵਾਂਗ ਕਸਾਈਆਂ
ਕੇ ਬਹਿ ਗਏ ਅਸੀਂ ਦਿਲ ਫੜ ਕੇ, ਦਿਲ ਫੜ ਕੇ, ਦਿਲ ਫੜ ਕੇ
ਜਦੋਂ ਮੋਰਾ ਵਾਂਗੂ ਪਹਿਲਾ ਪਾਈਆਂ
ਹੋਏ ਹੋਏ ਹੋਏ ਹੋਏ ਹੋਏ ਹੋਏ
ਰੂਪ ਤੇਰਾ ਚੰਨ ਵਰਗਾ, ਚੰਨ ਵਰਗਾ, ਚੰਨ ਵਰਗਾ
ਭਾਵੇਂ ਤਾਰਿਆਂ ਤੋਂ ਮੰਗ ਲੈ ਗਵਾਹੀਆਂ

ਜਦੋਂ ਮੋਰਾ ਵਾਂਗੂ ਪਹਿਲਾ ਪੈਇਆ
ਛਿੱਕੀ ਦਾਰਾ ਛਿੱਕੀ ਦਾਰਾ ਹੋਏ ਹੋਏ, ਛਿੱਕੀ ਦਾਰਾ ਛਿੱਕੀ ਦਾਰਾ ਹੋਏ ਹੋਏ

ਕੇ ਇਹਨਾਂ ਵਿੱਚ ਜਾਨ ਅਟਕੀ, ਜਾਨ ਅਟਕੀ, ਜਾਨ ਅਟਕੀ
ਜਦੋਂ ਪੈਰਾਂ ਚ ਪੰਜੇਬਾਂ ਪਾਈਆਂ

ਨੀ ਕੀਹਦਾ ਕੀਹਦਾ ਦਿਲ ਲੁੱਟਿਆ, ਦਿਲ ਲੁੱਟਿਆ, ਦਿਲ ਲੁੱਟਿਆ
ਬਿਨਾਂ ਮੰਗਿਆ ਹੀ ਦੇੰਦੀਆਂ ਸਫਾਈਆਂ