Taare
🎵 3075 characters
⏱️ 3:23 duration
🆔 ID: 4850912
📜 Lyrics
Intense
ਕੁੜੀਏ, ਨੀ ਮੁੰਡਾ ਤੇਰਾ fan ਹੋ ਗਿਆ
ਲੁੱਟ-ਪੁੱਟ ਮੇਰਾ ਬਿੱਲੋ ਚੈਨ ਹੋ ਗਿਆ
ਹੱਸ ਕੇ ਜੇ ਕਾਹਦਾ ਨੀ ਤੂੰ ਸੰਗ ਗਈ, ਕੁੜੇ
ਅੱਥਰੇ ਜਿਹੇ ਦਿਲ 'ਤੇ ਗ੍ਰਹਿਣ ਹੋ ਗਿਆ
ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
ਚੜ੍ਹ-ਚੜ੍ਹ ਬੱਲੀਏ ਚੁਬਾਰੇ
ਖੌਰੇ ਹੋਇਆ ਕੀ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
ਉੱਥੇ ਬੱਲੀਏ ਗੁਲਾਬ ਬੀਜਤੇ
ਇੱਕ panorama ਘਰ, ਉੱਤੋਂ Panamera car
ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
ਓ, ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
ਉੱਥੇ ਬੱਲੀਏ ਗੁਲਾਬ ਬੀਜਤੇ
ਇੱਕ panorama ਘਰ, ਉੱਤੋਂ Panamera car
ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
ਬਿੱਲੋ, ਛੇਤੀ-ਛੇਤੀ job ਛੱਡ ਨੀ
ਆਪੇ ਕਰ ਲੂੰ ਕਮਾਈਆਂ ਜੱਟ ਨੀ
ਐਵੇਂ ਚੰਗਾ ਨਈਂ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
ਤਾਂ ਵੀ ਮੇਰਾ ਦਿਲ ਠਾਰ ਗਈ
ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
ਸੂਰਜ ਤੇ ਚੰਨ ਚਾੜ੍ਹ ਗਈ
ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
ਤਾਂ ਵੀ ਮੇਰਾ ਦਿਲ ਠਾਰ ਗਈ
ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
ਸੂਰਜ ਤੇ ਚੰਨ ਚਾੜ੍ਹ ਗਈ
ਪੁੱਛਣ friend'an ਤੇਰੀਆਂ
ਜਿਹੜਾ ਮੁੰਡਾ ਲਾਉਂਦਾ ਗੇੜੀਆਂ
Happy Raikoti ਕੀ ਲਗਦਾ?
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ, ਹੋ
ਕੁੜੀਏ, ਨੀ ਮੁੰਡਾ ਤੇਰਾ fan ਹੋ ਗਿਆ
ਲੁੱਟ-ਪੁੱਟ ਮੇਰਾ ਬਿੱਲੋ ਚੈਨ ਹੋ ਗਿਆ
ਹੱਸ ਕੇ ਜੇ ਕਾਹਦਾ ਨੀ ਤੂੰ ਸੰਗ ਗਈ, ਕੁੜੇ
ਅੱਥਰੇ ਜਿਹੇ ਦਿਲ 'ਤੇ ਗ੍ਰਹਿਣ ਹੋ ਗਿਆ
ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
ਚੜ੍ਹ-ਚੜ੍ਹ ਬੱਲੀਏ ਚੁਬਾਰੇ
ਖੌਰੇ ਹੋਇਆ ਕੀ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
ਉੱਥੇ ਬੱਲੀਏ ਗੁਲਾਬ ਬੀਜਤੇ
ਇੱਕ panorama ਘਰ, ਉੱਤੋਂ Panamera car
ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
ਓ, ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
ਉੱਥੇ ਬੱਲੀਏ ਗੁਲਾਬ ਬੀਜਤੇ
ਇੱਕ panorama ਘਰ, ਉੱਤੋਂ Panamera car
ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
ਬਿੱਲੋ, ਛੇਤੀ-ਛੇਤੀ job ਛੱਡ ਨੀ
ਆਪੇ ਕਰ ਲੂੰ ਕਮਾਈਆਂ ਜੱਟ ਨੀ
ਐਵੇਂ ਚੰਗਾ ਨਈਂ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
ਤਾਂ ਵੀ ਮੇਰਾ ਦਿਲ ਠਾਰ ਗਈ
ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
ਸੂਰਜ ਤੇ ਚੰਨ ਚਾੜ੍ਹ ਗਈ
ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
ਤਾਂ ਵੀ ਮੇਰਾ ਦਿਲ ਠਾਰ ਗਈ
ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
ਸੂਰਜ ਤੇ ਚੰਨ ਚਾੜ੍ਹ ਗਈ
ਪੁੱਛਣ friend'an ਤੇਰੀਆਂ
ਜਿਹੜਾ ਮੁੰਡਾ ਲਾਉਂਦਾ ਗੇੜੀਆਂ
Happy Raikoti ਕੀ ਲਗਦਾ?
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
ਉਹਦਾ ਨਹੀਓਂ ਜੀਅ ਲਗਦਾ
ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ, ਹੋ
⏱️ Synced Lyrics
[00:09.36] Intense
[00:12.34] ਕੁੜੀਏ, ਨੀ ਮੁੰਡਾ ਤੇਰਾ fan ਹੋ ਗਿਆ
[00:15.27] ਲੁੱਟ-ਪੁੱਟ ਮੇਰਾ ਬਿੱਲੋ ਚੈਨ ਹੋ ਗਿਆ
[00:18.32] ਹੱਸ ਕੇ ਜੇ ਕਾਹਦਾ ਨੀ ਤੂੰ ਸੰਗ ਗਈ, ਕੁੜੇ
[00:21.45] ਅੱਥਰੇ ਜਿਹੇ ਦਿਲ 'ਤੇ ਗ੍ਰਹਿਣ ਹੋ ਗਿਆ
[00:24.05] ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
[00:27.68] ਚੜ੍ਹ-ਚੜ੍ਹ ਬੱਲੀਏ ਚੁਬਾਰੇ
[00:30.78] ਖੌਰੇ ਹੋਇਆ ਕੀ ਲਗਦਾ
[00:33.26] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[00:36.97] ਉਹਦਾ ਨਹੀਓਂ ਜੀਅ ਲਗਦਾ
[00:39.46] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[00:43.02] ਉਹਦਾ ਨਹੀਓਂ ਜੀਅ ਲਗਦਾ
[00:45.41] ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
[00:49.77]
[01:01.36] ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
[01:04.14] ਉੱਥੇ ਬੱਲੀਏ ਗੁਲਾਬ ਬੀਜਤੇ
[01:07.28] ਇੱਕ panorama ਘਰ, ਉੱਤੋਂ Panamera car
[01:10.35] ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
[01:13.39] ਓ, ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
[01:16.32] ਉੱਥੇ ਬੱਲੀਏ ਗੁਲਾਬ ਬੀਜਤੇ
[01:19.68] ਇੱਕ panorama ਘਰ, ਉੱਤੋਂ Panamera car
[01:22.64] ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
[01:25.78] ਬਿੱਲੋ, ਛੇਤੀ-ਛੇਤੀ job ਛੱਡ ਨੀ
[01:28.76] ਆਪੇ ਕਰ ਲੂੰ ਕਮਾਈਆਂ ਜੱਟ ਨੀ
[01:32.34] ਐਵੇਂ ਚੰਗਾ ਨਈਂ ਲਗਦਾ
[01:34.68] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[01:38.47] ਉਹਦਾ ਨਹੀਓਂ ਜੀਅ ਲਗਦਾ
[01:40.96] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[01:44.56] ਉਹਦਾ ਨਹੀਓਂ ਜੀਅ ਲਗਦਾ
[01:47.17] ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
[01:51.43]
[02:02.95] ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
[02:06.16] ਤਾਂ ਵੀ ਮੇਰਾ ਦਿਲ ਠਾਰ ਗਈ
[02:09.02] ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
[02:12.20] ਸੂਰਜ ਤੇ ਚੰਨ ਚਾੜ੍ਹ ਗਈ
[02:15.33] ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
[02:18.35] ਤਾਂ ਵੀ ਮੇਰਾ ਦਿਲ ਠਾਰ ਗਈ
[02:21.44] ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
[02:24.59] ਸੂਰਜ ਤੇ ਚੰਨ ਚਾੜ੍ਹ ਗਈ
[02:27.53] ਪੁੱਛਣ friend'an ਤੇਰੀਆਂ
[02:30.63] ਜਿਹੜਾ ਮੁੰਡਾ ਲਾਉਂਦਾ ਗੇੜੀਆਂ
[02:33.34] Happy Raikoti ਕੀ ਲਗਦਾ?
[02:36.31] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[02:40.18] ਉਹਦਾ ਨਹੀਓਂ ਜੀਅ ਲਗਦਾ
[02:42.38] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[02:46.12] ਉਹਦਾ ਨਹੀਓਂ ਜੀਅ ਲਗਦਾ
[02:48.54] ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ, ਹੋ
[02:55.53]