Home 🎬 Bollywood 🎵 Pakistani 🎤 English Pop

The Lion Of Punjab

👤 Diljit Dosanjh 🎼 The Lion of Punjab ⏱️ 3:28
🎵 3125 characters
⏱️ 3:28 duration
🆔 ID: 4850948

📜 Lyrics

ਸਿੱਦਿਆਂ ਨਾ ਸਿੱਦੇ ਨਹੀ ਤਾਂ ਪੁਛਲੇ ਸਬ ਤੋਂ
ਨਹੀਂ ਤਾਂ ਪੁਛਲੇ ਰੱਬ ਤੋਂ

ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ
ਜੀਹਦਾ ਨਈ ਜਵਾਬ ਓ lions of Punjab
ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ
ਜੀਹਦਾ ਨਈ ਜਵਾਬ ਓ lions of Punjab

ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ
ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ
ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ
ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ
Tit ਕਰਦੇ ਨਾਹੀ tat ਕਰਦੇ
ਜਾਕੇ ਸਿੱਧਾ tit for tat ਕਰਦੇ
ਹੱਟ ਕੱਢ ਦੇਂਦੇ ਜਨਾਬ

Lions of Punjab, lions of Punjab
Lions of Punjab, lions of Punjab

ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ
ਜੀਹਦਾ ਨਈ ਜਵਾਬ ਓ lions of Punjab
ਸਿੱਖਣਾ ਤਾ ਸਿੱਖਲੋ ਦਿਲ ਉੱਤੇ ਲਿਖਲੋ
ਜੀਹਦਾ ਨਈ ਜਵਾਬ ਓ lions of Punjab

ਮੇਰ ਗੁਰਾਂ ਦੀ ਪਾਂਦੇ ਆਪਣੀ ਵੱਖਰੀ ਟੋਹਰ ਬਣਾਉਂਦੇ
ਜਿਥੇ ਜਾਂਦੇ ਓਥੇ ਛਾਨਦੇ ਰੱਜਕੇ ਮੌਜਾਂ ਲਾਂਦੇ
ਮੇਰ ਗੁਰਾਂ ਦੀ ਪਾਂਦੇ ਆਪਣੀ ਵੱਖਰੀ ਟੋਹਰ ਬਣਾਉਂਦੇ
ਜਿਥੇ ਜਾਂਦੇ ਓਥੇ ਛਾਨਦੇ ਰੱਜਕੇ ਮੌਜਾਂ ਲਾਂਦੇ
ਸੰਗ ਜਿਹੜਾ ਚੱਲੇ ਓਹਦੇ ਸੰਗ ਚੱਲਦੇ
ਤੰਗ ਜਿਹੜਾ ਕਰੇ ਓਹਨੂੰ ਤੰਗ ਕਰਦੇ
ਦਿਲ ਰੱਖਦੇ ਖੁੱਲੀ ਕਿਤਾਬ

Lions of Punjab, lions of Punjab
Lions of Punjab, lions of Punjab
ਕੁੜੀਏ

ਕਰਦੇ ਹਿਫਾਸਾਤਾਂ ਇਹ ਬੇਲੀ ਸਭ ਦੇ
ਹੁਕਮ ਇਹ ਮੰਨਦੇ ਨੇ ਸੋਹਣੇ ਰੱਬ ਦੇ
ਕਰਦੇ ਹਿਫਾਸਾਤਾਂ ਇਹ ਬੇਲੀ ਸਭ ਦੇ
ਹੁਕਮ ਇਹ ਮੰਨਦੇ ਨੇ ਸੋਹਣੇ ਰੱਬ ਦੇ
ਡਾਂਗ ਸੱਜਦੀ ਏ ਕ੍ਰਿਪਾਨ ਸੱਜਦੀ
ਮੋਢੇ ਉੱਤੇ ਇਹਨਾਂ ਦੇ ਬੰਦੂਕ ਫਬਦੀ
ਇਹ ਸਬ ਤੋਂ ਵੱਡੇ ਨਵਾਬ

Lions of Punjab, lions of Punjab
Lions of Punjab, lions of ਪੰਜਾਬ

ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ
ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ
ਓ ਸ਼ੇਰ ਦਿਲ ਤੱਕੜੇ ਜਵਾਨ ਗੱਬਰੂ
ਅੱਗ ਦੇ ਪੁਵਾਰੇ ਵਾਂਗੂ ਆਕੇ ਰੁਬਾਰੂ
Tit ਕਰਦੇ ਨਾਹੀ tat ਕਰਦੇ
ਜਾਕੇ ਸਿੱਧਾ tit for tat ਕਰਦੇ
ਹੱਟ ਕੱਢ ਦੇਂਦੇ ਜਨਾਬ

Lions of Punjab, lions of Punjab
Lions of Punjab, lions of Punjab
Lions of Punjab, lions of Punjab
Lions of Punjab, lions of Punjab

⭐ Rate These Lyrics

Average: 0.0/5 • 0 ratings