Home 🎬 Bollywood 🎵 Pakistani 🎤 English Pop

Nain Bengali

👤 Guru Randhawa 🎼 Nain Bengali ⏱️ 3:23
🎵 2004 characters
⏱️ 3:23 duration
🆔 ID: 4851370

📜 Lyrics

ਓ ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
But She Don’t Know
How I Feel, ਏਸੇ ਕਰਕੇ
ਮੇਰਾ ਦਿਲ ਟੂਟ ਜਾਂਦਾ
ਹੋ ਲੱਕ ਤੋਂ ਪਤਲੀ ਰੂਪ ਦੀ ਸੋਹਣੀ
ਓਹਦੇ ਵਰਗੀ ਨਾ ਕੋਯੀ ਹੋਣੀ
ਓ ਗੋਰਾ ਰੰਗ ਮਖਨ ਦੇ ਪੇਡ਼ੇ
ਸਦਕੇ ਜਾਵਾ ਕੁਡੀਏ ਤੇਰੇ
ਓ ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
ਦਿਲ ਰੁਕ ਜਾਂਦਾ
ਦਿਲ ਰੁਕ ਜਾਂਦਾ
ਨੈਣ ਬਿਂਗਾਲੀ ਨੇ ਅਸਾਂ ਗੁਜਰਾਤੀ ਆ
ਓ ਕਿਹਦੇ ਸ਼ਿਅਰ ਦੀ ਆ
ਸਮਝ ਮੇ ਨਾ ਆਤੀ ਆ
ਓ ਕਦੇ ਹੱਸਦੀ ਆ ਕਦੇ ਸੰਗਦੀ ਆ
ਕਦੇ ਚੋਰੀ ਚੋਰੀ ਦਿਲ ਮੰਗਦੀ ਆ
But all i need ਹੈ ਓਹਦਾ ਪ੍ਯਾਰ
ਪਰ ਓ ਮੈਨੂ ਸੂਲੀ ਤੇ ਟੰਗਦੀ ਆ
ਹੋ ਲੱਕ ਤੋਂ ਪਤਲੀ ਰੂਪ ਦੀ ਸੋਹਣੀ
ਓਹਦੇ ਵਰਗੀ ਨਾ ਕੋਯੀ ਹੋਣੀ
ਓ ਗੋਰਾ ਰੰਗ ਮਖਨ ਦੇ ਪੇਡ਼ੇ
ਸਦਕੇ ਜਾਵਾ ਕੁਡੀਏ ਤੇਰੇ
ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
ਦਿਲ ਰੁਕ ਜਾਂਦਾ
ਤੇਰੇ ਨਾ ਤੇ ਕਰ ਡੁੰਗਾ ਮੈਂ ਸਾਰੇ ਦੇ ਸਾਰੇ ਨੀ
ਆ ਜਿੰਨੇ ਵੀ ਨੇ ਆਸਮਾਨ ਵਿਚ ਤਾਰੇ ਨੀ
ਤੂ moon ਜਿਹੀ ਏ ਲਗਦੀ ਹਾਏ ਨੀ ਮੁਟਿਆਰੇ ਨੀ
ਤੇਰੇ ਗੱਲਾਂ ਵੇਲ ਟੋਏ ਬੜੇ ਪਿਆਰੇ ਨੀ
ਹੋ ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ

⏱️ Synced Lyrics

[00:08.89] ਓ ਜਦੋਂ ਚਲਦੀ ਆ ਸਾਂਹ ਚਲਦੇ ਨੇ
[00:14.37] ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
[00:19.49] But She Don’t Know
[00:22.11] How I Feel, ਏਸੇ ਕਰਕੇ
[00:27.04] ਮੇਰਾ ਦਿਲ ਟੂਟ ਜਾਂਦਾ
[00:29.79] ਹੋ ਲੱਕ ਤੋਂ ਪਤਲੀ ਰੂਪ ਦੀ ਸੋਹਣੀ
[00:32.16] ਓਹਦੇ ਵਰਗੀ ਨਾ ਕੋਯੀ ਹੋਣੀ
[00:34.91] ਓ ਗੋਰਾ ਰੰਗ ਮਖਨ ਦੇ ਪੇਡ਼ੇ
[00:37.35] ਸਦਕੇ ਜਾਵਾ ਕੁਡੀਏ ਤੇਰੇ
[00:39.91] ਓ ਜਦੋਂ ਚਲਦੀ ਆ ਸਾਂਹ ਚਲਦੇ ਨੇ
[00:45.09] ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
[00:54.48] ਦਿਲ ਰੁਕ ਜਾਂਦਾ
[01:04.78] ਦਿਲ ਰੁਕ ਜਾਂਦਾ
[01:16.03] ਨੈਣ ਬਿਂਗਾਲੀ ਨੇ ਅਸਾਂ ਗੁਜਰਾਤੀ ਆ
[01:20.52] ਓ ਕਿਹਦੇ ਸ਼ਿਅਰ ਦੀ ਆ
[01:23.37] ਸਮਝ ਮੇ ਨਾ ਆਤੀ ਆ
[01:25.64] ਓ ਕਦੇ ਹੱਸਦੀ ਆ ਕਦੇ ਸੰਗਦੀ ਆ
[01:30.74] ਕਦੇ ਚੋਰੀ ਚੋਰੀ ਦਿਲ ਮੰਗਦੀ ਆ
[01:35.96] But all i need ਹੈ ਓਹਦਾ ਪ੍ਯਾਰ
[01:42.23] ਪਰ ਓ ਮੈਨੂ ਸੂਲੀ ਤੇ ਟੰਗਦੀ ਆ
[01:46.17] ਹੋ ਲੱਕ ਤੋਂ ਪਤਲੀ ਰੂਪ ਦੀ ਸੋਹਣੀ
[01:49.55] ਓਹਦੇ ਵਰਗੀ ਨਾ ਕੋਯੀ ਹੋਣੀ
[01:51.89] ਓ ਗੋਰਾ ਰੰਗ ਮਖਨ ਦੇ ਪੇਡ਼ੇ
[01:54.34] ਸਦਕੇ ਜਾਵਾ ਕੁਡੀਏ ਤੇਰੇ
[01:56.90] ਜਦੋਂ ਚਲਦੀ ਆ ਸਾਂਹ ਚਲਦੇ ਨੇ
[02:01.85] ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
[02:16.61] ਦਿਲ ਰੁਕ ਜਾਂਦਾ
[02:27.12] ਤੇਰੇ ਨਾ ਤੇ ਕਰ ਡੁੰਗਾ ਮੈਂ ਸਾਰੇ ਦੇ ਸਾਰੇ ਨੀ
[02:32.27] ਆ ਜਿੰਨੇ ਵੀ ਨੇ ਆਸਮਾਨ ਵਿਚ ਤਾਰੇ ਨੀ
[02:37.41] ਤੂ moon ਜਿਹੀ ਏ ਲਗਦੀ ਹਾਏ ਨੀ ਮੁਟਿਆਰੇ ਨੀ
[02:42.42] ਤੇਰੇ ਗੱਲਾਂ ਵੇਲ ਟੋਏ ਬੜੇ ਪਿਆਰੇ ਨੀ
[02:47.35] ਹੋ ਜਦੋਂ ਚਲਦੀ ਆ ਸਾਂਹ ਚਲਦੇ ਨੇ
[02:52.57] ਜਦੋਂ ਰੁਕਦੀ ਆ ਦਿਲ ਰੁਕ ਜਾਂਦਾ

⭐ Rate These Lyrics

Average: 0.0/5 • 0 ratings