Jhumke
🎵 2671 characters
⏱️ 2:26 duration
🆔 ID: 4851619
📜 Lyrics
Kelly
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਸੁਰਮਾ ਅੱਖ ਚ ਪਿਆਰ ਨਿਸ਼ਾਨੀ
ਹਾਰੇ ਦਿਲਾਂ ਨੂੰ ਏ ਦਿਲਜਾਨੀ
ਮੁੱਕ ਦੀ ਗੱਲ ਮੁਕਾ ਲੈ ਨੀ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਹੋਲੀ ਚੱਲ ਹਿਕ ਡੋਲੇ ਖਾਂਦਾ
ਅੱਧੀ ਏ ਬਲਾਉਂਦਾ
ਜਿੰਨੀ ਬਾਰ ਖੇਂਦਾ ਲੱਕ ਨਾਲ ਪਰਾਂਦਾ
ਕਿੰਨੇ ਖੋਰੇ ਆ ਝੂਠ ਆ ਬਲਾਉਂਦਾ
ਹਾੜੇ ਜੇ ਕਡਾਉਂਦਾ ਕਿੰਨੀ ਸੋਹਾ
ਖਾ ਕੇ ਮੁਕਰ ਦਾ ਜਾਂਦਾ
ਦੱਬੇ ਪੈਰੀ ਤੁਰਦੀ ਏ ਤੋਰ
ਬਹਿੰਦੇ ਆ ਨੀ ਚੋਰ
ਤਾਹਿ ਤੇਰੇ ਉੱਤੇ ਅੱਖੀਆਂ ਜੜਉਂਦਾ
ਚੰਗੇ ਘਰਬਾਰ ਕੁੜੇ
ਮਾਰ ਕੁੜੇ ਤੇਰੇ ਪਿੱਛੇ ਫਿਰਨ ਅਵਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਤੂੰ ਪੁੱਛ ਨਾ ਹਾਲ ਸੁਧਾਈਆਂ ਦਾ
ਤੁਰਦੇ ਫਿਰਦੇ ਰਾਹੀਆਂ ਦਾ
ਪੱਟ ਕੇ ਘਰ ਵੀ ਬਹਿ ਗੇ ਨੇ ਕਈ ਨੀ
ਹਿੱਸਾਬ ਨੀ ਕੋਈ ਕਮਾਈਆਂ ਦਾ
ਹੁਣ ਬਹਿਣ ਬੇਨੇਰੇ ਕਾਂ ਕੁੜੇ
ਬਣਕੇ ਖੈਰ ਖਵਾ ਕੁੜੇ
ਇਲਮ ਤਾ ਰੁੱਲ ਗਿਆ ਗਲੀਆਂ ਚ
ਓ ਪੂਰੇ ਕਰਗੇ ਚਾਅ ਕੁੜੇ
ਬਦਲੇ ਟਿਕਾਣੇ ਥਾਂ ਕੁੜੇ
ਟਿੱਕ ਕੇ ਬਹਿ ਗਏ ਨੀ ਢੇਹ ਗਏ ਨੀ
ਸਭ ਛੱਤੇ ਮਹਲ ਮਿਨਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਸੁਰਮਾ ਅੱਖ ਚ ਪਿਆਰ ਨਿਸ਼ਾਨੀ
ਹਾਰੇ ਦਿਲਾਂ ਨੂੰ ਏ ਦਿਲਜਾਨੀ
ਮੁੱਕ ਦੀ ਗੱਲ ਮੁਕਾ ਲੈ ਨੀ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਹੋਲੀ ਚੱਲ ਹਿਕ ਡੋਲੇ ਖਾਂਦਾ
ਅੱਧੀ ਏ ਬਲਾਉਂਦਾ
ਜਿੰਨੀ ਬਾਰ ਖੇਂਦਾ ਲੱਕ ਨਾਲ ਪਰਾਂਦਾ
ਕਿੰਨੇ ਖੋਰੇ ਆ ਝੂਠ ਆ ਬਲਾਉਂਦਾ
ਹਾੜੇ ਜੇ ਕਡਾਉਂਦਾ ਕਿੰਨੀ ਸੋਹਾ
ਖਾ ਕੇ ਮੁਕਰ ਦਾ ਜਾਂਦਾ
ਦੱਬੇ ਪੈਰੀ ਤੁਰਦੀ ਏ ਤੋਰ
ਬਹਿੰਦੇ ਆ ਨੀ ਚੋਰ
ਤਾਹਿ ਤੇਰੇ ਉੱਤੇ ਅੱਖੀਆਂ ਜੜਉਂਦਾ
ਚੰਗੇ ਘਰਬਾਰ ਕੁੜੇ
ਮਾਰ ਕੁੜੇ ਤੇਰੇ ਪਿੱਛੇ ਫਿਰਨ ਅਵਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਤੂੰ ਪੁੱਛ ਨਾ ਹਾਲ ਸੁਧਾਈਆਂ ਦਾ
ਤੁਰਦੇ ਫਿਰਦੇ ਰਾਹੀਆਂ ਦਾ
ਪੱਟ ਕੇ ਘਰ ਵੀ ਬਹਿ ਗੇ ਨੇ ਕਈ ਨੀ
ਹਿੱਸਾਬ ਨੀ ਕੋਈ ਕਮਾਈਆਂ ਦਾ
ਹੁਣ ਬਹਿਣ ਬੇਨੇਰੇ ਕਾਂ ਕੁੜੇ
ਬਣਕੇ ਖੈਰ ਖਵਾ ਕੁੜੇ
ਇਲਮ ਤਾ ਰੁੱਲ ਗਿਆ ਗਲੀਆਂ ਚ
ਓ ਪੂਰੇ ਕਰਗੇ ਚਾਅ ਕੁੜੇ
ਬਦਲੇ ਟਿਕਾਣੇ ਥਾਂ ਕੁੜੇ
ਟਿੱਕ ਕੇ ਬਹਿ ਗਏ ਨੀ ਢੇਹ ਗਏ ਨੀ
ਸਭ ਛੱਤੇ ਮਹਲ ਮਿਨਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
ਘੁੰਗਰੂ ਝਾਂਜਰ ਦੇ ਤੁਰਦੀ ਦੀ
ਤੋਰ ਤੇ ਹੁਲਾਰੇ
ਕੰਨੀ ਝੁਮਕੇ ਨੀ ਝੁਮਕੇ ਨੀ
ਗੱਲਾਂ ਦੇ ਲੈਣ ਨਜ਼ਾਰੇ
⏱️ Synced Lyrics
[00:02.87] Kelly
[00:08.33] ਕੰਨੀ ਝੁਮਕੇ ਨੀ ਝੁਮਕੇ ਨੀ
[00:10.14] ਗੱਲਾਂ ਦੇ ਲੈਣ ਨਜ਼ਾਰੇ
[00:11.98] ਘੁੰਗਰੂ ਝਾਂਜਰ ਦੇ ਤੁਰਦੀ ਦੀ
[00:14.60] ਤੋਰ ਤੇ ਹੁਲਾਰੇ
[00:16.25] ਸੁਰਮਾ ਅੱਖ ਚ ਪਿਆਰ ਨਿਸ਼ਾਨੀ
[00:18.70] ਹਾਰੇ ਦਿਲਾਂ ਨੂੰ ਏ ਦਿਲਜਾਨੀ
[00:20.87] ਮੁੱਕ ਦੀ ਗੱਲ ਮੁਕਾ ਲੈ ਨੀ
[00:25.24] ਕੰਨੀ ਝੁਮਕੇ ਨੀ ਝੁਮਕੇ ਨੀ
[00:27.45] ਗੱਲਾਂ ਦੇ ਲੈਣ ਨਜ਼ਾਰੇ
[00:29.80] ਘੁੰਗਰੂ ਝਾਂਜਰ ਦੇ ਤੁਰਦੀ ਦੀ
[00:31.81] ਤੋਰ ਤੇ ਹੁਲਾਰੇ
[00:33.92] ਕੰਨੀ ਝੁਮਕੇ ਨੀ ਝੁਮਕੇ ਨੀ
[00:36.44] ਗੱਲਾਂ ਦੇ ਲੈਣ ਨਜ਼ਾਰੇ
[00:41.28] ਹੋਲੀ ਚੱਲ ਹਿਕ ਡੋਲੇ ਖਾਂਦਾ
[00:44.49] ਅੱਧੀ ਏ ਬਲਾਉਂਦਾ
[00:45.42] ਜਿੰਨੀ ਬਾਰ ਖੇਂਦਾ ਲੱਕ ਨਾਲ ਪਰਾਂਦਾ
[00:46.73] ਕਿੰਨੇ ਖੋਰੇ ਆ ਝੂਠ ਆ ਬਲਾਉਂਦਾ
[00:48.55] ਹਾੜੇ ਜੇ ਕਡਾਉਂਦਾ ਕਿੰਨੀ ਸੋਹਾ
[00:49.91] ਖਾ ਕੇ ਮੁਕਰ ਦਾ ਜਾਂਦਾ
[00:51.42] ਦੱਬੇ ਪੈਰੀ ਤੁਰਦੀ ਏ ਤੋਰ
[00:52.69] ਬਹਿੰਦੇ ਆ ਨੀ ਚੋਰ
[00:54.09] ਤਾਹਿ ਤੇਰੇ ਉੱਤੇ ਅੱਖੀਆਂ ਜੜਉਂਦਾ
[00:55.74] ਚੰਗੇ ਘਰਬਾਰ ਕੁੜੇ
[00:58.61] ਮਾਰ ਕੁੜੇ ਤੇਰੇ ਪਿੱਛੇ ਫਿਰਨ ਅਵਾਰੇ
[01:00.78] ਕੰਨੀ ਝੁਮਕੇ ਨੀ ਝੁਮਕੇ ਨੀ
[01:04.67] ਗੱਲਾਂ ਦੇ ਲੈਣ ਨਜ਼ਾਰੇ
[01:06.34] ਘੁੰਗਰੂ ਝਾਂਜਰ ਦੇ ਤੁਰਦੀ ਦੀ
[01:08.91] ਤੋਰ ਤੇ ਹੁਲਾਰੇ
[01:10.73] ਕੰਨੀ ਝੁਮਕੇ ਨੀ ਝੁਮਕੇ ਨੀ
[01:13.18] ਗੱਲਾਂ ਦੇ ਲੈਣ ਨਜ਼ਾਰੇ
[01:28.87] ਤੂੰ ਪੁੱਛ ਨਾ ਹਾਲ ਸੁਧਾਈਆਂ ਦਾ
[01:30.88] ਤੁਰਦੇ ਫਿਰਦੇ ਰਾਹੀਆਂ ਦਾ
[01:32.62] ਪੱਟ ਕੇ ਘਰ ਵੀ ਬਹਿ ਗੇ ਨੇ ਕਈ ਨੀ
[01:35.77] ਹਿੱਸਾਬ ਨੀ ਕੋਈ ਕਮਾਈਆਂ ਦਾ
[01:37.41] ਹੁਣ ਬਹਿਣ ਬੇਨੇਰੇ ਕਾਂ ਕੁੜੇ
[01:39.60] ਬਣਕੇ ਖੈਰ ਖਵਾ ਕੁੜੇ
[01:41.84] ਇਲਮ ਤਾ ਰੁੱਲ ਗਿਆ ਗਲੀਆਂ ਚ
[01:43.95] ਓ ਪੂਰੇ ਕਰਗੇ ਚਾਅ ਕੁੜੇ
[01:46.13] ਬਦਲੇ ਟਿਕਾਣੇ ਥਾਂ ਕੁੜੇ
[01:48.42] ਟਿੱਕ ਕੇ ਬਹਿ ਗਏ ਨੀ ਢੇਹ ਗਏ ਨੀ
[01:53.27] ਸਭ ਛੱਤੇ ਮਹਲ ਮਿਨਾਰੇ
[01:54.57] ਕੰਨੀ ਝੁਮਕੇ ਨੀ ਝੁਮਕੇ ਨੀ
[01:57.98] ਗੱਲਾਂ ਦੇ ਲੈਣ ਨਜ਼ਾਰੇ
[01:59.55] ਘੁੰਗਰੂ ਝਾਂਜਰ ਦੇ ਤੁਰਦੀ ਦੀ
[02:02.54] ਤੋਰ ਤੇ ਹੁਲਾਰੇ
[02:04.20] ਕੰਨੀ ਝੁਮਕੇ ਨੀ ਝੁਮਕੇ ਨੀ
[02:06.67] ਗੱਲਾਂ ਦੇ ਲੈਣ ਨਜ਼ਾਰੇ
[00:08.33] ਕੰਨੀ ਝੁਮਕੇ ਨੀ ਝੁਮਕੇ ਨੀ
[00:10.14] ਗੱਲਾਂ ਦੇ ਲੈਣ ਨਜ਼ਾਰੇ
[00:11.98] ਘੁੰਗਰੂ ਝਾਂਜਰ ਦੇ ਤੁਰਦੀ ਦੀ
[00:14.60] ਤੋਰ ਤੇ ਹੁਲਾਰੇ
[00:16.25] ਸੁਰਮਾ ਅੱਖ ਚ ਪਿਆਰ ਨਿਸ਼ਾਨੀ
[00:18.70] ਹਾਰੇ ਦਿਲਾਂ ਨੂੰ ਏ ਦਿਲਜਾਨੀ
[00:20.87] ਮੁੱਕ ਦੀ ਗੱਲ ਮੁਕਾ ਲੈ ਨੀ
[00:25.24] ਕੰਨੀ ਝੁਮਕੇ ਨੀ ਝੁਮਕੇ ਨੀ
[00:27.45] ਗੱਲਾਂ ਦੇ ਲੈਣ ਨਜ਼ਾਰੇ
[00:29.80] ਘੁੰਗਰੂ ਝਾਂਜਰ ਦੇ ਤੁਰਦੀ ਦੀ
[00:31.81] ਤੋਰ ਤੇ ਹੁਲਾਰੇ
[00:33.92] ਕੰਨੀ ਝੁਮਕੇ ਨੀ ਝੁਮਕੇ ਨੀ
[00:36.44] ਗੱਲਾਂ ਦੇ ਲੈਣ ਨਜ਼ਾਰੇ
[00:41.28] ਹੋਲੀ ਚੱਲ ਹਿਕ ਡੋਲੇ ਖਾਂਦਾ
[00:44.49] ਅੱਧੀ ਏ ਬਲਾਉਂਦਾ
[00:45.42] ਜਿੰਨੀ ਬਾਰ ਖੇਂਦਾ ਲੱਕ ਨਾਲ ਪਰਾਂਦਾ
[00:46.73] ਕਿੰਨੇ ਖੋਰੇ ਆ ਝੂਠ ਆ ਬਲਾਉਂਦਾ
[00:48.55] ਹਾੜੇ ਜੇ ਕਡਾਉਂਦਾ ਕਿੰਨੀ ਸੋਹਾ
[00:49.91] ਖਾ ਕੇ ਮੁਕਰ ਦਾ ਜਾਂਦਾ
[00:51.42] ਦੱਬੇ ਪੈਰੀ ਤੁਰਦੀ ਏ ਤੋਰ
[00:52.69] ਬਹਿੰਦੇ ਆ ਨੀ ਚੋਰ
[00:54.09] ਤਾਹਿ ਤੇਰੇ ਉੱਤੇ ਅੱਖੀਆਂ ਜੜਉਂਦਾ
[00:55.74] ਚੰਗੇ ਘਰਬਾਰ ਕੁੜੇ
[00:58.61] ਮਾਰ ਕੁੜੇ ਤੇਰੇ ਪਿੱਛੇ ਫਿਰਨ ਅਵਾਰੇ
[01:00.78] ਕੰਨੀ ਝੁਮਕੇ ਨੀ ਝੁਮਕੇ ਨੀ
[01:04.67] ਗੱਲਾਂ ਦੇ ਲੈਣ ਨਜ਼ਾਰੇ
[01:06.34] ਘੁੰਗਰੂ ਝਾਂਜਰ ਦੇ ਤੁਰਦੀ ਦੀ
[01:08.91] ਤੋਰ ਤੇ ਹੁਲਾਰੇ
[01:10.73] ਕੰਨੀ ਝੁਮਕੇ ਨੀ ਝੁਮਕੇ ਨੀ
[01:13.18] ਗੱਲਾਂ ਦੇ ਲੈਣ ਨਜ਼ਾਰੇ
[01:28.87] ਤੂੰ ਪੁੱਛ ਨਾ ਹਾਲ ਸੁਧਾਈਆਂ ਦਾ
[01:30.88] ਤੁਰਦੇ ਫਿਰਦੇ ਰਾਹੀਆਂ ਦਾ
[01:32.62] ਪੱਟ ਕੇ ਘਰ ਵੀ ਬਹਿ ਗੇ ਨੇ ਕਈ ਨੀ
[01:35.77] ਹਿੱਸਾਬ ਨੀ ਕੋਈ ਕਮਾਈਆਂ ਦਾ
[01:37.41] ਹੁਣ ਬਹਿਣ ਬੇਨੇਰੇ ਕਾਂ ਕੁੜੇ
[01:39.60] ਬਣਕੇ ਖੈਰ ਖਵਾ ਕੁੜੇ
[01:41.84] ਇਲਮ ਤਾ ਰੁੱਲ ਗਿਆ ਗਲੀਆਂ ਚ
[01:43.95] ਓ ਪੂਰੇ ਕਰਗੇ ਚਾਅ ਕੁੜੇ
[01:46.13] ਬਦਲੇ ਟਿਕਾਣੇ ਥਾਂ ਕੁੜੇ
[01:48.42] ਟਿੱਕ ਕੇ ਬਹਿ ਗਏ ਨੀ ਢੇਹ ਗਏ ਨੀ
[01:53.27] ਸਭ ਛੱਤੇ ਮਹਲ ਮਿਨਾਰੇ
[01:54.57] ਕੰਨੀ ਝੁਮਕੇ ਨੀ ਝੁਮਕੇ ਨੀ
[01:57.98] ਗੱਲਾਂ ਦੇ ਲੈਣ ਨਜ਼ਾਰੇ
[01:59.55] ਘੁੰਗਰੂ ਝਾਂਜਰ ਦੇ ਤੁਰਦੀ ਦੀ
[02:02.54] ਤੋਰ ਤੇ ਹੁਲਾਰੇ
[02:04.20] ਕੰਨੀ ਝੁਮਕੇ ਨੀ ਝੁਮਕੇ ਨੀ
[02:06.67] ਗੱਲਾਂ ਦੇ ਲੈਣ ਨਜ਼ਾਰੇ