Chan Kithan (Folk Recreation)
🎵 1808 characters
⏱️ 2:58 duration
🆔 ID: 4851672
📜 Lyrics
ਚੰਨ ਕਿੱਥਾਂ ਗੁਜ਼ਾਰੀ ਅਈ...
ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ ਚੰਨ ਕਿੱਥਾਂ ਗੁਜ਼ਾਰੀ ਅਈ...
ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ ਚੰਨ ਕਿੱਥਾਂ ਗੁਜ਼ਾਰੀ ਅਈ...
ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
ਅਸਾਂ ਗੁੰਦਾਈਆਂ ਮੇਂਢੀਆਂ ਤੂੰ ਕਿਸੇ ਬਹਾਨੇ ਦੇਖ ਜ਼ਰਾ
ਵੇ ਚੰਨ ਕਿੱਥਾਂ ਗੁਜ਼ਾਰੀ ਅਈ...
ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ ਚੰਨ ਕਿੱਥਾਂ ਗੁਜ਼ਾਰੀ ਅਈ...
ਓ ਚੰਨ ਕਿੱਥਾਂ ਗੁਜ਼ਾਰੀ ਅਈ...
ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
ਆਸ਼ਕਾਂ ਜੋੜੀਆਂ ਪੌੜੀਆਂ ਤੇ ਮਾਸ਼ੂਕਾਂ ਜੋੜੇ ਰਾਹ ਭਲਾ

⏱️ Synced Lyrics
[00:13.76] ਚੰਨ ਕਿੱਥਾਂ ਗੁਜ਼ਾਰੀ ਅਈ...
[00:17.26] ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[00:20.87] ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[00:24.13] ਓ ਚੰਨ ਕਿੱਥਾਂ ਗੁਜ਼ਾਰੀ ਅਈ...
[00:27.56] ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[00:31.24] ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[00:34.63] ਓ ਚੰਨ ਕਿੱਥਾਂ ਗੁਜ਼ਾਰੀ ਅਈ...
[00:38.86]
[01:10.34] ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
[01:20.80] ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
[01:27.81] ਅਸਾਂ ਗੁੰਦਾਈਆਂ ਮੇਂਢੀਆਂ ਤੂੰ ਕਿਸੇ ਬਹਾਨੇ ਦੇਖ ਜ਼ਰਾ
[01:33.81] ਵੇ ਚੰਨ ਕਿੱਥਾਂ ਗੁਜ਼ਾਰੀ ਅਈ...
[01:37.22] ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[01:41.13] ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[01:44.40] ਓ ਚੰਨ ਕਿੱਥਾਂ ਗੁਜ਼ਾਰੀ ਅਈ...
[01:47.89] ਓ ਚੰਨ ਕਿੱਥਾਂ ਗੁਜ਼ਾਰੀ ਅਈ...
[01:52.27]
[02:09.77] ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
[02:20.16] ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
[02:27.10] ਆਸ਼ਕਾਂ ਜੋੜੀਆਂ ਪੌੜੀਆਂ ਤੇ ਮਾਸ਼ੂਕਾਂ ਜੋੜੇ ਰਾਹ ਭਲਾ
[02:33.33] ਓ ਚੰਨ ਕਿੱਥਾਂ ਗੁਜ਼ਾਰੀ ਅਈ...
[02:36.74] ਓ ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ?
[02:40.66] ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
[02:43.79] ਓ ਚੰਨ ਕਿੱਥਾਂ ਗੁਜ਼ਾਰੀ ਅਈ...
[02:47.29] ਓ ਚੰਨ ਕਿੱਥਾਂ ਗੁਜ਼ਾਰੀ ਅਈ...
[02:53.30]