Home 🎬 Bollywood 🎵 Pakistani 🎤 English Pop

Chehra Tera

👤 Jass Manak 🎼 Age 19 ⏱️ 3:16
🎵 2216 characters
⏱️ 3:16 duration
🆔 ID: 4852191

📜 Lyrics

ਚੇਹਰਾ ਤੇਰਾ ਚੰਦ ਜੇਹਾ
ਓ ਬਾਕੀ ਸਬ ਤਾਰੇ ਨੀ
ਵਾਅਦੇ ਤੇਰੇ ਰਹਿ ਨਾ ਜਾਂ
ਹਾਏ ਬਣ ਬਣ ਲਾਰੇ ਨੀ

ਓ ਗੋਰਾ ਗੋਰਾ ਰੰਗ ਚਾਕੀ ਫਿਰਦੀ ਆਏ
ਹੋ ਮੇਰੇ ਪਿੱਛੇ ਪਾਈ ਕੀਨੇ ਚੀਰਦੀ ਆ
ਓ ਗੋਰਾ ਗੋਰਾ ਰੰਗ ਚਾਕੀ ਫਿਰਦੀ ਆਏ
ਹੋ ਮੇਰੇ ਪਿੱਛੇ ਪਾਈ ਕੀਨੇ ਚੀਰਦੀ ਆ

ਕੇਹਨ ਮੈਨੂੰ ਪਿੱਛਾ ਐਡਾ
ਚਡ ਦੇ ਤੂੰ ਸਾਰੇ ਨੀ
ਚੇਹਰਾ ਤੇਰਾ ਚਾਂਦ ਜੇਹਾ
ਓ ਬਾਕੀ ਸਬ ਤਾਰੇ ਨੀ
ਵਾਅਦੇ ਤੇਰੇ ਰਹਿ ਨਾ ਜਾਂ
ਆਏ ਬਣ ਬਣ ਲਾਰੇ ਨੀ

ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ
ਕਦੇ ਚੂਰ ਨਾ ਹੋਏ
ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ
ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ
ਕਦੇ ਚੂਰ ਨਾ ਹੋਏ

ਬਿੱਲੀ ਤੇਰੀ ਅਣਖ ਸਾਂਨੂੰ
ਹਰ ਰੋਜ਼ ਮਾਰੇ ਨੀ
ਚੇਹਰਾ ਤੇਰਾ ਚੰਦ ਜੇਹਾ
ਓ ਬਾਕੀ ਸਬ ਤਾਰੇ ਨੀ
ਵਾਅਦੇ ਤੇਰੇ ਰਹਿ ਨਾ ਜਾਂ
ਹਾਏ ਬਣ ਬਣ ਲਾਰੇ ਨੀ

ਮਾਣਕ ਤੇਰੇ ਨਾਲ ਸਵੇਰ
ਮਾਣਕ ਤੇਰੇ ਨਾਲ ਹੈ ਮੇਰਾ
ਮਾਣਕ ਤੇਰੇ ਨਾਲ ਸਵੇਰ
ਮਾਣਕ
ਮਾਣਕ ਤੇਰੇ ਨਾਲ ਸਵੇਰ
ਮਾਣਕ ਤੇਰੇ ਨਾਲ ਹੈ ਮੇਰਾ

ਹਿੱਤੇ ਗਈ ਤੂੰ ਸੋਹਣੀਏ ਨੀ
ਹਾਏ ਅੱਸੀ ਤਹਿ ਤੋਂ ਹਾਰੇ ਨੀ
ਚੇਹਰਾ ਤੇਰਾ ਚਾਂਦ ਜੇਹਾ
ਓ ਬਾਕੀ ਸਬ ਤਾਰੇ ਨੀ
ਵਾਅਦੇ ਤੇਰੇ ਰਹਿ ਨਾ ਜਾਂ
ਹਾਏ ਬਣ ਬਣ ਲਾਰੇ ਨੀ

ਚੇਹਰਾ ਤੇਰਾ ਚਾਂਦ ਜੇਹਾ
ਓ ਬਾਕੀ ਸਬ ਤਾਰੇ ਨੀ
ਵਾਅਦੇ ਤੇਰੇ ਰਹਿ ਨਾ ਜਾਂ
ਹਾਏ ਬਣ ਬਣ ਲਾਰੇ ਨੀ

Sharry Nexus!

⏱️ Synced Lyrics

[00:14.41] ਚੇਹਰਾ ਤੇਰਾ ਚੰਦ ਜੇਹਾ
[00:17.98] ਓ ਬਾਕੀ ਸਬ ਤਾਰੇ ਨੀ
[00:21.23] ਵਾਅਦੇ ਤੇਰੇ ਰਹਿ ਨਾ ਜਾਂ
[00:24.02] ਹਾਏ ਬਣ ਬਣ ਲਾਰੇ ਨੀ
[00:27.64] ਓ ਗੋਰਾ ਗੋਰਾ ਰੰਗ ਚਾਕੀ ਫਿਰਦੀ ਆਏ
[00:31.56] ਹੋ ਮੇਰੇ ਪਿੱਛੇ ਪਾਈ ਕੀਨੇ ਚੀਰਦੀ ਆ
[00:34.97] ਓ ਗੋਰਾ ਗੋਰਾ ਰੰਗ ਚਾਕੀ ਫਿਰਦੀ ਆਏ
[00:38.20] ਹੋ ਮੇਰੇ ਪਿੱਛੇ ਪਾਈ ਕੀਨੇ ਚੀਰਦੀ ਆ
[00:42.08] ਕੇਹਨ ਮੈਨੂੰ ਪਿੱਛਾ ਐਡਾ
[00:45.23] ਚਡ ਦੇ ਤੂੰ ਸਾਰੇ ਨੀ
[00:48.83] ਚੇਹਰਾ ਤੇਰਾ ਚਾਂਦ ਜੇਹਾ
[00:52.08] ਓ ਬਾਕੀ ਸਬ ਤਾਰੇ ਨੀ
[00:55.39] ਵਾਅਦੇ ਤੇਰੇ ਰਹਿ ਨਾ ਜਾਂ
[00:58.70] ਆਏ ਬਣ ਬਣ ਲਾਰੇ ਨੀ
[01:01.95]
[01:14.80] ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ
[01:19.96] ਕਦੇ ਚੂਰ ਨਾ ਹੋਏ
[01:22.13] ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ
[01:28.57] ਹੀਰੀਏ ਕਦੇ ਦੂਰ ਨਾ ਹੋਵੇ ਦਿਲ ਮੇਰਾ
[01:33.83] ਕਦੇ ਚੂਰ ਨਾ ਹੋਏ
[01:36.56] ਬਿੱਲੀ ਤੇਰੀ ਅਣਖ ਸਾਂਨੂੰ
[01:40.56] ਹਰ ਰੋਜ਼ ਮਾਰੇ ਨੀ
[01:43.78] ਚੇਹਰਾ ਤੇਰਾ ਚੰਦ ਜੇਹਾ
[01:46.77] ਓ ਬਾਕੀ ਸਬ ਤਾਰੇ ਨੀ
[01:50.26] ਵਾਅਦੇ ਤੇਰੇ ਰਹਿ ਨਾ ਜਾਂ
[01:53.78] ਹਾਏ ਬਣ ਬਣ ਲਾਰੇ ਨੀ
[01:57.84]
[02:09.56] ਮਾਣਕ ਤੇਰੇ ਨਾਲ ਸਵੇਰ
[02:14.03] ਮਾਣਕ ਤੇਰੇ ਨਾਲ ਹੈ ਮੇਰਾ
[02:17.71] ਮਾਣਕ ਤੇਰੇ ਨਾਲ ਸਵੇਰ
[02:21.36] ਮਾਣਕ
[02:24.84] ਮਾਣਕ ਤੇਰੇ ਨਾਲ ਸਵੇਰ
[02:28.48] ਮਾਣਕ ਤੇਰੇ ਨਾਲ ਹੈ ਮੇਰਾ
[02:31.76] ਹਿੱਤੇ ਗਈ ਤੂੰ ਸੋਹਣੀਏ ਨੀ
[02:35.29] ਹਾਏ ਅੱਸੀ ਤਹਿ ਤੋਂ ਹਾਰੇ ਨੀ
[02:38.53] ਚੇਹਰਾ ਤੇਰਾ ਚਾਂਦ ਜੇਹਾ
[02:42.39] ਓ ਬਾਕੀ ਸਬ ਤਾਰੇ ਨੀ
[02:45.94] ਵਾਅਦੇ ਤੇਰੇ ਰਹਿ ਨਾ ਜਾਂ
[02:49.19] ਹਾਏ ਬਣ ਬਣ ਲਾਰੇ ਨੀ
[02:52.66] ਚੇਹਰਾ ਤੇਰਾ ਚਾਂਦ ਜੇਹਾ
[02:56.83] ਓ ਬਾਕੀ ਸਬ ਤਾਰੇ ਨੀ
[03:00.07] ਵਾਅਦੇ ਤੇਰੇ ਰਹਿ ਨਾ ਜਾਂ
[03:03.58] ਹਾਏ ਬਣ ਬਣ ਲਾਰੇ ਨੀ
[03:06.26] Sharry Nexus!
[03:08.96]

⭐ Rate These Lyrics

Average: 0.0/5 • 0 ratings