Kalli Ho Gai
🎵 3296 characters
⏱️ 2:37 duration
🆔 ID: 4852192
📜 Lyrics
ਹੋ ਦਿਨ ਹੋ ਗਏ 4 ਵੇ ਹੋ ਰਿਹੰਦੀ ਘਰੋਂ ਬਾਹਰ ਵੇ
ਹੋ ਦਿਨ ਹੋ ਗਏ 4 ਵੇ ਰਿਹੰਦੀ ਘਰੋਂ ਬਾਹਰ ਵੇ
ਇਕ ਤੇਰੇ ਕਰਕੇ ਤੂ ਨੀ ਤਕਦਾ
ਨਾ ਪੁੱਛੇ ਹਾਲ ਚਾਲ ਵੇ ਗੱਲ ਦਿਨਾਂ ਟਾਲ ਵੇ (Yeah ,yeah )
ਹੁਣ ਮੈਥੋਂ ਤੂ ਬਣਾ ਕੇ ਦੂਰੀ ਰਖਦਾ (ਹਾਂ ,ਹਾਂ )
ਹੋ ਤੈਨੂ ਇਕ ਰਾਜ਼ ਕਿਹਣਾ ਸੋਹਣੇਯਾ
ਵੇ ਮੈਂ ਤੇਰੇ ਨਾਲ ਰਿਹਣਾ ਸੋਹਣੇਯਾ
ਹੋ ਤੈਨੂ ਇਕ ਰਾਜ਼ ਕਿਹਣਾ ਵੇ ਮੈਂ ਤੇਰੇ ਨਾਲ ਰਿਹਣਾ
ਆਕੇ ਆਪਣੇ ਭੀ ਦਿਲ ਦੀ ਤੂ ਕਿਹ
ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
ਹੋ ਤੇਰੀ ਕਾਲੀ range ਵਿਚ ਬੈਠਣਾ
ਬੈਠਣਾ ਆਂ ਤੇਰੀ ਬਣ ਕੇ
ਕੋਈ ਬੈਠਣ ਨੀ ਦੇਣੀ ਹੋਰ ਮੈਂ
ਮੁਰੇ ਖੜ੍ਹ ਜਾਓ ਸੀਨਾ ਤਣ ਕੇ
ਤੇਰੀ ਕਾਲੀ range ਵਿਚ ਬੈਠਣਾ
ਬੈਠਣਾ ਆਂ ਤੇਰੀ ਬਣ ਕੇ
ਕੋਈ ਬੈਠਣ ਨੀ ਦੇਣੀ ਹੋਰ ਮੈਂ
ਮੁਰੇ ਖੜ੍ਹ ਜਾਓ ਸੀਨਾ ਤਣ ਕੇ
ਨਾ ਤੇਰੇ ਬਿਨ ਕੋਈ ਹੋਰ ਸੋਹਣੇਯਾ
ਤੇਰੇ ਪ੍ਯਾਰ ਦੀ ਆਂ ਲੋੜ ਸੋਹਣੇਯਾ
ਨਾ ਤੇਰੇ ਬਿਨਾਂ ਕੋਈ ਹੋਰ ਚੜ੍ਹੀ ਪ੍ਯਾਰ ਦੀ ਆਂ ਲੋੜ
ਤੂ ਵੀ ਦਿਲ ਵਿਚ ਮੈਨੂ ਜੜ੍ਹ ਲੈ
ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
ਹੋ ਵੇ ਮੈਂ ਕੱਲੀ ਕੱਲੀ ਮਾਪੇਆਂ ਦੀ ਧੀ ਸੋਹਣੇਯਾ
ਕਿੱਤੇ ਹੋਰ ਜੇ ਵਯਾਤੀ ਹੋਊ ਕੀ ਸੋਹਣੇਯਾ
ਹੋ ਮੇਰੇ ਦਿਲ ਵਿਚ ਇੱਕ ਕੱਲਾ ਤੂ ਏ ਵਸਦਾ
ਮੇਰੇ ਹੋਰ ਕਿੱਤੇ ਲਗਣਾ ਨੀ ਜੀ ਸੋਹਣੇਯਾ
ਹੋ ਏਕ Manak ਤੇ ਮਰੀ ਜੱਟੀ ਏ
ਦੂਰ ਦੁਨੀਆਂ ਏ ਕਰੀ ਜੱਟੀ ਨੇ
ਹੋ ਇੱਕ Manak ਤੇ ਮਰੀ ਦੂਰ ਦੁਨੀਆਂ ਏ ਕਰੀ
ਤੂ ਵੀ ਮਾਣਕਾ ਥੋਡਾ ਜਿਹਾ ਮਰ ਲੈ

⏱️ Synced Lyrics
[00:08.30] ਹੋ ਦਿਨ ਹੋ ਗਏ 4 ਵੇ ਹੋ ਰਿਹੰਦੀ ਘਰੋਂ ਬਾਹਰ ਵੇ
[00:14.03] ਹੋ ਦਿਨ ਹੋ ਗਏ 4 ਵੇ ਰਿਹੰਦੀ ਘਰੋਂ ਬਾਹਰ ਵੇ
[00:17.55] ਇਕ ਤੇਰੇ ਕਰਕੇ ਤੂ ਨੀ ਤਕਦਾ
[00:20.12] ਨਾ ਪੁੱਛੇ ਹਾਲ ਚਾਲ ਵੇ ਗੱਲ ਦਿਨਾਂ ਟਾਲ ਵੇ (Yeah ,yeah )
[00:23.82] ਹੁਣ ਮੈਥੋਂ ਤੂ ਬਣਾ ਕੇ ਦੂਰੀ ਰਖਦਾ (ਹਾਂ ,ਹਾਂ )
[00:26.96] ਹੋ ਤੈਨੂ ਇਕ ਰਾਜ਼ ਕਿਹਣਾ ਸੋਹਣੇਯਾ
[00:29.82] ਵੇ ਮੈਂ ਤੇਰੇ ਨਾਲ ਰਿਹਣਾ ਸੋਹਣੇਯਾ
[00:32.75] ਹੋ ਤੈਨੂ ਇਕ ਰਾਜ਼ ਕਿਹਣਾ ਵੇ ਮੈਂ ਤੇਰੇ ਨਾਲ ਰਿਹਣਾ
[00:35.98] ਆਕੇ ਆਪਣੇ ਭੀ ਦਿਲ ਦੀ ਤੂ ਕਿਹ
[00:39.00] ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
[00:42.05] ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
[00:44.97] ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
[00:48.21] ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
[01:03.87] ਹੋ ਤੇਰੀ ਕਾਲੀ range ਵਿਚ ਬੈਠਣਾ
[01:06.72] ਬੈਠਣਾ ਆਂ ਤੇਰੀ ਬਣ ਕੇ
[01:10.01] ਕੋਈ ਬੈਠਣ ਨੀ ਦੇਣੀ ਹੋਰ ਮੈਂ
[01:13.01] ਮੁਰੇ ਖੜ੍ਹ ਜਾਓ ਸੀਨਾ ਤਣ ਕੇ
[01:16.21] ਤੇਰੀ ਕਾਲੀ range ਵਿਚ ਬੈਠਣਾ
[01:19.07] ਬੈਠਣਾ ਆਂ ਤੇਰੀ ਬਣ ਕੇ
[01:22.32] ਕੋਈ ਬੈਠਣ ਨੀ ਦੇਣੀ ਹੋਰ ਮੈਂ
[01:25.34] ਮੁਰੇ ਖੜ੍ਹ ਜਾਓ ਸੀਨਾ ਤਣ ਕੇ
[01:28.23] ਨਾ ਤੇਰੇ ਬਿਨ ਕੋਈ ਹੋਰ ਸੋਹਣੇਯਾ
[01:31.07] ਤੇਰੇ ਪ੍ਯਾਰ ਦੀ ਆਂ ਲੋੜ ਸੋਹਣੇਯਾ
[01:34.51] ਨਾ ਤੇਰੇ ਬਿਨਾਂ ਕੋਈ ਹੋਰ ਚੜ੍ਹੀ ਪ੍ਯਾਰ ਦੀ ਆਂ ਲੋੜ
[01:37.36] ਤੂ ਵੀ ਦਿਲ ਵਿਚ ਮੈਨੂ ਜੜ੍ਹ ਲੈ
[01:40.41] ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
[01:43.69] ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
[01:46.58] ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
[01:49.62] ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
[01:52.73] ਹੋ ਵੇ ਮੈਂ ਕੱਲੀ ਕੱਲੀ ਮਾਪੇਆਂ ਦੀ ਧੀ ਸੋਹਣੇਯਾ
[01:56.14] ਕਿੱਤੇ ਹੋਰ ਜੇ ਵਯਾਤੀ ਹੋਊ ਕੀ ਸੋਹਣੇਯਾ
[01:59.31] ਹੋ ਮੇਰੇ ਦਿਲ ਵਿਚ ਇੱਕ ਕੱਲਾ ਤੂ ਏ ਵਸਦਾ
[02:02.23] ਮੇਰੇ ਹੋਰ ਕਿੱਤੇ ਲਗਣਾ ਨੀ ਜੀ ਸੋਹਣੇਯਾ
[02:07.60] ਹੋ ਏਕ Manak ਤੇ ਮਰੀ ਜੱਟੀ ਏ
[02:11.03] ਦੂਰ ਦੁਨੀਆਂ ਏ ਕਰੀ ਜੱਟੀ ਨੇ
[02:14.49] ਹੋ ਇੱਕ Manak ਤੇ ਮਰੀ ਦੂਰ ਦੁਨੀਆਂ ਏ ਕਰੀ
[02:17.35] ਤੂ ਵੀ ਮਾਣਕਾ ਥੋਡਾ ਜਿਹਾ ਮਰ ਲੈ
[02:20.38] ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
[02:23.59] ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ
[02:26.53] ਤੇਰੇ ਪਿੱਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਯੀ
[02:29.75] ਅੱਖਾਂ ਮੇਰੀਆਂ ਚ ਪ੍ਯਾਰ ਪੜ੍ਹ ਲੈ