Home 🎬 Bollywood 🎵 Pakistani 🎤 English Pop

Shoot Da Order

👤 Jass Manak feat. Jagpal Sandhu 🎼 Shoot Da Order ⏱️ 3:37
🎵 2849 characters
⏱️ 3:37 duration
🆔 ID: 4852215

📜 Lyrics

ਸੂਰਮੇ ਮਰਦੇ ਨਹੀਂ, ਬੱਲੀਏ, ਜਹਾਨ 'ਤੇ ਅਮਰ ਹੋ ਜਾਂਦੇ
ਸੂਰਮੇ ਮਰਦੇ ਨਹੀਂ, ਬੱਲੀਏ, ਜਹਾਨ 'ਤੇ ਅਮਰ ਹੋ ਜਾਂਦੇ
Real story of a gangster (ow!)

ਹੋ, ਕੰਡਾ ਕੱਢਦਾ ਸਿਰੇ ਦਾ, ਜੱਗ fan ਬਣ ਗਿਆ
ਹੋ, ਯਾਰ ਸ਼ੁਰੂ ਤੋਂ ਹੀ ਮਾਫ਼ੀਆ ਦਾ man ਬਣ ਗਿਆ
ਹੋ, ਕੰਡਾ ਕੱਢਦਾ ਸਿਰੇ ਦਾ, ਜੱਗ fan ਬਣ ਗਿਆ
ਯਾਰ ਸ਼ੁਰੂ ਤੋਂ ਹੀ ਮਾਫ਼ੀਆ ਦਾ man ਬਣ ਗਿਆ

ਹੌਸਲਾ ਗਾਡਰ ਹੋ ਗਿਆ ਨੀ
ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ (ow!)

Shoot ਦਾ order ਹੋ ਗਿਆ ਨੀ
ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ, ਪਤਲੀਏ ਨਾਰੇ

ਹੋ, ਯਾਰੀ ਮੌਤ ਦੇ ਸੁਦਾਗਰਾਂ ਦੇ ਨਾਲ਼ ਜੱਟ ਦੀ
ਓ, ਬੜੇ ਜੋਰਾਂ-ਸ਼ੋਰਾਂ ਉੱਤੇ ਹੁੰਦੀ ਭਾਲ਼ ਜੱਟ ਦੀ
ਹੋ, ਯਾਰੀ ਮੌਤ ਦੇ ਸੁਦਾਗਰਾਂ ਦੇ ਨਾਲ਼ ਜੱਟ ਦੀ
ਹੋ, ਬੜੇ ਜੋਰਾਂ-ਸ਼ੋਰਾਂ ਉੱਤੇ ਹੁੰਦੀ ਭਾਲ਼ ਜੱਟ ਦੀ

ਲੋਹੇ ਦੀ ਚਾਰਦ ਹੋ ਗਿਆ ਨੀ
ਤੇਰੇ ਯਾਰ ਨੂੰ, ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ, ਪਤਲੀਏ ਨਾਰੇ

Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ, ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ, ਪਤਲੀਏ ਨਾਰੇ

ਹੋ, ਰੱਖੇ ਚੋਟੀ ਦੇ ਨਜਾਇਜ ਹਥਿਆਰ, ਬੱਲੀਏ
ਨੀ ਪਾਉਂਦਾ ਗਾਟਿਆਂ ਨੂੰ ਹੱਥ ਤੇਰਾ ਯਾਰ, ਬੱਲੀਏ
ਹੋ, ਰੱਖੇ ਚੋਟੀ ਦੇ ਨਜਾਇਜ ਹਥਿਆਰ, ਬੱਲੀਏ
ਪਾਉਂਦਾ ਗਾਟਿਆਂ ਨੂੰ ਹੱਥ ਤੇਰਾ ਯਾਰ, ਬੱਲੀਏ

ਸ਼ੇਰ ਦੇ ਬਰਾਬਰ ਹੋ ਗਿਆ ਨੀ
ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ

Shoot ਦਾ order ਹੋ ਗਿਆ ਨੀ
ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
Shoot ਦਾ order ਹੋ ਗਿਆ ਨੀ
ਤੇਰੇ ਯਾਰ ਨੂੰ, ਪਤਲੀਏ ਨਾਰੇ

Deep Jandu
Real gangster
ਆ ਗਿਆ ਨੀ ਓਹੀ ਬਿੱਲੋ time

⏱️ Synced Lyrics

[00:05.58] ਸੂਰਮੇ ਮਰਦੇ ਨਹੀਂ, ਬੱਲੀਏ, ਜਹਾਨ 'ਤੇ ਅਮਰ ਹੋ ਜਾਂਦੇ
[00:11.23] ਸੂਰਮੇ ਮਰਦੇ ਨਹੀਂ, ਬੱਲੀਏ, ਜਹਾਨ 'ਤੇ ਅਮਰ ਹੋ ਜਾਂਦੇ
[00:19.64] Real story of a gangster (ow!)
[00:23.85]
[00:39.99] ਹੋ, ਕੰਡਾ ਕੱਢਦਾ ਸਿਰੇ ਦਾ, ਜੱਗ fan ਬਣ ਗਿਆ
[00:45.87] ਹੋ, ਯਾਰ ਸ਼ੁਰੂ ਤੋਂ ਹੀ ਮਾਫ਼ੀਆ ਦਾ man ਬਣ ਗਿਆ
[00:51.33] ਹੋ, ਕੰਡਾ ਕੱਢਦਾ ਸਿਰੇ ਦਾ, ਜੱਗ fan ਬਣ ਗਿਆ
[00:54.57] ਯਾਰ ਸ਼ੁਰੂ ਤੋਂ ਹੀ ਮਾਫ਼ੀਆ ਦਾ man ਬਣ ਗਿਆ
[00:59.82] ਹੌਸਲਾ ਗਾਡਰ ਹੋ ਗਿਆ ਨੀ
[01:03.07] ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
[01:05.40] Shoot ਦਾ order ਹੋ ਗਿਆ ਨੀ
[01:08.58] ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ (ow!)
[01:11.24] Shoot ਦਾ order ਹੋ ਗਿਆ ਨੀ
[01:14.36] ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
[01:17.06] Shoot ਦਾ order ਹੋ ਗਿਆ ਨੀ
[01:20.22] ਤੇਰੇ ਯਾਰ ਨੂੰ, ਪਤਲੀਏ ਨਾਰੇ
[01:25.41]
[01:34.40] ਹੋ, ਯਾਰੀ ਮੌਤ ਦੇ ਸੁਦਾਗਰਾਂ ਦੇ ਨਾਲ਼ ਜੱਟ ਦੀ
[01:37.03] ਓ, ਬੜੇ ਜੋਰਾਂ-ਸ਼ੋਰਾਂ ਉੱਤੇ ਹੁੰਦੀ ਭਾਲ਼ ਜੱਟ ਦੀ
[01:45.92] ਹੋ, ਯਾਰੀ ਮੌਤ ਦੇ ਸੁਦਾਗਰਾਂ ਦੇ ਨਾਲ਼ ਜੱਟ ਦੀ
[01:50.17] ਹੋ, ਬੜੇ ਜੋਰਾਂ-ਸ਼ੋਰਾਂ ਉੱਤੇ ਹੁੰਦੀ ਭਾਲ਼ ਜੱਟ ਦੀ
[01:54.12] ਲੋਹੇ ਦੀ ਚਾਰਦ ਹੋ ਗਿਆ ਨੀ
[01:57.53] ਤੇਰੇ ਯਾਰ ਨੂੰ, ਪਤਲੀਏ ਨਾਰੇ
[01:59.94] Shoot ਦਾ order ਹੋ ਗਿਆ ਨੀ
[02:03.03] ਤੇਰੇ ਯਾਰ ਨੂੰ, ਪਤਲੀਏ ਨਾਰੇ
[02:05.79] Shoot ਦਾ order ਹੋ ਗਿਆ ਨੀ
[02:08.89] ਤੇਰੇ ਯਾਰ ਨੂੰ, ਪਤਲੀਏ ਨਾਰੇ
[02:11.30] Shoot ਦਾ order ਹੋ ਗਿਆ ਨੀ
[02:14.47] ਤੇਰੇ ਯਾਰ ਨੂੰ, ਪਤਲੀਏ ਨਾਰੇ
[02:19.73]
[02:28.67] ਹੋ, ਰੱਖੇ ਚੋਟੀ ਦੇ ਨਜਾਇਜ ਹਥਿਆਰ, ਬੱਲੀਏ
[02:31.53] ਨੀ ਪਾਉਂਦਾ ਗਾਟਿਆਂ ਨੂੰ ਹੱਥ ਤੇਰਾ ਯਾਰ, ਬੱਲੀਏ
[02:40.04] ਹੋ, ਰੱਖੇ ਚੋਟੀ ਦੇ ਨਜਾਇਜ ਹਥਿਆਰ, ਬੱਲੀਏ
[02:43.25] ਪਾਉਂਦਾ ਗਾਟਿਆਂ ਨੂੰ ਹੱਥ ਤੇਰਾ ਯਾਰ, ਬੱਲੀਏ
[02:48.43] ਸ਼ੇਰ ਦੇ ਬਰਾਬਰ ਹੋ ਗਿਆ ਨੀ
[02:51.68] ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
[02:54.29] Shoot ਦਾ order ਹੋ ਗਿਆ ਨੀ
[02:57.11] ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
[02:59.84] Shoot ਦਾ order ਹੋ ਗਿਆ ਨੀ
[03:03.00] ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ
[03:05.48] Shoot ਦਾ order ਹੋ ਗਿਆ ਨੀ
[03:08.87] ਤੇਰੇ ਯਾਰ ਨੂੰ, ਪਤਲੀਏ ਨਾਰੇ
[03:13.85]
[03:24.47] Deep Jandu
[03:28.88] Real gangster
[03:32.04] ਆ ਗਿਆ ਨੀ ਓਹੀ ਬਿੱਲੋ time
[03:35.40]

⭐ Rate These Lyrics

Average: 0.0/5 • 0 ratings