Home 🎬 Bollywood 🎵 Pakistani 🎤 English Pop

Ford

👤 Karan Aujla 🎼 B.T.F.U ⏱️ 3:28
🎵 3591 characters
⏱️ 3:28 duration
🆔 ID: 4853121

📜 Lyrics

ਹਾਂ ਬਈ ਦੋਸਤੋ
ਜਦੋਂ ਗੱਬਰੂ ਮਾਰੇ ਲਲਕਾਰੇ
ਕਿਵੇਂ ਖੂੰਜੇ ਲਗਦੇ ਆ ਸਾਰੇ
Karan Aujle’ਆ ਕਿਵੇ
ਨਿੱਤਰ ਦੀ ਆ ਵਡੇਵੇ ਖਾਣੀ
ਆਜਾ ਫਿਰ ਦੱਸਦੇ ਆ
ਓ ਕਚ ਦੇ ਗ੍ਲਾਸ ਘਰੇ ਕੱਢੀ ਹੋਯੀ ਏ
ਫਸਲ ਯਾਰਾਂ ਨੇ ਦੇਖ ਪੱਟੀ ਹੋਯੀ ਏ
LC ਤੇ ਲਾਏ ਤਾਜੇ ਤਾਜੇ ਗੋਰੀਏ
ਨੀ ਚੰਡੀਗੜ੍ਹ ਬਣੀ ਬੈਠੇ ਰਾਜੇ ਗੋਰੀਏ
ਓਏ 60 ਲਖ ਘੋਡੇ ਉੱਤੇ ਲਯਾ ਸੱਜਰਾ ਹਾ
60 ਲਖ ਘੋਡੇ ਉੱਤੇ ਲਯਾ ਸੱਜਰਾ
ਪੈਲੀ ਪਟਿਆਲੇ ਹੋ ਗਯਾ ਕ੍ਰੋਰੇ ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਹੋ ਬਾਪੂ ਮੇਰਾ Farmer ਬੇਬੇ Housewife ਨੀ
ਹੋ Farm ਤੇ ਮੁਰਗਾ ਤੇ Farmer Life ਨੀ
ਓ ਪੁਛਹਦੀ ਆ ਫ਼ੀਮ ਦੇ Drum ਕਿਤੋਂ ਆਏ ਨੀ
ਆਪਦੇ ਜੱਗੇ ਤਾਂ ਅੱਸੀ Motor’ਆਂ ਤੇ ਲਾਏ ਨੀ
ਓ ਪਿਹਲ ਨਾ ਕਾਰਾਂ ਜੇ ਲੰਡੂ ਮੁਹਿਰੋਂ ਆਕਦੇ
ਨੀ ਨੱਕੇ ਵਾਂਗੂ ਓਹ੍ਨਾ ਦਿਆ ਧੌਣਾ ਮੋਡ’ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਮੁਹਰੋ ਜੇ ਕੋਯੀ ਚੌਡ਼ ਦਾ ਬੰਦੂਕ ਲੈਕੇ ਟੱਕਰੇ
ਓ ਕਹਿ ਨਾਲ ਪੀਂਦਾ ਆਲੇ ਕਰ ਦਿੰਦੇ ਡੱਕਰੇ
ਹੋ ਏ ਨਾ ਦੇਖੇਯਾ ਨੀ ਕਿੰਨੇ ਮੇਰੇ ਹਿੱਸੇ ਆਏ ਨੇ
ਕਿੱਲੇ ਚਾਹੇ ਥੋਡੇ ਪਰ ਯਾਰ ਤਾਂ ਕਮਾਏ ਨੇ
ਦੇਖੇਯਾ ਨੀ ਯਾਰੀਆਂ ਚ loss ਗੋਰੀਏ
ਨੀ ਯਾਰ ਨੀ ਉਡੌਂਦੇ ਤੇਰਾ ਯਾਰ ਜੋਡ਼’ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਜ਼ਿੰਦਗੀ ਦੇ Level ਆਂ ਨੀ ਸਾਰੇਯਾ ਹੰਦੇ ਆਂ
ਓ ਸ਼ੀਪ ਚ ਵੀ ਸਿਰਾ ਕੁੜੇ ਚੇਸ ਚ ਵੀ ਗੰਦੇ ਆਂ
ਬਿਨਾ ਗੱਲੋਂ ਕਿੱਸੇ ਨਾਲ ਹੱਸਦੇ ਨਾ ਦੰਡ ਨੀ
ਝੱਪਿਯਾ ਨੇ ਬੰਦ ਨੀ ਤੇ ਚੁਗ੍ਲੀ ਪਸੰਦ ਨੀ
ਓ ਹਥ ਨੀ ਮਿਲੌਂਦਾ ਬਿਨਣਾ ਗੱਲੋਂ ਔਜਲਾ
ਨੀ ਜਿੰਨਾ ਨਾਲ ਪ੍ਯਾਰ ਮੈਂ ਕਿਹਾ ਨੀ ਮੋਡ’ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

⏱️ Synced Lyrics

[00:02.21] ਹਾਂ ਬਈ ਦੋਸਤੋ
[00:04.17] ਜਦੋਂ ਗੱਬਰੂ ਮਾਰੇ ਲਲਕਾਰੇ
[00:05.69] ਕਿਵੇਂ ਖੂੰਜੇ ਲਗਦੇ ਆ ਸਾਰੇ
[00:07.62] Karan Aujle’ਆ ਕਿਵੇ
[00:09.21] ਨਿੱਤਰ ਦੀ ਆ ਵਡੇਵੇ ਖਾਣੀ
[00:10.26] ਆਜਾ ਫਿਰ ਦੱਸਦੇ ਆ
[00:11.26] ਓ ਕਚ ਦੇ ਗ੍ਲਾਸ ਘਰੇ ਕੱਢੀ ਹੋਯੀ ਏ
[00:13.32] ਫਸਲ ਯਾਰਾਂ ਨੇ ਦੇਖ ਪੱਟੀ ਹੋਯੀ ਏ
[00:16.23] LC ਤੇ ਲਾਏ ਤਾਜੇ ਤਾਜੇ ਗੋਰੀਏ
[00:18.91] ਨੀ ਚੰਡੀਗੜ੍ਹ ਬਣੀ ਬੈਠੇ ਰਾਜੇ ਗੋਰੀਏ
[00:22.03] ਓਏ 60 ਲਖ ਘੋਡੇ ਉੱਤੇ ਲਯਾ ਸੱਜਰਾ ਹਾ
[00:26.20] 60 ਲਖ ਘੋਡੇ ਉੱਤੇ ਲਯਾ ਸੱਜਰਾ
[00:28.59] ਪੈਲੀ ਪਟਿਆਲੇ ਹੋ ਗਯਾ ਕ੍ਰੋਰੇ ਦਾ
[00:31.84] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[00:35.82] ਮੇਰਾ ਲਲਕਾਰਾ ਤੇ ਫਰਾਟਾ Ford ਦਾ
[00:39.02] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[00:41.45] ਮੇਰਾ ਲਲਕਾਰਾ ਤੇ ਫਰਾਟਾ Ford ਦਾ
[00:58.71] ਹੋ ਬਾਪੂ ਮੇਰਾ Farmer ਬੇਬੇ Housewife ਨੀ
[01:01.16] ਹੋ Farm ਤੇ ਮੁਰਗਾ ਤੇ Farmer Life ਨੀ
[01:06.61] ਓ ਪੁਛਹਦੀ ਆ ਫ਼ੀਮ ਦੇ Drum ਕਿਤੋਂ ਆਏ ਨੀ
[01:09.49] ਆਪਦੇ ਜੱਗੇ ਤਾਂ ਅੱਸੀ Motor’ਆਂ ਤੇ ਲਾਏ ਨੀ
[01:12.41] ਓ ਪਿਹਲ ਨਾ ਕਾਰਾਂ ਜੇ ਲੰਡੂ ਮੁਹਿਰੋਂ ਆਕਦੇ
[01:16.34] ਨੀ ਨੱਕੇ ਵਾਂਗੂ ਓਹ੍ਨਾ ਦਿਆ ਧੌਣਾ ਮੋਡ’ਦਾ
[01:19.28] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[01:23.09] ਮੇਰਾ ਲਲਕਾਰਾ ਤੇ ਫਰਾਟਾ Ford ਦਾ
[01:25.99] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[01:28.70] ਮੇਰਾ ਲਲਕਾਰਾ ਤੇ ਫਰਾਟਾ Ford ਦਾ
[01:54.10] ਓ ਮੁਹਰੋ ਜੇ ਕੋਯੀ ਚੌਡ਼ ਦਾ ਬੰਦੂਕ ਲੈਕੇ ਟੱਕਰੇ
[01:56.97] ਓ ਕਹਿ ਨਾਲ ਪੀਂਦਾ ਆਲੇ ਕਰ ਦਿੰਦੇ ਡੱਕਰੇ
[02:04.17] ਹੋ ਏ ਨਾ ਦੇਖੇਯਾ ਨੀ ਕਿੰਨੇ ਮੇਰੇ ਹਿੱਸੇ ਆਏ ਨੇ
[02:06.74] ਕਿੱਲੇ ਚਾਹੇ ਥੋਡੇ ਪਰ ਯਾਰ ਤਾਂ ਕਮਾਏ ਨੇ
[02:10.32] ਦੇਖੇਯਾ ਨੀ ਯਾਰੀਆਂ ਚ loss ਗੋਰੀਏ
[02:13.51] ਨੀ ਯਾਰ ਨੀ ਉਡੌਂਦੇ ਤੇਰਾ ਯਾਰ ਜੋਡ਼’ਦਾ
[02:16.46] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[02:20.32] ਮੇਰਾ ਲਲਕਾਰਾ ਤੇ ਫਰਾਟਾ Ford ਦਾ
[02:23.17] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[02:25.87] ਮੇਰਾ ਲਲਕਾਰਾ ਤੇ ਫਰਾਟਾ Ford ਦਾ
[02:43.37] ਓ ਜ਼ਿੰਦਗੀ ਦੇ Level ਆਂ ਨੀ ਸਾਰੇਯਾ ਹੰਦੇ ਆਂ
[02:46.58] ਓ ਸ਼ੀਪ ਚ ਵੀ ਸਿਰਾ ਕੁੜੇ ਚੇਸ ਚ ਵੀ ਗੰਦੇ ਆਂ
[02:53.94] ਬਿਨਾ ਗੱਲੋਂ ਕਿੱਸੇ ਨਾਲ ਹੱਸਦੇ ਨਾ ਦੰਡ ਨੀ
[02:55.62] ਝੱਪਿਯਾ ਨੇ ਬੰਦ ਨੀ ਤੇ ਚੁਗ੍ਲੀ ਪਸੰਦ ਨੀ
[02:58.99] ਓ ਹਥ ਨੀ ਮਿਲੌਂਦਾ ਬਿਨਣਾ ਗੱਲੋਂ ਔਜਲਾ
[03:02.59] ਨੀ ਜਿੰਨਾ ਨਾਲ ਪ੍ਯਾਰ ਮੈਂ ਕਿਹਾ ਨੀ ਮੋਡ’ਦਾ
[03:06.04] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[03:09.36] ਮੇਰਾ ਲਲਕਾਰਾ ਤੇ ਫਰਾਟਾ Ford ਦਾ
[03:12.06] ਓ ਦੇਖ ਲ ਨੀ ਵੈਰੀ ਦਿਆ ਹਿੰਡਾ ਤੋਡ਼ ਦਾ
[03:14.74] ਮੇਰਾ ਲਲਕਾਰਾ ਤੇ ਫਰਾਟਾ Ford ਦਾ

⭐ Rate These Lyrics

Average: 0.0/5 • 0 ratings