Home 🎬 Bollywood 🎵 Pakistani 🎤 English Pop

Gangsta

👤 Karan Aujla feat. YG 🎼 Way Ahead ⏱️ 3:10
🎵 3821 characters
⏱️ 3:10 duration
🆔 ID: 4853146

📜 Lyrics

Gangsta, Gangsta
Karan Aujla!
Yeah Proof!

ਤੇਰੇ ਨਾਲ ਦੇ ਨਾਲ ਸਾਡੀ ਬਾਹਲ਼ੀ ਲੱਗਦੀ
ਚੱਲੇ ਕਿੱਥੇ ਰੁੱਕੋ ਥੋਨੂੰ ਕਾਲ਼ੀ ਲੱਗਦੀ
ਜਿੱਥੇ ਪੈਰ ਰੱਖਾਂ ਉੱਥੇ ਮੇਲਾ ਲੱਗਦਾ ਨੀ ਕੁੜੇ
ਜਿੱਥੇ ਪਾਵਾਂ ਵੈਰ ਨੀ ਦੀਵਾਲ਼ੀ ਲਗਦੀ

ਲੰਘੇ ਬਾਰ ਬਰੌਲੇ ਖਿਹ ਕੇ
ਹੁਣ ਦੇਖਣ ਘਰ ਵਿੱਚ ਵਿੱਚ ਬਹਿ ਕੇ
ਦੇਖੀਂ ਨਾਮ ਓਹਨਾਂ ਕੋਲ਼ ਲੈਕ

ਨਾਂ ਮੇਰਾ ਲੈਕੇ ਦੇਖੀਂ

ਜੱਟੀਏ ਨੀ ਮੁੰਡਾ
Gangsta, Gangsta, Gangsta, Gangsta
ਜੱਟੀਏ ਨੀ ਮੁੰਡਾ
Gangsta, Gangsta, Gangsta, Gangsta

ਮੈਂ ਕਿਹਾ ਜੱਟੀਏ ਨੀ ਮੁੰਡਾ
Gangsta, Gangsta, Gangsta, Gangsta
ਜੱਟੀਏ ਨੀ ਮੁੰਡਾ
Gangsta, Gangsta, Gangsta, Gangsta

ਜੇਬ ਥੈਲੀ ਮਾਲ਼ ਕਾਲ਼ਾ
ਜੱਟ ਵੈਲੀ ਯਾਰੀ ਪਾਲਾ
ਪਾਵਾਂ ਕੁੜਤਾ ਜ਼ੇ ਕਾਲ਼ਾ
ਹੁੰਦੀ ਦੇਖੀਂ ਲਾਲਾ ਲਾਲਾ ਲਾਲਾ

ਮੇਰੀ life ਏ impressive ਸੁੰਨ
ਬਾਹਲ਼ੀ ਹੋ ਨਾ aggressive ਸੁੰਨ
ਸਮੱਝ ਤੂੰ ਗੱਲ ਤੇਰੀ ਬਸ ਦੀ ਨੀ
ਕੱਲ ਵੀ ਸੀ ਦੱਸਿਆ ਜ਼ੇ ਭੁੱਲ ਗਈ
ਤੇ message ਸੁੰਨ

ਰਹਿ ਗਿਆ ਦੱਸਾਂ ਹੋਰ ਕਿ?
ਕਿੱਤਾ ਮੈਂ before ਕਿ?
ਗੁੰਡੇ ਕਿ ਤੇ ਚੋਰ ਕਿ

ਨਾਂ ਮੇਰਾ ਲੈਕੇ ਦੇਖੀਂ

ਜੱਟੀਏ ਨੀ ਮੁੰਡਾ
Gangsta, Gangsta, Gangsta, Gangsta
ਜੱਟੀਏ ਨੀ ਮੁੰਡਾ
Gangsta, Gangsta, Gangsta, Gangsta

ਮੈਂ ਕਿਹਾ ਜੱਟੀਏ ਨੀ ਮੁੰਡਾ
Gangsta, Gangsta, Gangsta, Gangsta
ਜੱਟੀਏ ਨੀ ਮੁੰਡਾ
Gangsta, Gangsta, Gangsta, Gangsta

Gangsta, I call the shots
Gangsta, murder the opps
Gangsta, AP the watch
Gangsta, hundred rounds in the chop
First motherfuckers talkin' 'bout, he don't like me? (No)
I'ma leave stains on his white tee (Woah)
Baby, don't take this life lightly (No)
Gotta know how you use the pistol if you wifey?
In the streets, gotta know how to move (How to move)
Chop, chop, one, two (One, two)
When it's beef, gotta know what to do?
This gangsta shit is in me, it's not on me
Shoutout to the Punjabi's, they my homies
Fourhundred gang, little ice and a Roli
Watch life we hood

ਜੱਟੀਏ ਨੀ ਮੁੰਡਾ
Gangsta, Gangsta, Gangsta, Gangsta
ਜੱਟੀਏ ਨੀ ਮੁੰਡਾ
Gangsta, Gangsta, Gangsta, Gangsta

ਮੈਂ ਕਿਹਾ ਜੱਟੀਏ ਨੀ ਮੁੰਡਾ
Gangsta, Gangsta, Gangsta, Gangsta
ਜੱਟੀਏ ਨੀ ਮੁੰਡਾ
Gangsta, Gangsta, Gangsta, Gangsta

ਹੱਥ ਜੋੜੇ ਨੀ ਕਦੇ
ਨੀ ਪੈਂਦੀ ਲੋੜ ਨੀ ਕਦੇ
ਪੈਸੇ ਓਹਨਾਂ ਨੂੰ ਵੀ ਪਤਾ
ਜਿਨ੍ਹਾਂ ਮੋੜੇ ਨੀ ਕਦੇ

ਮੈਨੂੰ ਪਤਾ Dawe Soo ਕੌਣ ਏ
ਕੌਣ ਪਾਣੀ ਆ ਤੇ ਖੂਹ ਕੌਣ ਏ
ਤੂੰ ਬੜੇ ਕਰਦੀ ਸਵਾਲ਼
ਤੇਰੀ ਤਾਂ ਨੀ ਕੋਈ ਚਾਲ਼
ਮੈਨੂੰ ਦੱਸ ਪਹਿਲਾਂ ਤੂੰ ਕੌਣ ਏ

ਘਰਾਂ ਚ ਜਿੰਦੇ ਲਾ ਲਿਆ ਨੂੰ
Aujla ਖੋਲ੍ਹੇ ਤਾਲਿਆਂ ਨੂੰ
ਆਉਣ ਪਸੀਨੇ ਸਾਲਿਆਂ ਨੂੰ

ਨਾਂ ਮੇਰਾ ਲੈਕੇ ਦੇਖੀਂ

ਜੱਟੀਏ ਨੀ ਮੁੰਡਾ
Gangsta, Gangsta, Gangsta, Gangsta
ਮੈਂ ਕਿਹਾ ਜੱਟੀਏ ਨੀ ਮੁੰਡਾ
Gang, Gang, Gang, Gang, Gang
Gangsta, Gangsta, Gangsta, Gangsta
Gangsta, Gangsta, Gangsta, Gangsta

⏱️ Synced Lyrics

[00:05.24] Gangsta, Gangsta
[00:08.20] Karan Aujla!
[00:12.78] Yeah Proof!
[00:14.87] ਤੇਰੇ ਨਾਲ ਦੇ ਨਾਲ ਸਾਡੀ ਬਾਹਲ਼ੀ ਲੱਗਦੀ
[00:18.62] ਚੱਲੇ ਕਿੱਥੇ ਰੁੱਕੋ ਥੋਨੂੰ ਕਾਲ਼ੀ ਲੱਗਦੀ
[00:21.83] ਜਿੱਥੇ ਪੈਰ ਰੱਖਾਂ ਉੱਥੇ ਮੇਲਾ ਲੱਗਦਾ ਨੀ ਕੁੜੇ
[00:25.42] ਜਿੱਥੇ ਪਾਵਾਂ ਵੈਰ ਨੀ ਦੀਵਾਲ਼ੀ ਲਗਦੀ
[00:28.91] ਲੰਘੇ ਬਾਰ ਬਰੌਲੇ ਖਿਹ ਕੇ
[00:30.59] ਹੁਣ ਦੇਖਣ ਘਰ ਵਿੱਚ ਵਿੱਚ ਬਹਿ ਕੇ
[00:32.41] ਦੇਖੀਂ ਨਾਮ ਓਹਨਾਂ ਕੋਲ਼ ਲੈਕ
[00:34.63] ਨਾਂ ਮੇਰਾ ਲੈਕੇ ਦੇਖੀਂ
[00:36.87] ਜੱਟੀਏ ਨੀ ਮੁੰਡਾ
[00:38.55] Gangsta, Gangsta, Gangsta, Gangsta
[00:40.82] ਜੱਟੀਏ ਨੀ ਮੁੰਡਾ
[00:42.62] Gangsta, Gangsta, Gangsta, Gangsta
[00:43.78] ਮੈਂ ਕਿਹਾ ਜੱਟੀਏ ਨੀ ਮੁੰਡਾ
[00:45.89] Gangsta, Gangsta, Gangsta, Gangsta
[00:47.70] ਜੱਟੀਏ ਨੀ ਮੁੰਡਾ
[00:49.53] Gangsta, Gangsta, Gangsta, Gangsta
[00:51.86] ਜੇਬ ਥੈਲੀ ਮਾਲ਼ ਕਾਲ਼ਾ
[00:52.96] ਜੱਟ ਵੈਲੀ ਯਾਰੀ ਪਾਲਾ
[00:54.79] ਪਾਵਾਂ ਕੁੜਤਾ ਜ਼ੇ ਕਾਲ਼ਾ
[00:57.02] ਹੁੰਦੀ ਦੇਖੀਂ ਲਾਲਾ ਲਾਲਾ ਲਾਲਾ
[00:58.78] ਮੇਰੀ life ਏ impressive ਸੁੰਨ
[01:01.28] ਬਾਹਲ਼ੀ ਹੋ ਨਾ aggressive ਸੁੰਨ
[01:02.76] ਸਮੱਝ ਤੂੰ ਗੱਲ ਤੇਰੀ ਬਸ ਦੀ ਨੀ
[01:04.03] ਕੱਲ ਵੀ ਸੀ ਦੱਸਿਆ ਜ਼ੇ ਭੁੱਲ ਗਈ
[01:05.34] ਤੇ message ਸੁੰਨ
[01:06.54] ਰਹਿ ਗਿਆ ਦੱਸਾਂ ਹੋਰ ਕਿ?
[01:08.07] ਕਿੱਤਾ ਮੈਂ before ਕਿ?
[01:10.05] ਗੁੰਡੇ ਕਿ ਤੇ ਚੋਰ ਕਿ
[01:11.39] ਨਾਂ ਮੇਰਾ ਲੈਕੇ ਦੇਖੀਂ
[01:13.39] ਜੱਟੀਏ ਨੀ ਮੁੰਡਾ
[01:15.13] Gangsta, Gangsta, Gangsta, Gangsta
[01:17.36] ਜੱਟੀਏ ਨੀ ਮੁੰਡਾ
[01:19.30] Gangsta, Gangsta, Gangsta, Gangsta
[01:21.08] ਮੈਂ ਕਿਹਾ ਜੱਟੀਏ ਨੀ ਮੁੰਡਾ
[01:22.88] Gangsta, Gangsta, Gangsta, Gangsta
[01:25.01] ਜੱਟੀਏ ਨੀ ਮੁੰਡਾ
[01:26.87] Gangsta, Gangsta, Gangsta, Gangsta
[01:28.30] Gangsta, I call the shots
[01:30.25] Gangsta, murder the opps
[01:32.34] Gangsta, AP the watch
[01:34.35] Gangsta, hundred rounds in the chop
[01:35.67] First motherfuckers talkin' 'bout, he don't like me? (No)
[01:37.87] I'ma leave stains on his white tee (Woah)
[01:39.84] Baby, don't take this life lightly (No)
[01:40.77] Gotta know how you use the pistol if you wifey?
[01:43.37] In the streets, gotta know how to move (How to move)
[01:45.48] Chop, chop, one, two (One, two)
[01:47.13] When it's beef, gotta know what to do?
[01:50.93] This gangsta shit is in me, it's not on me
[01:52.78] Shoutout to the Punjabi's, they my homies
[01:54.46] Fourhundred gang, little ice and a Roli
[01:56.62] Watch life we hood
[01:58.67] ਜੱਟੀਏ ਨੀ ਮੁੰਡਾ
[01:59.12] Gangsta, Gangsta, Gangsta, Gangsta
[02:01.76] ਜੱਟੀਏ ਨੀ ਮੁੰਡਾ
[02:03.40] Gangsta, Gangsta, Gangsta, Gangsta
[02:05.07] ਮੈਂ ਕਿਹਾ ਜੱਟੀਏ ਨੀ ਮੁੰਡਾ
[02:07.03] Gangsta, Gangsta, Gangsta, Gangsta
[02:09.06] ਜੱਟੀਏ ਨੀ ਮੁੰਡਾ
[02:11.16] Gangsta, Gangsta, Gangsta, Gangsta
[02:12.61] ਹੱਥ ਜੋੜੇ ਨੀ ਕਦੇ
[02:14.19] ਨੀ ਪੈਂਦੀ ਲੋੜ ਨੀ ਕਦੇ
[02:16.13] ਪੈਸੇ ਓਹਨਾਂ ਨੂੰ ਵੀ ਪਤਾ
[02:17.72] ਜਿਨ੍ਹਾਂ ਮੋੜੇ ਨੀ ਕਦੇ
[02:20.27] ਮੈਨੂੰ ਪਤਾ Dawe Soo ਕੌਣ ਏ
[02:22.13] ਕੌਣ ਪਾਣੀ ਆ ਤੇ ਖੂਹ ਕੌਣ ਏ
[02:23.53] ਤੂੰ ਬੜੇ ਕਰਦੀ ਸਵਾਲ਼
[02:24.34] ਤੇਰੀ ਤਾਂ ਨੀ ਕੋਈ ਚਾਲ਼
[02:25.53] ਮੈਨੂੰ ਦੱਸ ਪਹਿਲਾਂ ਤੂੰ ਕੌਣ ਏ
[02:27.00] ਘਰਾਂ ਚ ਜਿੰਦੇ ਲਾ ਲਿਆ ਨੂੰ
[02:29.39] Aujla ਖੋਲ੍ਹੇ ਤਾਲਿਆਂ ਨੂੰ
[02:30.99] ਆਉਣ ਪਸੀਨੇ ਸਾਲਿਆਂ ਨੂੰ
[02:33.16] ਨਾਂ ਮੇਰਾ ਲੈਕੇ ਦੇਖੀਂ
[02:34.76] ਜੱਟੀਏ ਨੀ ਮੁੰਡਾ
[02:38.63] Gangsta, Gangsta, Gangsta, Gangsta
[02:42.14] ਮੈਂ ਕਿਹਾ ਜੱਟੀਏ ਨੀ ਮੁੰਡਾ
[02:44.44] Gang, Gang, Gang, Gang, Gang
[02:46.52] Gangsta, Gangsta, Gangsta, Gangsta
[02:49.97] Gangsta, Gangsta, Gangsta, Gangsta
[03:00.08]

⭐ Rate These Lyrics

Average: 0.0/5 • 0 ratings