Home 🎬 Bollywood 🎵 Pakistani 🎤 English Pop

Palazzo

👤 Kulwinder Billa, Shivjot 🎼 Quarantine with My Valentine ⏱️ 3:23
🎵 3114 characters
⏱️ 3:23 duration
🆔 ID: 4853657

📜 Lyrics

Dallas ਦਾ ਜਾਪੇ ਤੂੰ fruit, ਸੋਹਣੀਏ
ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
ਹੋ, Dallas ਦਾ ਜਾਪੇ ਤੂੰ fruit, ਸੋਹਣੀਏ
ਨੀ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ

ਦੇਖਾਗੇ ਹੁਸਨ ਕੀ-ਕੀ ਕਾਰੇ ਕਰੂਗਾ
ਪਹਿਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

ਨਾ ਅੱਖ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ

ਸੂਟਾਂ ਵਾਲੀ ਕੁੜੀਏ, ਤੂੰ end ਕਰਤੀ ਨੀ
ਤੇਰੇ modern ਮਲਾਜ਼ਿਆਂ ਨੇ ਖਾ ਲਿਆ

ਨਖਰਾ ਤਾਂ ਬਿੱਲੋ ਤੇਰਾ ਪਹਿਲੀ peak 'ਤੇ
ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ
ਨਖਰਾ ਤਾਂ ਬਿੱਲੋ ਤੇਰਾ ਪਹਿਲੀ peak ਤੇ
ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ, ਹੋਏ

ਕੱਲ ਫ਼ਾਰਸ਼ਾਂ, ਤੇ ਪਰਸੋਂ ਦੇ jumpsuit ਤੋਂ
Jean'an ਵਾਲਾ ਮਹਿਕਮਾ ਪਿਆ ਏ ਡਰਿਆ
Trend ਕਰੇ end ਤੇਰਾ, course ਰਕਾਨੇ
ਮੈਨੂੰ ਲਗੀ ਦਾ designing ਦਾ ਕਰਿਆ

ਇਸ਼ਾਰਿਆਂ ਨਾ' ਲਾਉਨੀ ਐ ਪਰਿੰਦੇ ਉਡਨੇ
ਬੋਲੇ ਨਖਰਾ ਨਜਾਇਜ ਤੇਰਾ ਨਿਖਰੀ ਦਾ

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

(ਓ, ਖਿੱਚ ਕੇ ਰੱਖ ਲਿੱਤਰਾਂ ਵਾਲਿਆ)

ਐਨੀ ਸੋਹਣੀ ਬਣਕੇ ਤੂੰ ਕਿਉਂ ਆਉਨੀ ਐ?
ਨੀ ਫ਼ਬਦਾ colour ਜਿਹੜਾ ਵੀ ਤੂੰ ਪਾਉਨੀ ਐ
ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ
ਘੁੰਮਿਆ ਨਾ ਕਰ ਐਨੀ ਅੱਗ ਬਣਕੇ

ਹੁੰਦਾ Shivjot ਨੂੰ craze look ਦਾ
ਐਵੇਂ ਤਾਂ ਨਹੀਂ ਰਾਹਾਂ ਵਿੱਚ ਵਿਚਰੀ ਦਾ

ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

⏱️ Synced Lyrics

[00:12.89] Dallas ਦਾ ਜਾਪੇ ਤੂੰ fruit, ਸੋਹਣੀਏ
[00:18.32] ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
[00:23.74] ਹੋ, Dallas ਦਾ ਜਾਪੇ ਤੂੰ fruit, ਸੋਹਣੀਏ
[00:26.58] ਨੀ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
[00:29.45] ਦੇਖਾਗੇ ਹੁਸਨ ਕੀ-ਕੀ ਕਾਰੇ ਕਰੂਗਾ
[00:31.93] ਪਹਿਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ
[00:35.03] ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[00:37.88] ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[00:40.65] ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[00:43.45] ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[00:57.07] ਨਾ ਅੱਖ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
[00:59.82] ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
[01:02.91] ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
[01:05.41] ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
[01:08.55] ਸੂਟਾਂ ਵਾਲੀ ਕੁੜੀਏ, ਤੂੰ end ਕਰਤੀ ਨੀ
[01:11.26] ਤੇਰੇ modern ਮਲਾਜ਼ਿਆਂ ਨੇ ਖਾ ਲਿਆ
[01:14.12] ਨਖਰਾ ਤਾਂ ਬਿੱਲੋ ਤੇਰਾ ਪਹਿਲੀ peak 'ਤੇ
[01:16.62] ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ
[01:19.73] ਨਖਰਾ ਤਾਂ ਬਿੱਲੋ ਤੇਰਾ ਪਹਿਲੀ peak ਤੇ
[01:22.01] ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ, ਹੋਏ
[01:27.77] ਕੱਲ ਫ਼ਾਰਸ਼ਾਂ, ਤੇ ਪਰਸੋਂ ਦੇ jumpsuit ਤੋਂ
[01:30.82] Jean'an ਵਾਲਾ ਮਹਿਕਮਾ ਪਿਆ ਏ ਡਰਿਆ
[01:36.43] Trend ਕਰੇ end ਤੇਰਾ, course ਰਕਾਨੇ
[01:39.03] ਮੈਨੂੰ ਲਗੀ ਦਾ designing ਦਾ ਕਰਿਆ
[01:42.08] ਇਸ਼ਾਰਿਆਂ ਨਾ' ਲਾਉਨੀ ਐ ਪਰਿੰਦੇ ਉਡਨੇ
[01:44.45] ਬੋਲੇ ਨਖਰਾ ਨਜਾਇਜ ਤੇਰਾ ਨਿਖਰੀ ਦਾ
[01:47.59] ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[01:50.44] ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[01:53.19] ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[01:56.07] ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[02:07.88] (ਓ, ਖਿੱਚ ਕੇ ਰੱਖ ਲਿੱਤਰਾਂ ਵਾਲਿਆ)
[02:21.08] ਐਨੀ ਸੋਹਣੀ ਬਣਕੇ ਤੂੰ ਕਿਉਂ ਆਉਨੀ ਐ?
[02:23.60] ਨੀ ਫ਼ਬਦਾ colour ਜਿਹੜਾ ਵੀ ਤੂੰ ਪਾਉਨੀ ਐ
[02:29.44] ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ
[02:32.28] ਘੁੰਮਿਆ ਨਾ ਕਰ ਐਨੀ ਅੱਗ ਬਣਕੇ
[02:35.06] ਹੁੰਦਾ Shivjot ਨੂੰ craze look ਦਾ
[02:37.97] ਐਵੇਂ ਤਾਂ ਨਹੀਂ ਰਾਹਾਂ ਵਿੱਚ ਵਿਚਰੀ ਦਾ
[02:40.71] ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[02:43.44] ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[02:46.12] ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
[02:49.07] ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
[02:52.91]

⭐ Rate These Lyrics

Average: 0.0/5 • 0 ratings