Home 🎬 Bollywood 🎵 Pakistani 🎤 English Pop

Gallan Mithiyan

👤 Mankirt Aulakh, Himanshi Khurana 🎼 Gallan Mithiyan ⏱️ 3:34
🎵 3324 characters
⏱️ 3:34 duration
🆔 ID: 4854684

📜 Lyrics

ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ਼ ਵੇ
ਹੱਸਦੇ-ਹਸਾਉਂਦੇ ਲੰਘ ਗਿਆ ਸਾਲ ਵੇ
ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ਼ ਵੇ
ਹੱਸਦੇ-ਹਸਾਉਂਦੇ ਲੰਘ ਗਿਆ ਸਾਲ ਵੇ

ਧੰਨਵਾਦ ਤੇਰਾ, ਦਿਲ ਦਿਆ ਰਾਜਿਆ
ਵੇ ਵਾਂਗ ਰਾਣੀਆਂ ਦੇ ਰੱਖੀ ਹੋਈ ਆਂ

ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

ਵਿਆਹ ਤੋ ਪਹਿਲਾਂ photo ਜਦੋਂ ਵੇਖੀ ਸੀ ਵੇ ਤੇਰੀ
ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ
ਵਿਆਹ ਤੋ ਪਹਿਲਾਂ photo ਜਦੋਂ ਵੇਖੀ ਸੀ ਵੇ ਤੇਰੀ
ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ

ਜਿੱਤ ਲਿਆ ਸਾਨੂੰ ਤੇਰਿਆ ਪਿਆਰਾਂ ਨੇ
ਮੈਂ ਗ਼ੁਲਾਮ ਤੇਰੀ ਪੱਕੀ ਹੋਈ ਆਂ

ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

ਰੱਖਾਂ ਮੈਂ ਖ਼ਿਆਲ ਲਾਡਲੇ ਦਿਓਰ ਦਾ
ਗੱਲ ਵੱਡੀ ਭਾਬੀ ਦੀ ਕੋਈ ਨਹੀਂ ਮੋੜਦਾ
ਰੱਖਾਂ ਮੈਂ ਖ਼ਿਆਲ ਲਾਡਲੇ ਦਿਓਰ ਦਾ
ਗੱਲ ਵੱਡੀ ਭਾਬੀ ਦੀ ਕੋਈ ਨਹੀਂ ਮੋੜਦਾ

ਆਉਂਦਾ ਵੇ ਪਿਆਰ ਬੜਾ ਬੇਬੇ ਜੀ ਦਾ ਮੈਨੂੰ
ਜੀਹਦੇ ਸਾਹਾਂ ਵਿੱਚ ਵੱਸੀ ਹੋਈ ਆਂ

ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

ਜਿੱਦਾਂ ਦਾ ਵੀ ਏ, ਤੂੰ ਸਾਨੂੰ ਮਨਜ਼ੂਰ ਵੇ
ਕਦੇ ਬਿੱਟੂ ਚੀਮਿਆ, ਹੋਵੀਂ ਨਾ ਦੂਰ ਵੇ
ਓਹੋ, ਜਿੱਦਾਂ ਦਾ ਵੀ ਏ, ਤੂੰ ਸਾਨੂੰ ਮਨਜ਼ੂਰ ਵੇ
ਕਦੇ ਬਿੱਟੂ ਚੀਮਿਆ, ਹੋਵੀਂ ਨਾ ਦੂਰ ਵੇ

ਤੇਰੀਆਂ ਮੁਹੱਬਤਾਂ ਤੇ ਮਾਣ ਜੱਟੀ ਨੂੰ
ਵੇ ਹੰਝੂ ਖੁਸ਼ੀਆਂ ਦੇ ਨਿੱਤ ਰੋਈ ਆਂ

ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

⏱️ Synced Lyrics

[00:24.94] ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ਼ ਵੇ
[00:28.01] ਹੱਸਦੇ-ਹਸਾਉਂਦੇ ਲੰਘ ਗਿਆ ਸਾਲ ਵੇ
[00:31.07] ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ਼ ਵੇ
[00:34.22] ਹੱਸਦੇ-ਹਸਾਉਂਦੇ ਲੰਘ ਗਿਆ ਸਾਲ ਵੇ
[00:37.52] ਧੰਨਵਾਦ ਤੇਰਾ, ਦਿਲ ਦਿਆ ਰਾਜਿਆ
[00:39.84] ਵੇ ਵਾਂਗ ਰਾਣੀਆਂ ਦੇ ਰੱਖੀ ਹੋਈ ਆਂ
[00:43.46] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[00:46.47] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[00:49.89] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[00:52.78] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[00:55.57]
[01:08.32] ਵਿਆਹ ਤੋ ਪਹਿਲਾਂ photo ਜਦੋਂ ਵੇਖੀ ਸੀ ਵੇ ਤੇਰੀ
[01:11.52] ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ
[01:20.78] ਵਿਆਹ ਤੋ ਪਹਿਲਾਂ photo ਜਦੋਂ ਵੇਖੀ ਸੀ ਵੇ ਤੇਰੀ
[01:24.18] ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ
[01:27.10] ਜਿੱਤ ਲਿਆ ਸਾਨੂੰ ਤੇਰਿਆ ਪਿਆਰਾਂ ਨੇ
[01:29.80] ਮੈਂ ਗ਼ੁਲਾਮ ਤੇਰੀ ਪੱਕੀ ਹੋਈ ਆਂ
[01:33.56] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[01:36.33] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[01:39.56] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[01:42.52] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[01:45.16]
[01:58.45] ਰੱਖਾਂ ਮੈਂ ਖ਼ਿਆਲ ਲਾਡਲੇ ਦਿਓਰ ਦਾ
[02:01.45] ਗੱਲ ਵੱਡੀ ਭਾਬੀ ਦੀ ਕੋਈ ਨਹੀਂ ਮੋੜਦਾ
[02:10.78] ਰੱਖਾਂ ਮੈਂ ਖ਼ਿਆਲ ਲਾਡਲੇ ਦਿਓਰ ਦਾ
[02:13.97] ਗੱਲ ਵੱਡੀ ਭਾਬੀ ਦੀ ਕੋਈ ਨਹੀਂ ਮੋੜਦਾ
[02:17.17] ਆਉਂਦਾ ਵੇ ਪਿਆਰ ਬੜਾ ਬੇਬੇ ਜੀ ਦਾ ਮੈਨੂੰ
[02:19.68] ਜੀਹਦੇ ਸਾਹਾਂ ਵਿੱਚ ਵੱਸੀ ਹੋਈ ਆਂ
[02:23.26] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[02:26.22] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[02:29.31] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[02:32.36] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[02:34.95]
[02:48.14] ਜਿੱਦਾਂ ਦਾ ਵੀ ਏ, ਤੂੰ ਸਾਨੂੰ ਮਨਜ਼ੂਰ ਵੇ
[02:51.18] ਕਦੇ ਬਿੱਟੂ ਚੀਮਿਆ, ਹੋਵੀਂ ਨਾ ਦੂਰ ਵੇ
[03:00.35] ਓਹੋ, ਜਿੱਦਾਂ ਦਾ ਵੀ ਏ, ਤੂੰ ਸਾਨੂੰ ਮਨਜ਼ੂਰ ਵੇ
[03:03.89] ਕਦੇ ਬਿੱਟੂ ਚੀਮਿਆ, ਹੋਵੀਂ ਨਾ ਦੂਰ ਵੇ
[03:06.92] ਤੇਰੀਆਂ ਮੁਹੱਬਤਾਂ ਤੇ ਮਾਣ ਜੱਟੀ ਨੂੰ
[03:09.68] ਵੇ ਹੰਝੂ ਖੁਸ਼ੀਆਂ ਦੇ ਨਿੱਤ ਰੋਈ ਆਂ
[03:13.13] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[03:15.98] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[03:19.35] ਸੋਹਣਾ ਤੇ ਪਤੰਦਰਾ ਤੂੰ ਖ਼ਾਸ ਕੋਈ ਨਾ ਵੇ
[03:22.33] ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
[03:25.37]

⭐ Rate These Lyrics

Average: 0.0/5 • 0 ratings