Home 🎬 Bollywood 🎵 Pakistani 🎤 English Pop

Jutti Meri

👤 Neha Bhasin 🎼 Folktales Live Season 1 ⏱️ 3:28
🎵 3710 characters
⏱️ 3:28 duration
🆔 ID: 4855359

📜 Lyrics

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)

ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ

ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
(ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ)
ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ

ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)

ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
(ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ)
ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ

ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ

ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ

ਹੋਏ, ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ)

⏱️ Synced Lyrics

[00:07.67] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:10.53] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:14.24]
[00:27.12] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:30.23] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:33.62] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:36.78] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:40.32] ਜੁੱਤੀ ਮੇਰੀ... (ਓਏ-ਹੋਏ ਕਿ)
[00:41.94] ਜੁੱਤੀ ਮੇਰੀ... (ਆਏ-ਹਾਏ ਕਿ)
[00:43.54] ਜੁੱਤੀ ਮੇਰੀ... (ਓਏ-ਹੋਏ ਕਿ)
[00:45.58]
[00:59.38] ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
[01:11.75] ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
[01:15.60] ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ
[01:18.75] ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
[01:21.80] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:25.27] ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
[01:28.39] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:31.69] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[01:34.70] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:38.22]
[01:48.64] ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
[01:53.97] (ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ)
[01:56.76] ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
[02:00.27] ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ
[02:03.42] ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
[02:06.44] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:09.93] ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
[02:12.88] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:15.81] ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[02:19.16] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:22.49] ਜੁੱਤੀ ਮੇਰੀ... (ਓਏ-ਹੋਏ ਕਿ)
[02:24.13] ਜੁੱਤੀ ਮੇਰੀ... (ਆਏ-ਹਾਏ ਕਿ)
[02:25.60] ਜੁੱਤੀ ਮੇਰੀ... (ਓਏ-ਹੋਏ ਕਿ)
[02:27.04]
[02:41.25] ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
[02:44.27] (ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ)
[02:47.31] ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
[02:50.88] ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ
[02:54.18] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[02:57.29] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:00.31] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:03.61] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:06.22] ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
[03:09.70] ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
[03:12.97] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:16.02] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:18.83] ਹੋਏ, ਜੁੱਤੀ ਮੇਰੀ... (ਓਏ-ਹੋਏ ਕਿ)
[03:20.75] ਜੁੱਤੀ ਮੇਰੀ... (ਆਏ-ਹਾਏ ਕਿ)
[03:22.11] ਜੁੱਤੀ ਮੇਰੀ... (ਓਏ-ਹੋਏ)
[03:24.21]

⭐ Rate These Lyrics

Average: 0.0/5 • 0 ratings