Home 🎬 Bollywood 🎵 Pakistani 🎤 English Pop

Samjhawan - Unplugged

👤 Rahat Fateh Ali Khan 🎼 Rahatien ⏱️ 4:38
🎵 2616 characters
⏱️ 4:38 duration
🆔 ID: 4859061

📜 Lyrics

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ

ਮੇਰੇ ਦਿਲ ਵਿੱਚ ਰਹਿ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
ਮੇਰੇ ਦਿਲ ਵਿੱਚ ਰਹਿ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
ਤੇਰੇ ਬਾਝੋਂ ਕੱਲਿਆਂ ਬਹਿ ਕੇ ਰੁੰਦੇ ਨੈਨ ਨਾ ਮਾਣੇ
ਜੀਨਾ ਮੇਰਾ, ਹਾਏ, ਮਰਨਾ ਮੇਰਾ ਨਾਲ ਤੇਰੇ
ਤੂੰ ਕਰ ਏਤਬਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ

ਸੁੰਝੀਆਂ-ਸੁੰਝੀਆਂ ਦਿਲ ਦੀਆਂ ਗਲੀਆਂ
ਸੁੰਝੀਆਂ ਮੇਰੀਆਂ ਬਾਂਹਵਾਂ
ਸੁੰਝੀਆਂ-ਸੁੰਝੀਆਂ ਦਿਲ ਦੀਆਂ ਗਲੀਆਂ
ਸੁੰਝੀਆਂ ਮੇਰੀਆਂ ਬਾਂਹਵਾਂ
ਆਜਾ, ਤੇਰੀਆਂ ਖੁਸ਼ਬੂ ਵਾਹ ਲੂੰ
ਲੱਭਦੀਆਂ ਮੇਰੀਆਂ ਸਾਹਵਾਂ

ਤੇਰੇ ਬਿਨਾਂ, ਹਾਏ, ਕਿਵੇਂ ਕਰਾਂ ਦੂਰ ਉਦਾਸੀ?
ਦਿਲ ਬੇਕਰਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ

⏱️ Synced Lyrics

[00:15.87] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
[00:29.03] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
[00:37.51] ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
[00:46.53] ਤੂੰ ਦਿਲ, ਤੂੰਹੀਓਂ ਜਾਨ ਮੇਰੀ
[00:50.60] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
[00:59.32] ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
[01:08.03] ਤੂੰ ਦਿਲ, ਤੂੰਹੀਓਂ ਜਾਨ ਮੇਰੀ
[01:12.54] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
[01:21.71]
[01:39.84] ਮੇਰੇ ਦਿਲ ਵਿੱਚ ਰਹਿ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
[01:52.91] ਮੇਰੇ ਦਿਲ ਵਿੱਚ ਰਹਿ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
[02:01.66] ਤੇਰੇ ਬਾਝੋਂ ਕੱਲਿਆਂ ਬਹਿ ਕੇ ਰੁੰਦੇ ਨੈਨ ਨਾ ਮਾਣੇ
[02:08.88] ਜੀਨਾ ਮੇਰਾ, ਹਾਏ, ਮਰਨਾ ਮੇਰਾ ਨਾਲ ਤੇਰੇ
[02:16.67] ਤੂੰ ਕਰ ਏਤਬਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
[02:25.39] ਤੂੰ ਦਿਲ, ਤੂੰਹੀਓਂ ਜਾਨ ਮੇਰੀ
[02:29.57] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
[02:38.40]
[02:58.55] ਸੁੰਝੀਆਂ-ਸੁੰਝੀਆਂ ਦਿਲ ਦੀਆਂ ਗਲੀਆਂ
[03:02.68] ਸੁੰਝੀਆਂ ਮੇਰੀਆਂ ਬਾਂਹਵਾਂ
[03:11.34] ਸੁੰਝੀਆਂ-ਸੁੰਝੀਆਂ ਦਿਲ ਦੀਆਂ ਗਲੀਆਂ
[03:15.82] ਸੁੰਝੀਆਂ ਮੇਰੀਆਂ ਬਾਂਹਵਾਂ
[03:19.62] ਆਜਾ, ਤੇਰੀਆਂ ਖੁਸ਼ਬੂ ਵਾਹ ਲੂੰ
[03:24.38] ਲੱਭਦੀਆਂ ਮੇਰੀਆਂ ਸਾਹਵਾਂ
[03:27.17] ਤੇਰੇ ਬਿਨਾਂ, ਹਾਏ, ਕਿਵੇਂ ਕਰਾਂ ਦੂਰ ਉਦਾਸੀ?
[03:35.24] ਦਿਲ ਬੇਕਰਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
[03:43.36] ਤੂੰ ਦਿਲ ਤੂੰਹੀਓਂ ਜਾਨ ਮੇਰੀ
[03:47.25] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
[03:56.44] ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
[04:04.80] ਤੂੰ ਦਿਲ, ਤੂੰਹੀਓਂ ਜਾਨ ਮੇਰੀ
[04:10.46] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
[04:22.41]

⭐ Rate These Lyrics

Average: 0.0/5 • 0 ratings