Home 🎬 Bollywood 🎵 Pakistani 🎤 English Pop

Sajna Tere Bina

👤 Siddharth Slathia feat. Ronisha Satti 🎼 Sajna Tere Bina ⏱️ 3:42
🎵 2064 characters
⏱️ 3:42 duration
🆔 ID: 4864843

📜 Lyrics

ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ
ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ

ਸਾਡਾ ਕੱਲਿਆ ਜੀ ਨਹੀਓਂ ਲੱਗਣਾ
ਸਾਡਾ ਕੱਲਿਆ ਜੀ ਨਹੀਓਂ ਲੱਗਣਾ
ਸੱਜਣਾ ਤੇਰੇ ਬਿਨਾ
ਤੇਰੇ ਬਿਨਾ, ਮਾਹੀਆ ਤੇਰਾ ਬਿਨਾ
ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ, ਸੱਜਣਾ ਤੇਰਾ ਬਿਨਾ
ਹਾਂ ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ

ਤੂ ਹੀ ਮੇਰੇ ਦਿਲ ਦਾ ਸੁਕੂਨ
ਤੂ ਹੀ ਤੇ ਐ ਮੇਰੀ ਜੁਸਤਜੂ

ਤੂ ਹੀ ਮੇਰੇ ਦਿਲ ਦਾ ਸੁਕੂਨ
ਤੂ ਹੀ ਤੇ ਐ ਮੇਰੀ ਜੁਸਤਜੂ
ਤੇਰੇ ਬਿਣਾ ਦਿਲ ਲੱਗਦਾ ਨਹੀਂ
ਤੂ ਹੀ ਤੇ ਐ ਮੇਰਾ ਸਾਹ ਤੇ ਰੂਹ
ਰੱਬਾ ਸੱਜਣਾ ਨੂੰ ਛੇਤੀ ਮਿਲਾਦੇ
ਰੱਬਾ ਸੱਜਣਾ ਨੂੰ ਛੇਤੀ ਮਿਲਾਦੇ
ਕਿਵੇਂ ਸਵਾਂ ਮੈਂ ਦੂਰੀਆਂ

ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ, ਸੱਜਣਾ ਤੇਰਾ ਬਿਨਾ
ਹਾਂ ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ

⭐ Rate These Lyrics

Average: 0.0/5 • 0 ratings