Teri Khaamiyan
🎵 3012 characters
⏱️ 4:09 duration
🆔 ID: 4887147
📜 Lyrics
ਹਰ ਇਨਸਾਨ ਗਲਤੀਆਂ ਕਰਦਾ
ਜੇ ਨਾ ਕਰਦਾ ਤਾਂ ਸ਼ਾਇਦ ਖੁਦਾ ਹੁੰਦਾ
ਪਿਆਰ 'ਚ ਹਰ ਕੋਈ ਲੜਦਾ
ਜੇ ਨਾ ਲੜਦਾ, ਸ਼ਾਇਦ ਕੋਈ ਜੁਦਾ ਈ ਨਾ ਹੁੰਦਾ
ਸ਼ਾਇਦ ਕੋਈ ਜੁਦਾ ਈ ਨਾ ਹੁੰਦਾ
कुछ तो मुझमें कमी थी, कुछ थीं तेरी खामियाँ
ज़िंदा होके मरे हैं, तेरी मेहरबानियाँ
ये क्या हुआ? ये क्यूँ हुआ?
एक-दूसरे की कर रहे हैं हम क्यूँ बदनामियाँ?

ਇੱਕ ਅਰਸਾ ਹੋ ਗਿਆ, ਉਹਦੇ ਨਾਲ਼ ਗੱਲ ਨਾ ਹੋਈ
ਇੱਕ ਅਰਸਾ ਹੋ ਗਿਆ, ਉਹਦੇ ਨਾਲ਼ ਗੱਲ ਨਾ ਹੋਈ
ਮੈਂ ਉਹਨੂੰ ਦੱਸ ਵੀ ਨਹੀਂ ਸਕਦੀ, ਕਿੰਨੀ ਵਾਰ ਉਹਦੇ ਲਈ ਰੋਈ

ਉਹਨੂੰ ਦੱਸਣੇ ਨੂੰ ਦਿਲ ਕਰਦੈ, ਉਹਨੂੰ ਦੱਸਣੇ ਨੂੰ ਦਿਲ ਕਰਦੈ
ਕਿ ਤੇਰੀ ਯਾਦਾਂ ਵਿੱਚ ਸੱਜਣਾ, ਮੈਂ ਕਿੰਨੀਆਂ ਰਾਤਾਂ ਤੋਂ ਨਹੀਂ ਸੋਈ
ਵੇ ਕਿੰਨੀਆਂ ਰਾਤਾਂ ਤੋਂ ਨਹੀਂ ਸੋਈ
ਚੈਨ ਨਾ ਅੰਦਰ, ਚੈਨ ਨਾ ਬਾਹਰ ਵੇ
ਜੇ ਤੂੰ ਨਹੀਂ ਆਉਣਾ, ਸਾਨੂੰ ਦੇ ਮਾਰ ਵੇ
ਚੈਨ ਨਾ ਅੰਦਰ, ਚੈਨ ਨਾ ਬਾਹਰ ਵੇ
ਜੇ ਤੂੰ ਨਹੀਂ ਆਉਣਾ, ਸਾਨੂੰ ਦੇ ਮਾਰ ਵੇ
क्यूँ और किसकी वज़ह से मेरे साथ की बेईमानियाँ?

ਵੇ ਮੈਨੂੰ ਤੇਰਾ ਪਿਆਰ ਚਾਹੀਦੈ
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ
ਵੇ ਤੇਰੇ ਬਿਨਾਂ ਕੁਝ ਵੀ ਨਹੀਂ
ਤੇਰੀ ਸੌਂਹ, ਸੱਜਣਾ ਵੇ ਮੇਰੇ ਕੋਲ਼ੇ
ओ, कुछ थीं तेरी खामियाँ, कुछ थीं मेरी खामियाँ
आजा, लौट के तू आजा, मेरे दिलजानिया
कुछ थीं तेरी खामियाँ, कुछ थीं मेरी खामियाँ

⏱️ Synced Lyrics
[00:08.30] ਹਰ ਇਨਸਾਨ ਗਲਤੀਆਂ ਕਰਦਾ
[00:12.43] ਜੇ ਨਾ ਕਰਦਾ ਤਾਂ ਸ਼ਾਇਦ ਖੁਦਾ ਹੁੰਦਾ
[00:17.21] ਪਿਆਰ 'ਚ ਹਰ ਕੋਈ ਲੜਦਾ
[00:21.63] ਜੇ ਨਾ ਲੜਦਾ, ਸ਼ਾਇਦ ਕੋਈ ਜੁਦਾ ਈ ਨਾ ਹੁੰਦਾ
[00:26.83] ਸ਼ਾਇਦ ਕੋਈ ਜੁਦਾ ਈ ਨਾ ਹੁੰਦਾ
[00:29.74] कुछ तो मुझमें कमी थी, कुछ थीं तेरी खामियाँ
[00:40.75] ज़िंदा होके मरे हैं, तेरी मेहरबानियाँ
[00:53.91] ये क्या हुआ? ये क्यूँ हुआ?
[00:59.36] एक-दूसरे की कर रहे हैं हम क्यूँ बदनामियाँ?
[01:04.58] ये क्या हुआ? ये क्यूँ हुआ?
[01:10.07] एक-दूसरे की कर रहे हैं हम क्यूँ बदनामियाँ?
[01:15.29] कुछ तो मुझमें कमी थी, कुछ थीं तेरी खामियाँ
[01:26.72]
[01:52.58] ਇੱਕ ਅਰਸਾ ਹੋ ਗਿਆ, ਉਹਦੇ ਨਾਲ਼ ਗੱਲ ਨਾ ਹੋਈ
[01:58.06] ਇੱਕ ਅਰਸਾ ਹੋ ਗਿਆ, ਉਹਦੇ ਨਾਲ਼ ਗੱਲ ਨਾ ਹੋਈ
[02:03.28] ਮੈਂ ਉਹਨੂੰ ਦੱਸ ਵੀ ਨਹੀਂ ਸਕਦੀ, ਕਿੰਨੀ ਵਾਰ ਉਹਦੇ ਲਈ ਰੋਈ
[02:08.65] ਮੈਂ ਉਹਨੂੰ ਦੱਸ ਵੀ ਨਹੀਂ ਸਕਦੀ, ਕਿੰਨੀ ਵਾਰ ਉਹਦੇ ਲਈ ਰੋਈ
[02:13.82] ਉਹਨੂੰ ਦੱਸਣੇ ਨੂੰ ਦਿਲ ਕਰਦੈ, ਉਹਨੂੰ ਦੱਸਣੇ ਨੂੰ ਦਿਲ ਕਰਦੈ
[02:18.83] ਕਿ ਤੇਰੀ ਯਾਦਾਂ ਵਿੱਚ ਸੱਜਣਾ, ਮੈਂ ਕਿੰਨੀਆਂ ਰਾਤਾਂ ਤੋਂ ਨਹੀਂ ਸੋਈ
[02:24.19] ਵੇ ਕਿੰਨੀਆਂ ਰਾਤਾਂ ਤੋਂ ਨਹੀਂ ਸੋਈ
[02:29.48] ਚੈਨ ਨਾ ਅੰਦਰ, ਚੈਨ ਨਾ ਬਾਹਰ ਵੇ
[02:34.85] ਜੇ ਤੂੰ ਨਹੀਂ ਆਉਣਾ, ਸਾਨੂੰ ਦੇ ਮਾਰ ਵੇ
[02:40.17] ਚੈਨ ਨਾ ਅੰਦਰ, ਚੈਨ ਨਾ ਬਾਹਰ ਵੇ
[02:45.45] ਜੇ ਤੂੰ ਨਹੀਂ ਆਉਣਾ, ਸਾਨੂੰ ਦੇ ਮਾਰ ਵੇ
[02:51.25] क्यूँ और किसकी वज़ह से मेरे साथ की बेईमानियाँ?
[03:02.00] कुछ तो मुझमें कमी थी, कुछ थीं तेरी खामियाँ
[03:14.46] ਵੇ ਮੈਨੂੰ ਤੇਰਾ ਪਿਆਰ ਚਾਹੀਦੈ
[03:17.82] ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ
[03:24.97] ਵੇ ਤੇਰੇ ਬਿਨਾਂ ਕੁਝ ਵੀ ਨਹੀਂ
[03:28.53] ਤੇਰੀ ਸੌਂਹ, ਸੱਜਣਾ ਵੇ ਮੇਰੇ ਕੋਲ਼ੇ
[03:36.09] ओ, कुछ थीं तेरी खामियाँ, कुछ थीं मेरी खामियाँ
[03:41.71] आजा, लौट के तू आजा, मेरे दिलजानिया
[03:46.94] कुछ थीं तेरी खामियाँ, कुछ थीं मेरी खामियाँ
[03:52.42] आजा, लौट के तू आजा, मेरे दिलजानिया
[03:59.01]